Punjabi Boli
 View Forum
 Create New Topic
  Home > Communities > Punjabi Boli > Forum > messages
Showing page 137 of 623 << First   << Prev    133  134  135  136  137  138  139  140  141  142  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹਰਭਜਨ ਮਾਨ

ਸਤਿ ਸਰੀ ਅਕਾਲ ਜੱਸ ਵੀਰ ਜੀ

 

ਤੂੰ ਜਿੱਤ ਗਈ ਗਿੱਧਾ ਹਾਰ ਗਿਆ ਤੂੰ ਜਿੱਤ ਗਈ ਨੀ ਹਾਏ ਨੀ ਜਿੱਤ ਗਈ
ਤੂੰ ਜਿੱਤ ਗਈ ਗਿੱਧਾ ਹਾਰ ਗਿਆ ਤੂੰ ਜਿੱਤ ਗਈ ਨੀ ਹਾਏ ਨੀ ਜਿੱਤ ਗਈ
ਤੂੰ ਜਿੱਤ ਗਈ ਗਿੱਧਾ ਹਾਰ ਗਿਆ ਨੀ ਤੇਰਾ ਨਖਰਾ ਤੇਰਾ ਨਖਰਾ ਕਹਿਰ ਗੁਜਾਰ ਗਿਆ
ਨੀ ਗੁੱਤ ਖੁੱਲਕੇ ਗੁੱਤ ਖੁੱਲਕੇ ਗਲ ਵਿੱਚ ਪੈ ਗਏ ਤੇਰੇ ਵਾਲ ਕੁੜੇ
ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ
ਹਾਏ ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ.......

ਅਗਲਾ ਸ਼ਬਦ ਹੈ: ਕੁੜਤੀ

27 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਪੰਜਾਬ ਦੀ ਕੋਇਲ-ਸੁਰਿੰਦਰ ਕੌਰ ਜੀ

 

 

ਕੁੜਤੀ ਮੇਰੀ ਛੀਂਟ ਦੀ ਦੁਪੱਟਾ ਮੇਰਾ ਲਹਿਰੀਆ
ਲੈਣ ਕਾਹਤੋਂ ਆਇਉਂ ਸਾਨੂੰ ਪੇਕੇ ਪਿੰਡ ਵੈਰੀਆ
ਜਾ ਮਾਂ ਦੀਆਂ ਪੱਕੀਆਂ ਖਾਹ !!
ਜਾਂਦਾ ਈ ਤੇਰੇ ਨਾਲ ਸਾਡਾ ਫੌਲਾ(word nt confirmd srry) ਵੇ.....

 

 

ਅਗਲਾ ਸ਼ਬਦ=ਪੇਕੇ

27 Apr 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਧੀਆਂ ਧਨ ਨੇ ਬੇਗਾਨਾ ਭਾਬੋ ਰਾਣੀਏ
ਪੇਕੇ ਦੋਵੇ ਭੈਣਾ ਨਚੀਆਂ ਸੋਰੇ ਨਚੀਆਂ ਦਰਾਣੀਆਂ ਜਠਾਣੀਆਂ  
ਪੇਕੇ ਦੋਵੇ ਭੈਣਾ ਨਚੀਆਂ ਸੋਰੇ ਨਚੀਆਂ ਦਰਾਣੀਆਂ ਜਠਾਣੀਆਂ  

ਧੀਆਂ ਧਨ ਨੇ ਬੇਗਾਨਾ ਭਾਬੋ ਰਾਣੀਏ

ਪੇਕੇ ਦੋਵੇ ਭੈਣਾ ਨਚੀਆਂ ਸੋਰੇ ਨਚੀਆਂ ਦਰਾਣੀਆਂ ਜਠਾਣੀਆਂ  

ਪੇਕੇ ਦੋਵੇ ਭੈਣਾ ਨਚੀਆਂ ਸੋਰੇ ਨਚੀਆਂ ਦਰਾਣੀਆਂ ਜਠਾਣੀਆਂ  

 

 

shyed eddan hi e Next Word " Dhiyan"

 

27 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮਨਮੋਹਨ ਵਾਰਿਸ /ਸੰਗਤਾਰ
ਕੋਈ ਵੀ ਦੇਸ਼ ਪੰਜਾਬ ਜਿਹਾ ਨਾ 
ਖਿੜਿਆ ਫੁੱਲ ਗੁਲਾਬ ਜਿਹਾ ਨਾ 
ਹਰਿਆ ਭਰਿਆ ਬਾਗ ਨਾ ਉਜੜੇ ਕੁਝ ਤੇ ਸੋਚ ਵਿਚਾਰ ਕਰੋ 
ਧੀਆਂ ਬਚਾਓ, ਰੁਖ ਲਗਾਓ , ਪਾਣੀ ਦਾ ਸਤਿਕਾਰ ਕਰੋ ....|
 ਅਗਲਾ ਸ਼ਬਦ ........... ਸੋਚ 

 

@ Sat sri akal balihar veer hor veer sab thik thak ae?

 

ਮਨਮੋਹਨ ਵਾਰਿਸ /ਸੰਗਤਾਰ

 

ਕੋਈ ਵੀ ਦੇਸ਼ ਪੰਜਾਬ ਜਿਹਾ ਨਾ 

ਖਿੜਿਆ ਫੁੱਲ ਗੁਲਾਬ ਜਿਹਾ ਨਾ 

ਹਰਿਆ ਭਰਿਆ ਬਾਗ ਨਾ ਉਜੜੇ ਕੁਝ ਤੇ ਸੋਚ ਵਿਚਾਰ ਕਰੋ 

ਧੀਆਂ ਬਚਾਓ, ਰੁਖ ਲਗਾਓ , ਪਾਣੀ ਦਾ ਸਤਿਕਾਰ ਕਰੋ ....|

 

 ਅਗਲਾ ਸ਼ਬਦ ........... ਸੋਚ 

 

28 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

@ JASS.......ਬਹੁਤ ਵਧੀਆ ਵੀਰ ਜੀ...ਤੁਸੀਂ ਆਪਣਾ ਸੁਣਾਉ...

 

 

ਰੱਬ ਜਾਣੇ ਉਹਨਾਂ ਦੀ ਸੋਚ ਹੈ ਕੀ, ਜੋ ਸੋਚਦੇ ਨਹੀਂ ਬੱਸ ਕਹਿੰਦੇ ਨੇ
ਦਿਲ ਉਹਨਾਂ ਨੂੰ ਫੇਰ ਕਬੂਲੇ ਨਾਂ, ਇੱਕ ਵਾਰ ਜੋ ਨਜ਼ਰੋਂ ਲਹਿੰਦੇ ਨੇ
ਫੱਟ ਸਮੇਂ ਨਾਲ ਨੇ ਭਰ ਜਾਂਦੇ, ਤਲਵਾਰ ਗੰਡਾਸੀ ਗੋਲੀ ਦੇ
ਦੇਬੀ ਜ਼ਖਮ ਚੰਦਰੀਆਂ ਜੀਭਾਂ ਦੇ, ਸਾਰੀ ਉਮਰ ਟਸਕਦੇ ਰਹਿੰਦੇ ਨੇ.....

 

ਅਗਲਾ ਸ਼ਬਦ ਹੈ; ਨਜ਼ਰੋਂ/ਨਜ਼ਰ/ਨਜ਼ਰਾਂ

28 Apr 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਸਰਦੂਲ ਸਿਕੰਦਰ


ਜਾ ਅੱਖੋਂ ਉਹਲੇ ਹੋ ਜਾ ਨੀ
ਨਾਲ ਜਸ਼ਨ ਮਨਾ ਲੈ ਗੈਰਾਂ ਦੇ
ਮੈਂ ਕਿਵੇਂ ਸਜਾਂਵਾਂ ਦਿਲ ਅੜੀਏ
ਜੋ ਲਤੜ ਗਈ ਵਿੱਚ ਪੈਰਾਂ ਦੇ
ਮੇਰੀ ਜਿੰਦ ਗਮਾਂ ਦੀਆਂ ਜੇਲਾਂ ਵਿੱਚ
ਬਣ ਕੈਦਣ ਗਿਰ ਗਈ ਕੀ ਕਰੀਏ
ਜੇ ਉਞ ਗਿਰਦੀ ਤੇ ਚੁੱਕ ਲੈਂਦੇ
ਨਜ਼ਰਾਂ ਤੋਂ ਗਿਰ ਗਈ ਕੀ ਕਰੀਏ...

 

ਅਗਲਾ ਸ਼ਬਦ=ਜੇਲ/ਜੇਲਾਂ

28 Apr 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Modified Lakhinder ji's version:

 

 

ਜਾ ਅੱਖੋਂ ਉਹਲੇ ਹੋ ਜਾ ਨੀ
ਨਾਲ ਜਸ਼ਨ ਮਨਾ ਲੈ ਗੈਰਾਂ ਦੇ
ਮੈਂ ਕਿਵੇਂ ਸਜਾਂਵਾਂ ਦਿਲ ਅੜੀਏ
ਜੋ ਲਤੜ ਗਈ ਵਿੱਚ ਪੈਰਾਂ ਦੇ
ਮੇਰੀ ਜਿੰਦ ਗਮਾਂ ਦੀਆਂ ਜੇਲਾਂ ਵਿੱਚ
ਬਣ ਕੈਦਣ ਗਿਰ ਗਈ ਕੀ ਕਰੀਏ


ਜੇ cycle ਤੋਂ  ਗਿਰਦੀ ਤੇ ਚੁੱਕ ਲੈਂਦੇ
ਨਜ਼ਰਾਂ ਤੋਂ ਗਿਰ ਗਈ ਕੀ ਕਰੀਏ...

 

Next word same as what Lakhwinder has said.

28 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
@ Kuljit...nice modification...LOLZ

 ਮੁਆਫੀ ਚਾਹੁੰਦਾ ਹਾਂ.....ਸਿੰਗਰ ਦਾ ਨਾਮ ਨਹੀਂ ਪਤਾ ਜੀ ਮੈਨੂੰ....(ਲੜਕੀ ਦੀ ਅਵਾਜ਼ 'ਚ  ਹੈ
)


ਬਿਨਾ ਕੰਮ ਤੋਂ ਹੀ ਸਾਰਾ ਦਿਨ ਰੁੱਝੀ ਰਹਿੰਨੀ ਆਂ
ਵੇ ਬੱਸ ਤੇਰਿਆਂ ਖਿਆਲਾਂ ਵਿੱਚ ਡੁੱਬੀ ਰਹਿੰਨੀ ਆਂ
ਚਿੱਤ ਕਰੇ ਅੰਬਰਾਂ 'ਚ ਉੱਡ ਉੱਡ ਜਾਵਾਂ ਐਸੀ ਮਸਤੀ ਚੜੀ ਏ
ਮਾਪਿਆਂ ਦਾ ਘਰ ਲੱਗੇ ਜੇਲ ਦੀ ਤਰਾਂ ਵੇ ਅੱਖ ਜਦੋਂ ਦੀ ਲੜੀ ਏ

 

ਅਗਲਾ ਸ਼ਬਦ ਹੈ: ਅੰਬਰਾਂ / ਅੰਬਰ

28 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸੁਖਦੀਪ ਗਰੇਵਾਲ 
ਤੂੰ ਤਾਂ ਮੇਰੇ ਦਿਲ ਦਾ ਮਹਿਰਮ ਤੈਥੋਂ ਕਾਹਦਾ ਪਰਦਾ 
ਵੇ ਅੰਬਰਾਂ ਤੇ ਉਡਣੇ ਨੂੰ ਚਿੱਤ ਵੇ ਗਭਰੂਆ ਕਰਦਾ 
ਵੇ ਅੰਬਰਾਂ ਤੇ ਉਡਣੇ ਨੂੰ ਚਿੱਤ ਵੇ ਗਭਰੂਆ ਕਰਦਾ 
ਅਗਲਾ ਸ਼ਬਦ .....ਮਹਿਰਮ 

ਸੁਖਦੀਪ ਗਰੇਵਾਲ 

 

ਤੂੰ ਤਾਂ ਮੇਰੇ ਦਿਲ ਦਾ ਮਹਿਰਮ ਤੈਥੋਂ ਕਾਹਦਾ ਪਰਦਾ 

 

ਵੇ ਅੰਬਰਾਂ ਤੇ ਉਡਣੇ ਨੂੰ ਚਿੱਤ ਵੇ ਗਭਰੂਆ ਕਰਦਾ 

ਵੇ ਅੰਬਰਾਂ ਤੇ ਉਡਣੇ ਨੂੰ ਚਿੱਤ ਵੇ ਗਭਰੂਆ ਕਰਦਾ 

 

ਅਗਲਾ ਸ਼ਬਦ .....ਮਹਿਰਮ 

 

28 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਬੱਬੂ ਮਾਨ


ਚੰਨ ਚਾਨਣੀ ਰਾਤ ਮਹਿਰਮਾਂ ਟਿਮਟਿਮਾਉਂਦੇ ਤਾਰੇ


ਪਿਛਲੀ ਗਲੀ ਵਿੱਚ ਆਜਾ ਸੋਹਣਿਆਂ ਸੌਂ ਗਏ ਪਿੰਡ ਦੇ ਸਾਰੇ...

 

ਅਗਲਾ ਸ਼ਬਦ ਹੈ: ਚਾਨਣੀ

29 Apr 2010

Showing page 137 of 623 << First   << Prev    133  134  135  136  137  138  139  140  141  142  Next >>   Last >> 
Reply