Home > Communities > Punjabi Boli > Forum > messages
Debi
KAYIAN TON JHOOTHA PAI GEYA MAIN KAYIAN DE MANN TON LEH GEYA MAIN MERE NAAL DE AGGE LANGH GAYE JE KALLA HI PICHHEY REH GEYA MAIN KOI KAMI MERE VICH HOVEGI KOI KAMI MERE VICH HOVEGI...........
Agla shabad hai : PICHHEY
17 Sep 2010
pichhe pichhe aaunda meri chal vehnda aayeen
pichhe pichhe aaunda meri chal vehnda aayeen
nigah marda aayeen oye mera long gavachiya
mera long gavachiya
NEXT WORD: LONG
pichhe pichhe aaunda meri chal vehnda aayeen
pichhe pichhe aaunda meri chal vehnda aayeen
nigah marda aayeen oye mera long gavachiya
mera long gavachiya
NEXT WORD: LONG
Yoy may enter 30000 more characters.
17 Sep 2010
Harbhajan Mann
ਸੋਹਣੀਏਂ ਨੀ ਲੌਂਗ ਗਵਾ ਆਈ ਏਂ ਨੱਕ ਵਾਲਾ ਲੌਂਗ ਗਵ ਕੇ ਆ ਗਈ ਝੋਰਾ ਦਿਲ ਨੂੰ ਲਾ ਕੇ ਆ ਗਈ ਹੁਣ ਮਾਰਦੀ ਏ ਤਾਨੇ ਕਿਹੜੀ ਗੱਲੋਂ ਤੂੰ ਰਕਾਨੇ ਵੱਜਣ ਕਾਲਜ਼ੇ ਛੁਰੀਆਂ ਨੀ ਲੌਂਗ ਗਵਾ ਆਈ ਏਂ...
next =ਰਕਾਨੇ/ਰਕਾਨ
18 Sep 2010
ਗੁਰਦਾਸ ਮਾਨ
ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਮੀਢੀਆਂ ਖਿਲਾਰੀ ਫਿਰੇਂ ਬੁੱਲੇ ਦੀਏ ਕਾਫੀਏ ਨੀਂ ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ
ਅਗਲਾ ਸ਼ਬਦ ਹੈ: ਸ਼ਿੰਗਾਰ
18 Sep 2010
deep dhillon
dudh naalo chitiye ni
chan nao sohniye
dekhde he reh tenu sare manmohniye
dus oho kehra bhaga wala gabru
dus kehre moti punn kitey jatt ne
jehra sare pind da shingar le gaya
next word
dudh (milk)
deep dhillon
dudh naalo chitiye ni
chan nao sohniye
dekhde he reh tenu sare manmohniye
dus oho kehra bhaga wala gabru
dus kehre moti punn kitey jatt ne
jehra sare pind da shingar le gaya
next word
dudh (milk)
Yoy may enter 30000 more characters.
19 Sep 2010
ਰਵਿੰਦਰ ਗਰੇਵਾਲ ਰੱਬ ਕਰਕੇ ਮੇਰੇ ਹਾਂਣ ਦਿਉ ਮੇਰੀ ਉਮਰ ਉਹਨੂੰ ਲੱਗ ਜਾਵੇ ਰੱਬ ਕਰਕੇ ਮੇਰੇ ਹਾਂਣ ਦਿਉ ਮੇਰੀ ਉਮਰ ਉਹਨੂੰ ਲੱਗ ਜਾਵੇ ਜੋ ਬਾਰੀ ਵਿੱਚੋਂ ਦੁੱਧ ਦਾ ਗਲਾਸ ਫੜਾਵੇ.. ਜੋ ਬਾਰੀ ਵਿੱਚੋਂ ਦੁੱਧ ਦਾ ਗਲਾਸ ਫੜਾਵੇ..
ਮੇਰੇ ਪਿੱਛੇ ਉਹ ਕੱਚੀ ਕੰਧ ਟੱਪ ਜਾਂਦੀ ਆ ਗੋਰਿਆਂ ਪੈਰਾਂ ਨਾਲ ਕਾਲੇ ਨਾਗ ਨੱਪ ਜਾਂਦੀ ਆ ਅੱਧੀ ਰਾਤ ਨੂੰ ਮਿਲਣ ਆਵੇ ਉਹ ਮਾਸਾ ਨਾ ਘਬਰਾਵੇ..
ਜੋ ਬਾਰੀ ਵਿੱਚੋਂ ਦੁੱਧ ਦਾ ਗਲਾਸ ਫੜਾਵੇ.. ਜੋ ਬਾਰੀ ਵਿੱਚੋਂ ਦੁੱਧ ਦਾ ਗਲਾਸ ਫੜਾਵੇ..
NEXT=ਕੰਧ

ਬੱਬੂ ਮਾਨ
ਅੱਧੀ ਰਾਤ ਪਹਿਰ ਹੈ ਪਿਛਲਾ ਵੰਗਾਂ ਨਾ ਛਣਕਾ ਹਾਏ ਨੀ ਕੰਧ ਟੱਪਕੇ ਪੌੜੀਆਂ ਚੜ੍ਹਕੇ ਚੁਬਾਰੇ ਆ ਅੱਧੀ ਰਾਤ.......
ਅਗਲਾ ਸ਼ਬਦ ਹੈ: ਰਾਤ
19 Sep 2010
LAKHWINDER WADALI
DIWA NA BUJHAYI HALLE RAAT BAKI AA
BHARI JA HUNGARA AJE BAAT BAKI AA
NEXT WORD
BAAT
LAKHWINDER WADALI
DIWA NA BUJHAYI HALLE RAAT BAKI AA
BHARI JA HUNGARA AJE BAAT BAKI AA
NEXT WORD
BAAT
Yoy may enter 30000 more characters.
19 Sep 2010
Wadali Brothers
Battan tere piyar diyan,
kidan bulavan main
ni sukh ke tilla ho gaye han
kihnu dukh sunavan main
NEXT WORD: DUKH
Battan tere piyar diyan,
kidan bulavan main
ni sukh ke tilla ho gaye han
kihnu dukh sunavan main
NEXT WORD: DUKH
Yoy may enter 30000 more characters.
19 Sep 2010
ਦੇਬੀ ਮਖਸੂਸਪੁਰੀ
ਜੋ ਮੈਨੂੰ ਬੇਹੱਦ ਪਸੰਦ ਹੈ....
ਅਸੀਂ ਹਾਂ ਚਿਰਾਗ ਉਮੀਦਾਂ ਦੇ, ਸਾਡੀ ਕਦੇ ਹਵਾ ਨਾਲ ਬਣਦੀ ਨਹੀ | ਤੁਸੀਂ ਘੁੰਮਣ ਘੇਰੀ ਓ ਜਿਸਦੀ, ਬੇੜੀ ਦੇ ਮਲਾਹ ਨਾਲ ਬਣਦੀ ਨਹੀਂ | ਥੋਨੂੰ ਨੀਵੇਂ ਚੰਗੇ ਲੱਗਦੇ ਨਹੀ, ਸਾਡੀ ਪਰ ਉਚਿਆਂ ਨਾਲ ਬਣਦੀ ਨਹੀਂ | ਤੁਸੀ ਚਾਪਲੂਸੀਆਂ ਕਰ ਲੈਂਦੇ, ਥੋਡੀ ਅਣਖ ਹਯਾ ਨਾਲ ਬਣਦੀ ਨਹੀਂ | ਤੁਸੀਂ ਦੁੱਖ ਤੇ ਪੀੜਾਂ ਜੋ ਦਿੰਦੇ, ਅਹਿਸਾਸ ਉਹਨਾਂ ਦਾ ਸਾਨੂੰ ਹੈ ਅਸੀ ਸੌ ਮਰਜ਼ਾਂ ਦੇ ਰੋਗੀ ਹਾਂ, ਸਾਡੀ ਕਿਸੇ ਦਵਾ ਨਾਲ ਬਣਦੀ ਨਹੀਂ | ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ, "ਦੇਬੀ" ਤਾਂ ਕਾਫ਼ਰ ਅਖਵਾਉਂਦੇ ਹਾਂ ਤੁਸੀ ਜਿਸਦੇ ਨਾਂ ਤੇ ਠੱਗਦੇ ਓ, ਸਾਡੀ ਉਸ ਖੁਦਾ ਨਾਲ ਬਣਦੀ ਨਹੀਂ |
ਅਗਲਾ ਸ਼ਬਦ ਹੈ: ਰੋਗੀ/ਰੋਗ

Copyright © 2009 - punjabizm.com & kosey chanan sathh