Punjabi Boli
 View Forum
 Create New Topic
  Home > Communities > Punjabi Boli > Forum > messages
Showing page 215 of 623 << First   << Prev    211  212  213  214  215  216  217  218  219  220  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
LEHMBER HUSSAINPURI

NIT KHUSHI NAL PEENDE AJJ GAMMAN NE PILAYEE

SAANU DOB GI VICHALE ACI JIHDE NAL LAYEE

SAANU DOB GI VICHALE ACI JIHDE NAL LAYEE

NIT KHUSHI NAL PEENDE

 

NEXT WORD: PEENDE

13 Sep 2010

ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ,
ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
Posts: 169
Gender: Male
Joined: 15/Aug/2009
Location: adelaide
View All Topics by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
View All Posts by ㅤㅤㅤㅤ ㅤㅤㅤㅤㅤㅤㅤㅤㅤㅤㅤ ㅤㅤㅤㅤ ㅤㅤㅤㅤㅤㅤㅤ
 

ਦਾਰੂ ਪੀਣ ਦੇ ਆਦਿ ਨਈ ਅਸੀ ਨਿਤ ਦੇ ਸੋਫੀ ਆ ਰੁਖੀ ਮਿਸਿ ਮਿਲਗੇ ਨਾਲ ਲੱਸੀ ਦੇ ਸ਼ੋੰਕਿ ਆ ਬਿਲ੍ਕੁਲ ਹਾਥ ਨਈ ਲੌਦੇ ਅਸੀ ਸੋਹ ਵੀ ਨਈ

       next : ਸੋਹ

14 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Inderjit Nikku

ਸੋਹ ਗੁਰੂ ਦੀ ਚੰਨ ਬਲਿਯੇ
ਇਕੋ ਜੀ ਏਹਦਾ ਹਾਲ ਬਲੀਏ
ਛਡ ਦੇ ਸਾਰੀ ਦੁਨਿਆ ਦਾਰੀ
ਚਲ ਤੂੰ ਮੇਰੇ ਸੰਗ ਬਲੀਏ

 

 

ਅਗਲਾ ਸ਼ਬਦ : ਗੁਰੂ

14 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਗੁਰਦਾਸ ਮਾਨ


ਧਰਮ ਤੇ ਸੰਕਟ ਜਦ ਪੈਂਦਾ ਗੁਰੂ ਦੀ ਪਰਖੀ ਜਾਵੇ  ਫਕੀਰੀ
ਗੁਰੂ ਤੇਗ ਬਹਾਦਰ ਨੂੰ ਪੰਡਿਤ ਕਹਿਣ ਲੱਗੇ ਕਸ਼ਮੀਰੀ
ਸਾਡੇ ਜੰਜੂ ਲਾਹ ਲਾਹ ਕੇ ਕਹਿੰਦਾ ਔਰੰਗਜੇਬ ਅਖੀਰੀ
ਜਾਂ ਦੀਨ ਕਬੂਲ ਲਵੋ, ਜਾਂ ਫਿਰ ਚੱਲ ਲਉ ਡੰਡਾ ਡੇਰਾ
ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ....

 

 

ਅਗਲਾ ਸ਼ਬਦ ਹੈ: ਫਕੀਰੀ

15 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Surjeet Bindrakhia

Neelian NASHEELIYAN balauri akhan dekh ke,

 nasha ajab jiha charh giya nee......

Dil taan pata nahi tera kiho jiha hona,

 main taan mukhrha dekh ke marr giya nee....

 

Agla shabad: AKHAN/AKH

16 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
BABBU MAAN

Ankh de ishare nal patni

o kuri samne chubare wali

 

NEXT WORD: CHUBARE

16 Sep 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 
yaadan/ harjeet harman

 

ਕਿਸੇ ਚੁਬਾਰੇ ਜਦ ਬੱਤੀਆਂ ਰੁਸ਼ਨਾਉਣ ਗੀਯਾਂ,
ਸ਼ਹਰ ਤੇਰੇ ਦੀਯਾਂ ਯਾਦਾਂ ਚੇਤੇ ਆਉਣਗੀਆਂ 

ਕਿਸੇ ਚੁਬਾਰੇ ਜਦ ਬੱਤੀਆਂ ਰੁਸ਼ਨਾਉਣ ਗੀਯਾਂ,

ਸ਼ਹਰ ਤੇਰੇ ਦੀਯਾਂ ਯਾਦਾਂ ਚੇਤੇ ਆਉਣਗੀਆਂ 

next word: battiyan 

 

17 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Battian Bhujaye rakhdi ni main battian bhujaye rakhdi ni main

diva bale sari raat mere hanniyan

diva bale sari raat mere hanniyan

 

NEXT WORD: HANNIYAN

17 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਬੱਬੂ ਮਾਨ

ਸੁਣ ਜਾਨੀਆਂ
ਮੇਰੇ ਹਾਣੀਆਂ
ਸੁਣ ਜਾਨੀਆਂ ਵੇ ਮੇਰੇ ਹਾਣੀਆਂ ਦਿਲਜਾਨੀਆਂ
ਤੂੰ ਮੇਰਾ ਰਾਜਾ ਸਹੀਂ ਮੈਂ ਤੇਰੀ ਰਾਣੀਆਂ
ਰਾਣੀ ਨੂੰ ਮਹਿਲ ਬਣਾਦੇ
ਨੱਚ ਨੱਚ ਧਰਤੀ ਹਿਲਾ ਦੇਵਾਂ ਵੇ ਮੈਨੂੰ ਲਹਿੰਗਾ ਚੋਲੀ ਸਵਾਦੇ....

 

 

ਅਗਲਾ ਸ਼ਬਦ ਹੈ: ਲਹਿੰਗਾ

17 Sep 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

ਛੱਡ ਕੇ ਮੈਨੂੰ ਕਲਮ ਕੱਲਾ
ਗੁੱਸੇ ਦੇ ਵਿਚ ਮੋੜ ਗਈ ਛੱਲਾ
ਗਾਨੀਆ ਅਤੇ ਰੁਮਾਲ ਮੋੜ ਕੇ,

ਹੋਰਾ ਉੱਤੇ ਡੁੱਲ ਗਈ
ਸਾਡਾ ਲਹਿੰਗਾ ਮੋੜਨਾ ਭੁੱਲ ਗਈ

 

next word: ਕੱਲਾ (ਇਕੱਲਾ)

17 Sep 2010

Showing page 215 of 623 << First   << Prev    211  212  213  214  215  216  217  218  219  220  Next >>   Last >> 
Reply