|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| HAKAM SOOFI |
Paani wich maaran deekan, Kardi payi roz UDEEKAN
Ranjhan milwade rabba paavin naa door tarikan
Vichharhiya yaar miladey oye
Sajna de mel karade oye.......
Agla shabad: TAREEKAN/TAREEK
|
|
27 Mar 2010
|
|
|
|
|
|
|
ਕਮਾਲ ਹੀਰ
ਤੇਰੇ ਵਖ ਹੋਣ ਦੀ ਤਾਰੀਕ ਮੈਨੂੰ ਯਾਦ ਏ,
ਆਖਰੀ ਸਲਾਮ ਹਾਲੇ ਤੀਕ ਮੈਂ ਯਾਦ ਏ,
ਤੇਰੇ ਵਖ ਹੋਣ ਦੀ ਤਾਰੀਕ ਮੈਨੂੰ ਯਾਦ ਏ,
ਅਗਲਾ ਸ਼ਬਦ ....ਆਖਰੀ
ਕਮਲ ਹੀਰ
ਤੇਰੇ ਵਖ ਹੋਣ ਦੀ ਤਾਰੀਕ ਮੈਨੂੰ ਯਾਦ ਏ,
ਆਖਰੀ ਸਲਾਮ ਹਾਲੇ ਤੀਕ ਮੈਂ ਯਾਦ ਏ,
ਤੇਰੇ ਵਖ ਹੋਣ ਦੀ ਤਾਰੀਕ ਮੈਨੂੰ ਯਾਦ ਏ,
ਅਗਲਾ ਸ਼ਬਦ ....ਆਖਰੀ
|
|
27 Mar 2010
|
|
|
|
|
amrinder gill
pehla te aakri tu iko sada kwaab hai
pali de swaal jine ohna da jawab a
next word
jawab
|
|
27 Mar 2010
|
|
|
|
| Shiv |
Changa hunda swaal na puchda, mainu tera jawaab lai baitha, mainu tera shabaab lai baitha..... Agla shabad swaal
|
|
27 Mar 2010
|
|
|
|
| Debi Makhsoospuri |
ਲੋਕ ਐਸੇ ਕਿਉਂ ਮਿਲਦੇ ਨੇ ਜਿਹਨਾ ਦਾ ਹਿਸਾਬ ਨਹੀ ਆਉਂਦਾ ? ਸਵਾਲ ਐਸੇ ਕਿਉਂ ਮਿਲਦੇ ਨੇ ਜਿਹਨਾ ਦਾ ਜਵਾਬ ਨਹੀ ਆਉਂਦਾ ? ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ .........
ਖਿਆਲ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਸ਼ਬਦ ਨਹੀ ਮਿਲਦੇ ਰਿਸ਼ਤੇ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਨਾਮ ਨਹੀ ਮਿਲਦਾ ਜਾਮ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਹੋਂਠ ਨਹੀ ਮਿਲਦੇ ਹੋਂਠ ਕਈ ਐਸੇ ਹੁੰਦੇ ਨੇ ਜਿਹਨਾ ਨੂੰ ਜਾਮ ਨਹੀ ਮਿਲਦਾ
ਜਿਹਦੀ ਅਵਾਜ ਨੂੰ ਤਰਸਾਂ ਉਹ ਸਦਾ ਕਿਉਂ ਨਹੀ ਦਿੰਦਾ ? ਮੈਂ ਮੁਜਰਿਮ ਸਾਬਿਤ ਹੋ ਚੁੱਕਿਆਂ ਫਿਰ ਸਜਾ ਕਿਉਂ ਨਹੀ ਦਿੰਦਾ ?
ਜੋ ਮੇਰੇ ਦਿਲ ਦੇ ਅੰਦਰ ਹੈ ਜੁਬਾਨ ਤੇ ਕਿਉਂ ਨਹੀ ਆਉਂਦਾ ? ਤੇਰੇ ਨੌਕਰਈ ਹਾਸੇ ਦੇ ਅਰਥ ਕਿਉਂ ਸਮਝ ਨਹੀ ਪਾਉਂਦਾ ? ਜੇ ਮੈਂ ਦੁਆਵਾਂ ਵਿੱਚ ਤੇਰੇ ਤਾਂ ਤੇਰੇ ਸਾਹਵਾਂ ਵਿੱਚ ਕਿਉਂ ਨਹੀ ? ਅਗਰ ਮੈਂ ਰਾਹਵਾਂ ਵਿੱਚ ਤੇਰੇ ਤਾਂ ਤੇਰੀਆਂ ਬਾਹਵਾਂ ਵਿੱਚ ਕਿਉਂ ਨਹੀ ? ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....
ਜਿਹਨਾਂ ਦੇ ਸਿਰਫ ਪੁੱਤ ਨੇ ਗੱਲਾਂ ਕਿਉਂ ਕਰਾਰੀਆਂ ਆਖਣ ? ਜਿਹਨਾਂ ਦੇ ਸਿਰਫ ਧੀਆਂ ਉਹਨਾ ਨੂੰ ਵਿਚਾਰੀਆਂ ਆਖਣ ਨਿੱਕੀ ਜਹੀ ਫਜੂਲ ਗੱਲ ਨੂੰ ਦਿਲ ਚੋਂ ਨਹੀ ਕੱਢਦੀ ਔਰਤ ਔਰਤ ਦੇ ਨਾਲ ਵੈਰ ਕਰਨਾ ਕਿਉਂ ਨਹੀ ਛੱਡਦੀ ? ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....
ਕਿਸੇ ਦੀ ਕਾਮਯਾਬੀ ਤੇ ਕਿਸੇ ਨੂੰ ਸਾੜਾ ਕਿਉਂ ਹੁੰਦਾ ? ਜੋ ਮੂੰਹ ਤੇ ਚੰਗਾ ਹੁੰਦਾ ਏ ਉਹ ਪਿੱਠ ਤੇ ਮਾੜਾ ਕਿਉਂ ਹੁੰਦਾ ? ਜੋ ਪਹਿਲਾਂ ਫੁੱਲ ਦਿਸਦੇ ਨੇ ਉਹ ਛੇਤੀ ਖਾਰ ਕਿਉਂ ਬਣਦੇ ? ਜਿਹਨਾ ਨੇ ਦੁਸ਼ਮਣ ਬਣਨਾ ਏ ਉਹ ਪਹਿਲਾਂ ਯਾਰ ਕਿਉਂ ਬਣਦੇ ? ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ ....
ਪੈਸੇ ਵਾਲਿਆਂ ਵਿੱਚੋਂ ਹੰਕਾਰ ਨਿੱਕਲਦਾ ਈ ਨਹੀ ਗਰੀਬਾ ਦੇ ਦਿਲਾਂ ਵਿੱਚੋਂ ਪਿਆਰ ਨਿੱਕਲਦਾ ਈ ਨਹੀ ਮੁੱਦਤ ਨਾਲ ਰਹਿਕੇ ਵੀ ਆਦਤ ਕਿਉਂ ਨਹੀ ਮਿਲਦੀ "ਦੇਬੀ" ਉਮਰ ਲੰਘ ਜਾਂਦੀ ਮੁਹੱਬਤ ਕਿਉਂ ਨਹੀ ਮਿਲਦੀ ? ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਨੇ .... ਜੋ ਪਰੇਸ਼ਾਨ ਕਰਦੇ ਨੇ ..ਜੋ ਪਰੇਸ਼ਾਨ ਕਰਦੇ ਨੇ .....
Agla shabad hai : ਸਾਹਵਾਂ
|
|
27 Mar 2010
|
|
|
|
|
|
|
kaler kanth
sade sahan wich jehri lendi c gi saah aje kal di a gal
ik pal v na sada khandi c na vesaah aje kal di a gal
next word
vesaah
|
|
27 Mar 2010
|
|
|
|
|
22 balihar tenu auna he pena geet bujhan layi
|
|
29 Mar 2010
|
|
|
|
|
Mianu bol te yaad ne par singer da pata nahi....waise vee eh TAPPE ne so kisse de vee ho sakde ne....Haan likhan wala BALIHAR hai...LOLZ
Hor tatarhi da chaa koi na......ve hor tatarhi da chaa koi naa...
Ik wari aake milja ve es dum da VISAAH koi na...ve es dum da visaah koi naa...
Agla shabad: CHAA
|
|
29 Mar 2010
|
|
|
|
|
cassete name "jawani by dj h and rags"
ne tenu chaa muklave da fhirdi suit sunehari pa ke
next word : sunehari (golden)
|
|
29 Mar 2010
|
|
|
|
| Miss Pooja |
Udoon udoon karda ae jee sohniyan, Pata nahion hoyi jaanda kee sohniyan
Kharh boohe wich zulfan sukaavan,
Naa tera likh ke SUNEHRI akhran wich chitt karda gale wich paavan
Agla shabad: AKHARN/AKHAR
|
|
30 Mar 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|