Punjabi Boli
 View Forum
 Create New Topic
  Home > Communities > Punjabi Boli > Forum > messages
Showing page 220 of 623 << First   << Prev    216  217  218  219  220  221  222  223  224  225  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸੁਰਿੰਦਰ ਛਿੰਦਾ 
ਬਜਾਰ ਵਿਕੇਂਦੀ ਗਾਨੀ ਵੇ , ਸਾਨੂੰ ਦੇ ਜਾ ਪਿਆਰ ਨਿਸ਼ਾਨੀ ਵੇ,
ਸਾਂਭ-ਸਾਂਭ ਰਖ ਲਉ........ਵੇ ਢੋਲਾ 
ਢੋਲਾ ਵੇ ਢੋਲਾ ਹਏ ਢੋਲਾ 
ਅਜ ਦੋਵੇਂ ਨਚੀਏ ਹਏ ਢੋਲਾ 
ਦੁਖ ਸੁਖ ਫੋਲੀਏ ਹਏ ਢੋਲਾ 
ਢੋਲਾ ਵੇ ਢੋਲਾ 
ਅਗਲਾ ਸ਼ਬਦ ..........ਨਿਸ਼ਾਨੀ 

ਸੁਰਿੰਦਰ ਛਿੰਦਾ 

 

ਬਜਾਰ ਵਿਕੇਂਦੀ ਗਾਨੀ ਵੇ , ਸਾਨੂੰ ਦੇ ਜਾ ਪਿਆਰ ਨਿਸ਼ਾਨੀ ਵੇ,

ਸਾਂਭ-ਸਾਂਭ ਰਖ ਲਉ........ਵੇ ਢੋਲਾ 

ਢੋਲਾ ਵੇ ਢੋਲਾ ਹਏ ਢੋਲਾ 

ਅਜ ਦੋਵੇਂ ਨਚੀਏ ਹਏ ਢੋਲਾ 

ਦੁਖ ਸੁਖ ਫੋਲੀਏ ਹਏ ਢੋਲਾ 

ਢੋਲਾ ਵੇ ਢੋਲਾ 

 

ਅਗਲਾ ਸ਼ਬਦ ..........ਨਿਸ਼ਾਨੀ 

 

22 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਜੱਸੀ

ਆ ਲੈ ਗਲ ਵਿਚ ਪਾ ਲਾ ਨੀ ਨਿਸ਼ਾਨੀ ਯਾਰ  ਦੀ ,
ਨੀ ਤੂੰ ਸਾਂਭ ਸਾਂਭ ਰਖੀ ਨੀ ਨਿਸ਼ਾਨੀ ਯਾਰ ਦੀ

 

 

ਅਗਲਾ ਸ਼ਬਦ  ਸਾਂਭ ਹੈ

22 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Singer da pata nahi ae jee....SORRY

ਛੱਲਾ ਮੋੜ ਦਿੱਤਾ ਏ ਤੂੰ ਗਾਨੀ ਮੋੜ ਦਿੱਤੀ ਏ
ਕੱਲੀ ਕੱਲੀ ਪਿਆਰ ਦੀ ਨਿਸ਼ਾਨੀ ਮੋੜ ਦਿੱਤੀ ਏ
ਪਿਆਰ ਦੀਆਂ ਤੰਦਾਂ ਦਿਲੋਂ ਤੋੜ ਕੇ ਵਿਖਾ
ਹਾਏ ਪਿਆਰ ਦੀਆਂ ਤੰਦਾਂ ਦਿਲੋਂ ਤੋੜ ਕੇ ਵਿਖਾ
ਨਿਸ਼ਾਨੀਆਂ ਦਾ ਮੋੜਨਾ ਕੀ ਹੁੰਦਾ ਮੋੜਨਾ
ਨੀ ਜੇ ਤੂੰ ਮੋੜਨਾ ਏ ਦਿਲ ਸਾਡਾ ਮੋੜ ਕੇ ਵਿਖਾ

 

ਅਗਲਾ ਸ਼ਬਦ ਹੈ: ਗਾਨੀ

 

 

SORRRRRRRRRY

LAT EHO GAYE PUNJABI 'CH TYPE KARDE KARDE

 

ES LAYI

 

ਅਗਲਾ ਸ਼ਬਦ  ਸਾਂਭ ਹੈ

22 Sep 2010

ਗੁਪੀ  ਢਿੱਲੋਂ
ਗੁਪੀ
Posts: 18
Gender: Female
Joined: 09/Sep/2010
Location: nabha
View All Topics by ਗੁਪੀ
View All Posts by ਗੁਪੀ
 

ਜੇੱਜੀ ਬੀ

 

ਨੀ ਨਾਗ ਸਾਂਭ ਲੈ ਜੁਲਫਾਂ ਦੇ ਕੋਈ ਕੀਲ ਸਪੇਰਾ ਲੈ ਜਉਗਾ..
ਸਪੇਰਾ ਅਗਲਾ ਸ਼ਬਦ ਸਪੇਰਾ ਲਿਆ ਜਾਵੇ ਜੀ 

22 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਅਮਰ ਅਰਸ਼ੀ


ਕਰਦੇ ਇਸ਼ਾਰੇ ਤੇਰੇ ਤਿੱਖੇ ਤਿੱਖੇ ਨੈਣ
ਕਰੇਂ ਦਿਲਾਂ ਉੱਤੇ ਵਾਰ ਤੂੰ ਕਰਾਰੇ
ਲੈ ਜਾਊ ਕੋਈ ਸਪੇਰਾ ਕੀਲ ਕੇ
ਫਿਰੇਂ ਮਾਰਦੀ ਫਰਾਟੇ ਮੁਟਿਆਰੇ....

 

 

ਅਗਲਾ ਸ਼ਬਦ ਹੈ : ਨੈਣ

22 Sep 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 
Nachatar gill

kon bewafa hai te wafa keene kari aa

ishq di baazi keene jitti keene hari aa

kiwe sadi zindgi ch peya hai khilaara 

nain naina naal milla laye bhaid khull ju ga saara

nain naina naal milla lalye bhaid khull ju ga saara


next word is ...baazi.

22 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Baazi mar giya bahtinde wala gabru

ni baki reh ge haal puchhde


NXT WRD: BATHINDA

22 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਸੁਰਜੀਤ ਭੁੱਲਰ
ਬਠਿੰਡਾ ਬੀਕਾਨੇਰ ਹੋ ਗਿਆ , ਕਾਹਦੀ ਬਸ ਚੋ ਉੱਤਰ ਗਈ ਤੂੰ ..
 ਅਗਲਾ ਸ਼ਬਦ ਬਸ

22 Sep 2010

ParmindeRanjeet .........
ParmindeRanjeet
Posts: 98
Gender: Female
Joined: 09/Sep/2010
Location: batala
View All Topics by ParmindeRanjeet
View All Posts by ParmindeRanjeet
 

kuriya te busa auandyia he rahanyia .......................kuryia te busa........         

 

next word kuryia

22 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
babbu maan

Jidar vekho sokh hassina

vekh enna nu aaye pasina

main ni kehnda

loki kehnde

duniya sari kehndi

enna kuriyan di ankh mundiya te rehndi

enna kuriyan di ankh mundiya te rehndi

 

NEXT WORD: MUNDE/MUNDIYA

22 Sep 2010

Showing page 220 of 623 << First   << Prev    216  217  218  219  220  221  222  223  224  225  Next >>   Last >> 
Reply