ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ, ਗੜਵਾ ਲੈਦੇ ਚਾਂਦੀ ਦਾ ......
ਵੇ ਲੱਕ ਹਿੱਲੇ ਮਾਜਾਜਨ ਜਾਂਦੀ ਦਾ ......
ਅਸਾਂ ਕੁੜੀਏ ਨੀ ਤੇਰੀ ਤੋਰ ਨੀ ਵੇਖਣੀ ,
ਅੱਗ ਲਾਉਣਾ ਗੜਵਾ ਚਾਂਦੀ ਦਾ ...
ਨੀ ਲੱਕ ਟੁੱਟ ਜੁ ਹੁਲਾਰੇ ਖਾਂਦੀ ਦਾ .....
ਅਗਲਾ ਸ਼ਬਦ 'ਗੜਵਾ'
ਜੇ ਮੁੰਡਿਆ ਮੇਰੀ ਤੋਰ ਤੂੰ ਵੇਖਣੀ, ਗੜਵਾ ਲੈਦੇ ਚਾਂਦੀ ਦਾ ......
ਵੇ ਲੱਕ ਹਿੱਲੇ ਮਾਜਾਜਨ ਜਾਂਦੀ ਦਾ ......
ਅਸਾਂ ਕੁੜੀਏ ਨੀ ਤੇਰੀ ਤੋਰ ਨੀ ਵੇਖਣੀ ,
ਅੱਗ ਲਾਉਣਾ ਗੜਵਾ ਚਾਂਦੀ ਦਾ ...
ਨੀ ਲੱਕ ਟੁੱਟ ਜੁ ਹੁਲਾਰੇ ਖਾਂਦੀ ਦਾ .....
ਅਗਲਾ ਸ਼ਬਦ 'ਗੜਵਾ'