|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
singer - gurdas maan
Ho jaavo ni koi mor liyavo,
ni mere naal gaya ajj lad ke,
Oh allah kare jeh aa jaave sohna,
devan jaan kadma vich dhar ke.
ho Challa beri oye buhe, Ve vatan mahi da door e,
ve jaana pehle poor e, ve gall sun challeya chora,
Ve kahda laya ee jhora.
next wrd-challa
|
|
05 Oct 2010
|
|
|
|
|
|
| babbu maan |
o chhalla india to aaya
ohhhhhhhhhhh
challa india to aaya
o jindri nu kam vich laya
raati taxi chalaunda
motte doller kamunda
tenenene tneen tneneen
NXT WRD: MOTTE
|
|
05 Oct 2010
|
|
|
|
|
ਰੁਪਿੰਦਰ ਜੀ .........ਜੋ ਗੀਤ ਤੁਸੀਂ ਮਾਨ ਸਾਹਿਬ ਦਾ "ਛੱਲਾ" ਸਾਂਝਾ ਕੀਤਾ ਓਸ ਵਿਚ ......ਬੂਹੇ ਸ਼ਬਦ ਨਹੀਂ ਹੈ .......ਬਲਕਿ .....ਓ ਛੱਲਾ ਬੇਰੀ ਓ ਬੂਰ ਏ , .....ਓਥੇ " ਬੂਰ " ਸ਼ਬਦ ਆਉਂਦਾ ਹੈ .........ਪਰ ਲੜੀ ਅੱਗੇ ਤੁਰ ਪਈ ਹੈ ...ਸੋ ਹੁਣ ਸਭ ਜਾਇਜ਼ ਹੈ ....pls dont mind ha.......thanx
|
|
05 Oct 2010
|
|
|
|
|
ਗੁਰਪ੍ਰੀਤ ਮਲਵਈ
ਨੀ ਮੋਟੀ ਮੋਟੀ ਅੱਖ ਵਾਲੀਏ..........੨
ਨੀ ਤੇਰੀ ਅੱਖ ਨੇ ਸ਼ਰਾਰਤ ਕੀਤੀ .
ਠੇਕਿਆਂ ਦੀ ਨਸ਼ਾ ਨਾ ਕਰੇ ,
ਤੇਰੇ ਨੈਣਾ 'ਚੋਂ ਜਦੋਂ ਦੀ ਪੀਤੀ .........
ਨੀ ਮੋਟੀ ਮੋਟੀ ਅੱਖ ਵਾਲੀਏ..........੨
ਅਗਲਾ ਸ਼ਬਦ ..........ਸ਼ਰਾਰਤ
ਗੁਰਪ੍ਰੀਤ ਮਲਵਈ
ਨੀ ਮੋਟੀ ਮੋਟੀ ਅੱਖ ਵਾਲੀਏ..........੨
ਨੀ ਤੇਰੀ ਅੱਖ ਨੇ ਸ਼ਰਾਰਤ ਕੀਤੀ .
ਠੇਕਿਆਂ ਦੀ ਨਸ਼ਾ ਨਾ ਕਰੇ ,
ਤੇਰੇ ਨੈਣਾ 'ਚੋਂ ਜਦੋਂ ਦੀ ਪੀਤੀ .........
ਨੀ ਮੋਟੀ ਮੋਟੀ ਅੱਖ ਵਾਲੀਏ..........੨
ਅਗਲਾ ਸ਼ਬਦ ..........ਸ਼ਰਾਰਤ
|
|
05 Oct 2010
|
|
|
|
| ਯੁਧਵੀਰ ਮਾਣਕ |
ਤੇਰੀ ਗਲੀ ਵਿੱਚ ਰਹਿੰਦਾ ਵਾਰ ਵਾਰ ਘੁੰਮਦਾ ਤੇਰੇ ਪਿਆਰ ਵਾਲੀਆਂ ਨਿਸ਼ਾਨੀਆਂ ਨੂੰ ਚੁੰਮਦਾ ਤੇਰੀਆਂ ਮੁਹੱਬਤਾਂ 'ਚ ਹੋਇਆ ਫਿਰੇ ਝੱਲਾ ਤੇਰੇ ਇਸ਼ਕ ਨੇ ਇਹਦੀ ਮੱਤ ਮਾਰੀ ਗੱਭਰੂ ਤਾਂ ਐਵੇਂ ਬਦਨਾਮ ਹੋ ਗਿਆ ਨੀ ਤੇਰੀ ਅੱਖ ਦੀ ਸ਼ਰਾਰਤ ਸਾਰੀ
ਅਗਲਾ ਸ਼ਬਦ ਹੈ:ਗੱਭਰੂ
|
|
06 Oct 2010
|
|
|
|
|
|
| Gabhru Jawan - Harbhajan Mann |
saadi aan v ay, sadi shaan v ay,
ankh abru dee pehredar pagri,
pagri hundi nishan bahadri da,
soorbiran de layi vangar pagri,
poch poch paggan banen jawaniyan,
siran utte shamle gallan ch ganniyan,
poch poch paggan banen jawaniyan,
siran utte shamle gallan ch ganniyan,
nachde ne munde ban ban dholiyan. nachde ne munde,
nachde ne munde ban ban dholiyan,
gabhru jawan munde paun boliyan,
gabhru jawan munde paun boliyan,
gabhru jawan munde paun boliyaaan,
next word is....... "MUNDE"
|
|
06 Oct 2010
|
|
|
|
| tere husan de maare/ Master saleem |
il baithe ne talli de utte dharke
kayiya ne sharta layiya
jehre sochi baithe chirde ne
ni munde tere hussan de maare
ਤੇਰੀ ਗੋਰੀਆਂ ਗੱਲਾਂ ਦੇ ਕਰਕੇ ,
ਦਿਲ ਬੈਠੇ ਨੇ ਤਲੀ ਦੇ ਉੱਤੇ ਧਰਕੇ
ਕਯੀਆਂ ਨੇ ਸ਼ਰਤਾਂ ਲਾਈਆਂ
ਜੇਹੜੇ ਸੋਚੀ ਬੈਠੇ ਚਿਰ ਦੇ ਨੇ ....
ਮੁੰਡੇ ਤੇਰੇ ਹੁਸਨ ਦੇ ਬਾਰੇ
ਤੇਰੇ ਨਾਲ ਨਚਣ ਨੂ ਫਿਰਦੇ ਨੇ
next word : ਸ਼ਰਤਾਂ
|
|
06 Oct 2010
|
|
|
|
| thanks |
thanks Jass jee for sharing correct lyrics......
|
|
06 Oct 2010
|
|
|
|
|
@ ਧੰਨਬਾਦ ...........ਹਰਜਿੰਦਰ ਜੀ
|
|
06 Oct 2010
|
|
|
|
|
ਗੀਤਾ ਜੈਲਦਾਰ
ਬੈਠੀ ਜੁੜਕੇ ਬਨੇਰਿਆ ਤੇ ਮੁੰਡਿਆ ਦੀ ਢਾਣੀ,
ਕੁੜੀ ਗਿਧੀਆਂ ਦੀ ਕੋਚ ਮੈਨੂੰ ਆਖਦੇ ਨੇ ਹਾਣੀ,
ਰੌਲਾ ਨਿਬੜੂ ਮੈਦਾਨ ਵਿਚ ਆਂਕੇ ਤੇਰਾ ਕੀ ਖਿਆਲ ਸੋਹਣੀਏ ,
ਆਜਾ ਲਾ ਕੇ ਸ਼ਰਤਾਂ ਤੂੰ ਨਚ ਲੈ ਨੀ ਮਿੱਤਰਾਂ ਦੇ ਨਾਲ ਸੋਹਣੀਏ,
ਆਜਾ ਲਾ ਕੇ ਸ਼ਰਤਾਂ ਤੂੰ ਨਚ ਲੈ ਨੀ ਮਿੱਤਰਾਂ ਦੇ ਨਾਲ ਸੋਹਣੀਏ,
ਅਗਲਾ ਸ਼ਬਦ..........ਨਿਬੜੂ / ਨਬੇੜ / ਨਿਬੜ
|
|
06 Oct 2010
|
|
|
|
|
|
|
|
|
|
|
|
 |
 |
 |
|
|
|