Punjabi Boli
 View Forum
 Create New Topic
  Home > Communities > Punjabi Boli > Forum > messages
Showing page 138 of 623 << First   << Prev    134  135  136  137  138  139  140  141  142  143  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
Dr Surjit Patar.....

ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

 

 

next word:  ਚਿਹਰੇ 

 

29 Apr 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 

 

ਨੈਣਾ ਦੇ ਜਾਦੂ ਨਾਲ ਪੇਹਲਾ ਜੋ ਲੁੱਟਦੇ ,
ਇਕਵਾਰੀ ਓ ਹੋਕੇ ਆਪਣਾ ਮੁੜਕੇ ਨਾ ਪੁਛਦੇ ,
ਦਿਲਾ ਉੱਤੇ ਬਣ ਜੋ ਪਥਰ ਵੱਜਦੇ ਨੇ |
ਏਸੇ ਚੇਹਰੇ ਜਿੰਦਗੀ ਵਿੱਚ ਅਕਸਰ ਲੱਬਦੇ ਨੇ  |


                                      (  ਤੇਜ    )

ਅਗਲਾ ਸ਼ਬਦ :- ਲੱਬਦੇ

30 Apr 2010

GAGAN PUNJABI  MUNDA
GAGAN PUNJABI
Posts: 5
Gender: Male
Joined: 22/Apr/2010
Location: jammu
View All Topics by GAGAN PUNJABI
View All Posts by GAGAN PUNJABI
 

kis vele kanka nu pehla pani laounde jatt toreye nu painde jadu pele - pele phull ve.........,,,,.,.us rut sajan milade rabba merya sari hi umar tera tari jao mull ve.,.,..,,..,,,.
toreye de phulaa vangu phull khire zindagi da eho jeha hove sade pyaar da aagaz ve ,,..,,.., ., samne bitha ke sohne sajna nu taki java ishke di ave sade dila tu awaaz ve.,.,.,ik duje bina sanu kujh na nazar ave phir jayea sari duniya nu phull ve>............

01 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

@ ਸਭ ਤੋਂ ਪਹਿਲਾਂ ਗਗਨ ਜੀ ਤੁਹਾਨੂ ਜੀ ਆਇਆ ਨੂੰ ...........ਪਰ ਗੀਤ ਵੀਰ ਜੀਓ ਓਹੀ ਸਹਾਰੇ ਕਰਨਾ ਹੁੰਦਾ ਏ  ਜੋ last member ਨੇ ਸ਼ਬਦ ਦਿਤਾ ਹੁੰਦਾ ਏ .ਤੁਹਾਡਾ ਗੀਤ ਬਹੁਤ ਹੀ ਵਧੀਆ ਏ ਪਰ ਸ਼ਬਦ ਸੀ ......."ਲਭਦੇ".........ਸੋ next time ਖਿਆਲ ਰਖਣਾ ਜੀ ........ਗੀਤ ਗਾਉਂਦੇ ਰਹੋ, ਲਿਖਦੇ ਰਹੋ ਤੇ ਸਾਂਝੇ ਵੀ ਕਰਦੇ ਰਹੀ .........ਸਤ ਸ੍ਰੀ ਅਕਾਲ    

 

@ ਸਭ ਤੋਂ ਪਹਿਲਾਂ ਗਗਨ ਜੀ ਤੁਹਾਨੂ ਜੀ ਆਇਆ ਨੂੰ ...........ਪਰ ਗੀਤ ਵੀਰ ਜੀਓ ਓਹੀ ਸਹਾਰੇ ਕਰਨਾ ਹੁੰਦਾ ਏ  ਜੋ last member ਨੇ ਸ਼ਬਦ ਦਿਤਾ ਹੁੰਦਾ ਏ .ਤੁਹਾਡਾ ਗੀਤ ਬਹੁਤ ਹੀ ਵਧੀਆ ਏ ਪਰ ਸ਼ਬਦ ਸੀ ......."ਲਭਦੇ".........ਸੋ next time ਖਿਆਲ ਰਖਣਾ ਜੀ ........ਗੀਤ ਗਾਉਂਦੇ ਰਹੋ, ਲਿਖਦੇ ਰਹੋ ਤੇ ਸਾਂਝੇ ਵੀ ਕਰਦੇ ਰਹo.........ਸਤ ਸ੍ਰੀ ਅਕਾਲ    

 

 

01 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 


 

Zazzy B. & sukhshinder shinda 
ਜੀਹਦੀ ਮਿਤਰੋ ਭਾਲ ਵਿਚ ਦਿਲ ਓਹ ਨਾ ਕੁੜੀ ਲਭਦੀ 
ਓਹ ਨਾ ਕੁੜੀ ਲਭਦੀ ..............
ਅਗਲਾ ਸ਼ਬਦ ........"ਭਾਲ".(Find) 
ਜੀਹਦੀ ਮਿਤਰੋ ਭਾਲ ਵਿਚ ਦਿਲ ਓਹ ਨਾ ਕੁੜੀ ਲਭਦੀ 
ਓਹ ਨਾ ਕੁੜੀ ਲਭਦੀ ..............
ਅਗਲਾ ਸ਼ਬਦ ........"ਭਾਲ".(Find) 

 

 

01 May 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

kamal heer

 

jadd main ho gaya rakh di deeri

jad main ho gaya khaak di deeri

kitho mare nu ton bhale gi

ne jadon meri yaad ayegi

diwe hanjoa de balegi

jadon meri yaad ayegi

 

next word

 

diwa ,diwe

01 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਲਖਵਿੰਦਰ ਵਡਾਲੀ 
ਤੂੰ ਭਰੀ ਜਾ ਹੁੰਗਾਰਾ ਅਜੇ ਬਾਤ ਬਾਕੀ ਆ 
ਦੀਵਾ ਨਾ ਬੁਝਾਈੰ ਅਜੇ ਰਾਤ ਬਾਕੀ ਆ 
ਦੀਵਾ ਨਾ ਬੁਝਾਈੰ ਅਜੇ ਰਾਤ ਬਾਕੀ ਆ
ਅਗਲਾ ਸ਼ਬਦ ..." ਬਾਤ " 

ਲਖਵਿੰਦਰ ਵਡਾਲੀ 

 

ਤੂੰ ਭਰੀ ਜਾ ਹੁੰਗਾਰਾ ਅਜੇ ਬਾਤ ਬਾਕੀ ਆ 

ਦੀਵਾ ਨਾ ਬੁਝਾਈੰ ਅਜੇ ਰਾਤ ਬਾਕੀ ਆ 

ਦੀਵਾ ਨਾ ਬੁਝਾਈੰ ਅਜੇ ਰਾਤ ਬਾਕੀ ਆ

 

ਅਗਲਾ ਸ਼ਬਦ ..." ਬਾਤ

 

01 May 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi dee kalam ton

ਸ਼ਕਲ ਨੂੰ ਭੁੱਲੀਏ  ਕਿ ਲਾਰਿਆਂ ਨੂੰ ਭੁੱਲੀਏ


ਕਿੱਦਾਂ ਦਿਨ ਤੇਰੇ ਨਾਲ ਗੁਜ਼ਾਰਿਆਂ ਨੂੰ ਭੁੱਲੀਏ


ਕਿੱਦਾਂ ਦੀ ਕੁੜੀ ਸੀ ਬਾਤਾਂ ਪਾਉਣ ਜੋਗੇ ਰਹਿ ਗਏ


ਨਾਂ ਤੇਰਾ ਲਿਖ ਕੇ ਮਿਟਾਉਣ ਜੋਗੇ ਰਹਿ ਗਏ........

 

 

ਅਗਲਾ ਸ਼ਬਦ : " ਸ਼ਕਲ "

01 May 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਦੇਬੀ ਦੀ ਕਲਾਮ ਤੋਂ 
ਨੇੜੇ ਤੇੜੇ ਹੁੰਦਾ ਹਨ ਪਰ ਲਭਣਾ ਪੈਂਦਾ ਹਾਂ
ਦੁਨਿਆ ਜੋ ਦੇ ਦੇਵੇ ਝੋਲੀ ਪਾ ਲੈਂਦਾ ਹਾਂ,
ਓ ਪਾਣੀ ਹਾਨੀ ਮੈਂ ਨੀਵੇਂ ਪਾਸੇ ਵੱਲ ਨੂੰ ਵਹਿੰਦਾ ਹਾਂ,
ਅਕਲ ਸ਼ਕਲ ਤੇ ਨਾ ਜੀਓ ਇਹ ਬਹੁਤੀਆਂ ਚੰਗੀਆਂ ਨਹੀਂ 
ਇੱਕੋ ਖੂਬੀ ਜੋ ਕਹਿੰਦਾ ਹਾਂ ਦਿਲ ਤੋਂ ਕਹਿੰਦਾ ਹਾਂ,
ਕਾਹਤੋਂ ਓਹਨੂੰ ਨਜਰ ਨਹੁੰ ਆਉਂਦਾ ਓਹਤੋਂ ਪੁਛ ਲਵੋ 
ਮੈਂ ਓਹਿਓ ਹਾਂ ਅਜੇ ਵੀ ਓਹਦੇ ਸ਼ਹਿਰ 'ਚ ਰਹਿੰਦਾ ਹਾਂ,
ਬੰਦਾ ਚੰਗਾ ਤੂੰ ਪਰ ਤੇਰਾ ਰੁਤਬਾ ਉਚਾ ਏ
ਮੇਰੀ ਮਜਬੂਰੀ ਏ ਮੈਂ ਔਕਾਤ 'ਚ ਰਹਿੰਦਾ ਹਾਂ,
ਬੁਰਾ ਕਿਸੇ ਦਾ ਸੋਚ ਨਹੀਂ ਹੁੰਦਾ ਖਬਰੇ ਇਸ ਕਰਕੇ 
ਭਲਾ ਓਹ ਮੰਗਦੇ ਜਿਹਨਾ ਦੇ ਮੈਂ ਚਰਨਾ ਵਿਚ ਬਹਿੰਦਾ ਹਾਂ,
ਕਹਿਣ ਤੇ ਆਵਾਂ ਬੋਲਤੀ ਬੰਦ ਹੋ ਜਾਣੀ ਕਿੰਨਿਆ  ਦੀ 
ਓ ਪਰ ਕਿੰਨਾ ਕੁਝ ਹੈ "ਦੇਬੀ" ਕਹਿਣ ਲਈ ਪਰ ਸਹਿੰਦਾ ਹਾਂ | 

 

ਦੇਬੀ ਦੀ ਕਲਮ ਤੋਂ 

 

 

ਨੇੜੇ ਤੇੜੇ ਹੁੰਦਾ ਹਾ ਪਰ ਲਭਣਾ ਪੈਂਦਾ ਹਾਂ

ਦੁਨਿਆ ਜੋ ਦੇ ਦੇਵੇ ਝੋਲੀ ਪਾ ਲੈਂਦਾ ਹਾਂ,

ਓ ਪਾਣੀ ਹਾ ਮੈਂ ਨੀਵੇਂ ਪਾਸੇ ਵੱਲ ਨੂੰ ਵਹਿੰਦਾ ਹਾਂ,

 

ਅਕਲ ਸ਼ਕਲ ਤੇ ਨਾ ਜaiਓ ਇਹ ਬਹੁਤੀਆਂ ਚੰਗੀਆਂ ਨਹੀਂ 

ਇੱਕੋ ਖੂਬੀ ਜੋ ਕਹਿੰਦਾ ਹਾਂ ਦਿਲ ਤੋਂ ਕਹਿੰਦਾ ਹਾਂ,

 

ਕਾਹਤੋਂ ਓਹਨੂੰ ਨਜਰ ਨਹi ਆਉਂਦਾ ਓਹਤੋਂ ਪੁਛ ਲਵੋ 

ਮੈਂ ਓਹਿਓ ਹਾਂ ਅਜੇ ਵੀ ਓਹਦੇ ਸ਼ਹਿਰ 'ਚ ਰਹਿੰਦਾ ਹਾਂ,

ਬੰਦਾ ਚੰਗਾ ਤੂੰ ਪਰ ਤੇਰਾ ਰੁਤਬਾ ਉਚਾ ਏ

ਮੇਰੀ ਮਜਬੂਰੀ ਏ ਮੈਂ ਔਕਾਤ 'ਚ ਰਹਿੰਦਾ ਹਾਂ,

 

ਬੁਰਾ ਕਿਸੇ ਦਾ ਸੋਚ ਨਹੀਂ ਹੁੰਦਾ ਖਬਰੇ ਇਸ ਕਰਕੇ 

ਭਲਾ ਓਹ ਮੰਗਦੇ ਜਿਹਨਾ ਦੇ ਮੈਂ ਚਰਨਾ ਵਿਚ ਬਹਿੰਦਾ ਹਾਂ,

ਕਹਿਣ ਤੇ ਆਵਾਂ ਬੋਲਤੀ ਬੰਦ ਹੋ ਜਾਣੀ ਕਿੰਨਿਆ  ਦੀ 

ਓ ਪਰ ਕਿੰਨਾ ਕੁਝ ਹੈ "ਦੇਬੀ" ਕਹਿਣ ਲਈ ਪਰ ਸਹਿੰਦਾ ਹਾਂ | 

 

 

ਅਗਲਾ ਸ਼ਬਦ .....ਰੁਤਬਾ

 

 

 

 

02 May 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

ਸਮਝ ਸਕੇ ਨਾ ਸਮਝ ਸਕੇ ਨਾ ਲੋਗ ਸਿਆਨੇ
ਇਸ਼ਕ ਦਾ ਰੁਤਬਾ ਇਸ਼ਕ ਹੀ ਜਾਨੇ

 

ਅਗਲਾ ਸ਼ਬਦ: ਸਮਝ

02 May 2010

Showing page 138 of 623 << First   << Prev    134  135  136  137  138  139  140  141  142  143  Next >>   Last >> 
Reply