|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
parminder ji this is requst to you please write three or for lines of a song
please this is request to all the users of punjabizm
|
|
28 Sep 2010
|
|
|
|
|
|
|
I also agree with Gurinder Veer
Sarya Nu hath jod ke benti h ki song diyan 4 line jrur likho te sohna bna ke likho
te nxt wrd nu highlight kro
plz read rules on first page of this topic
|
|
28 Sep 2010
|
|
|
|
| ਹਰਜੀਤ ਹਰਮਨ |
ਯਾਰੀ ਯਾਰਾਂ ਦੀ ਕਿਤੇ ਅਜ਼ਮਾ ਲਈਂ ਨੀ ਮਿੱਤਰਾਂ ਦਾ ਨਾਂ ਚੱਲਦੈ ਜਿੱਥੋਂ ਮਰਜ਼ੀ ਵੰਗਾਂ ਚੜਵਾ ਲਈਂ ਨੀ ਮਿੱਤਰਾਂ ਦਾ ਨਾਂ ਚੱਲਦੈ...
ਅਗਲਾ ਸ਼ਬਦ ਹੈ: ਵੰਗਾਂ/ਵੰਗ
|
|
28 Sep 2010
|
|
|
|
| ਇੱਕ ਜਰੂਰੀ ਬੇਨਤੀ ਹੈ ਸਾਰਿਆਂ ਨੂੰ ਕਿ ਗੀਤ ਦੇ ਘੱਟੋ ਘੱਟ ਦੋ ਕੁ ਬੋਲ ਤਾਂ ਲਿਖਿਆਂ ਕਰੋ |
ਇਸ ਤਰਾਂ ਤੇ ਮਜ਼ਾ ਨਹੀਂ ਆਉਂਦਾ ਸਿਰਫ ਇੱਕ ਲਾਈਨ ਨਾਲ...ਗਾਇਕ ਦਾ ਨਾਮ ਵੀ ਆਮ ਤੌਰ ਤੇ ਘੱਟ ਹੀ ਮਿਲਦਾ ਏ ਦੇਖਣ ਨੂੰ ਉਮੀਦ ਹੈ ਕਿ ਸਾਰੇ ਸਹਿਯੋਗ ਦਿਉਗੇ ਤਾਂ ਕਿ ਆਪਾਂ ਸਾਰੇ ਇਸ ਲੜੀ ਨੁੰ ਵਧੇਰੇ ਸੋਹਣੇ ਰੂਪ 'ਚ ਚੱਲਦਾ ਰੱਖੀਏ... ----------------------------ਧੰਨਵਾਦ ਸਹਿਤ..ਬਲਿਹਾਰ ਸੰਧੂ
|
|
28 Sep 2010
|
|
|
|
|
ਨੀ ਤੇਰੇ ਵੰਗਾ ਮੇਚ ਨਾ ਆਈਯਾ , ਸਾਰਾ ਹੀ ਪੰਜਾਬ ਗਾਹ ਲਿਯਾ.......
|
|
28 Sep 2010
|
|
|
|
|
|
|
please next word ta mention kar dea karo
|
|
28 Sep 2010
|
|
|
|
|
o next word kine dena a te na koi singer name
eh ki a rupinder g
|
|
28 Sep 2010
|
|
|
|
|
wanga shan ka ke ni tu gali wicho lagdi......
gali wicho lagdi te jan jan khangdi.........
nikii umare alarh piche la lye.........
age kehra ashika nu pean neendra ..
tu jehre jutti ute ghoongru lva lye ni...........
|
|
28 Sep 2010
|
|
|
|
|
|
|
thanks parminder ji tussi sadi request te amal keeta but u still missing the next word and the singer name ..........
|
|
28 Sep 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|