Punjabi Boli
 View Forum
 Create New Topic
  Home > Communities > Punjabi Boli > Forum > messages
Showing page 141 of 623 << First   << Prev    137  138  139  140  141  142  143  144  145  146  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੁਹੰਮਦ ਸਦੀਕ

ਜਦੋਂ ਵੀ ਕਿਤੇ ਹੀਰ ਦੀ ਗੱਲ ਚੱਲਦੀ ਏ ਤਾਂ ਪੰਜਾਬ ਦਾ ਹਰ ਗੱਭਰੂ ਸੋਚਣ ਲੱਗ ਪੈਂਦਾ ਏ ਕਿ ਉਸਦੀ ਮਹਿਬੂਬਾ ਦੀ ਗੱਲ ਹੋ ਰਹੀ ਏ...

 

ਸੋ ਗੀਤ ਹਾਜ਼ਿਰ ਹੈ...


ਹੀਰ ਖੇੜਿਆਂ ਦੀ ਡੋਲੀ ਚੜ੍ਹ ਕੇ ਤੁਰ ਜਾਂਦੀ ਆ ਤੇ ਰਾਂਝਾ ਚਾਕ ਰੁਖਾਂ ਦੇ ਗਲ ਲੱਗ ਲੱਗ ਰੋਂਦਾ ਏ ਤੇ ਦੁਖੀ ਦਿਲ ਨਾਲ ਕੀ ਕਹਿੰਦਾ ਏ...

 

ਮੱਝੀਆਂ ਤੇਰੀਆਂ ਮੇਥੋਂ ਚਰਦੀਆਂ ਨਾਹੀਂ ਦਿੱਤੇ ਕਿੱਲੀਆਂ ਤੇ ਟੰਗ ਧਲਿਆਰੇ

ਹੱਸ ਕੇ ਵਿਦਿਆ ਤੂੰ ਦੇ ਅਸਾਨੂੰ ਨੀ ਤੁਰ ਜਾਈਏ ਤਖਤ ਹਜ਼ਾਰੇ............


ਹੱਥ ਘੁੱਟ ਕੇ ਗੱਡੀ ਨੂੰ ਪਾਇਆ ਨੀ


ਹੱਥ ਘੁੱਟ ਕੇ ਗੱਡੀ ਨੂੰ ਪਾਇਆ ਨੀ ਰੋਂਦੀ ਜਾਵੇਂ ਉਤਲੇ ਮਨੋਂ


ਸਾਨੂੰ ਜਿਊਂਦਿਆਂ ਨੂੰ ਮਾਰ ਮੁਕਾਇਆ ਨੀ


ਸਾਨੂੰ ਜਿਊਂਦਿਆਂ ਨੂੰ ਮਾਰ ਮੁਕਾਇਆ ਨੀ ਰੋਂਦੀ ਜਾਵੇਂ ਉਤਲੇ ਮਨੋਂ

 

ਹੱਥ ਘੁੱਟ ਕੇ...................

 

ਅਗਲਾ ਸ਼ਬਦ ਹੈ; ਮਾਰ

11 May 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

DIDAR SANDHU

 

ve na MAR jalma ve pekke tatdi de door............

 

 

 

nxt word..PEKKE(PARENTS )

 

 

 

11 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

bahut vadhia geet ae jee Didar Sandhu jee da eh...one of my favourite from Didar Sandhu....

 

Thanks for sharing...!!!

11 May 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

YE IT ONE OF MY PARENTS FAVRT ND MINE TOO:):)

DAD is a biig fan of all old singers tan kr k menu v kafi gane pta ne:):)

11 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੁਹੰਮਦ ਸਦੀਕ


ਮੈਨੂੰ ਮਨੋਂ ਭੁਲਾ ਕੇ ਬਹਿ ਗਈ ਦੂਰ ਆਲ੍ਹਣਾ ਪਾਕੇ ਡਾਹਡੀ ਫੈਂਸ਼ਨਾਂ ਪੱਟੀ
ਪੇਕੇ ਤੁਰ ਗਈ ਯਾਰੋ ਮੇਰੀ ਮੋਰਨੀ ਜੱਟੀ................

 

ਅਗਲਾ ਸ਼ਬਦ ਹੈ : ਜੱਟੀ

11 May 2010

navdeep kaur
navdeep
Posts: 139
Gender: Female
Joined: 09/Nov/2009
Location: MOHALI
View All Topics by navdeep
View All Posts by navdeep
 

kuldip manak

 

raab vangu leke naa JATTI da jine aa

 

next word RAAB

11 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi

ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ,

ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ,

ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,

ਕਦੇ ਕੰਮ ਤੋਂ ਬਗੈਰ ਵੀ ਮਿਲਨ ਤੈਨੂੰ ਆਵਾਂ,

ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ,

ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ,

ਤੂੰ ਹੀ ਦਿੱਤੀ ਮਸ਼ਹੂਰੀ, ਤੂੰ ਓਕਾਤ ਵਿੱਚ ਰੱਖੀਂ,

ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ,

ਨਾਮ ਸ਼ਾਇਰਾ ' ਆਵੇ ਕਿਥੇ DEBI ਦੀ ਓਕਾਤ,

ਗੱਲਾਂ ਤੇਰੀਆ 'ਚੋ ਗੱਲ ਲੈ ਕੇ ਸ਼ੇਅਰ ਆਖੀ ਜਾਵਾ...

 

Agla shabad hai : ਪਿੰਡ

11 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
.

jehdi pachia pinda te sardari ni

lali eho jehe velly naal yaari ni

kehnde dc vi salute ohnu marda

paira ch thanedar rolta

tu ni boldi rakane tu ni boldi

tere ch tera yaar bolda...................

 

next word~velly

11 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
K.S. Makhan

Kachiye piyaran diye, kachiye karan diye

Laa gayi jhoothey laarey..........

Vailee ho gaye aan teriyan dukhan de maarey

 

Agla shabad : DUKHAN/DUKH

11 May 2010

Kahlon Gagandeep Singh
Kahlon Gagandeep
Posts: 131
Gender: Male
Joined: 17/Aug/2009
Location: makati
View All Topics by Kahlon Gagandeep
View All Posts by Kahlon Gagandeep
 
gurdas maan

dukha nu banake apna

dukha nu banake apna

gal khushia di karda e

vehde ch lavake kikra

hun kandia to darda e

dukha...................

...........................

 

next word~vehda/vehde

11 May 2010

Showing page 141 of 623 << First   << Prev    137  138  139  140  141  142  143  144  145  146  Next >>   Last >> 
Reply