Punjabi Boli
 View Forum
 Create New Topic
  Home > Communities > Punjabi Boli > Forum > messages
Showing page 265 of 623 << First   << Prev    261  262  263  264  265  266  267  268  269  270  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

jazzy b

 

chandre jag di nazar tan

barhi swaali ae

par oh kujh na samage oh tan jhali ae

veeni wich shankan wanga

duppaata sirr utte sat ranga

jhatbhat rave swardi

chari jawani akh mastani ho gayi mutiyar di

 

next word

veeni

04 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਹਰਭਜਨ ਸ਼ੇਰਾ
ਗੋਰੀ ਗੋਰੀ ਵੀਹਣੀ ਨੂੰ ਤੂੰ ਚੰਨਾ ਚੂੜੀਆਂ ਚੜਵਾਦੇ ਵੇ ,
ਪਿਆਰ ਦੀਆਂ ਮੈਨੂੰ ਸੋਹਣਿਆ ਹਥਕੜੀਆਂ ਲਵਾਦੇ ਵੇ |
ਨੀਲੇ ਨੀਲੇ ਨੈਣਾ ਦਾ ਨੀ ਸਾਨੂੰ ਕਜਲਾ ਬਣਾ ਲੈ,
ਪਲਕਾਂ 'ਚ ਉਮਰਾਂ ਦੀ ਕੈਦ ਕਰ ਲੈ ਨੀ ........|
ਅਗਲਾ ਸ਼ਬਦ .........ਕੈਦ 

ਹਰਭਜਨ ਸ਼ੇਰਾ

 

ਗੋਰੀ ਗੋਰੀ ਵੀਹਣੀ ਨੂੰ ਤੂੰ ਚੰਨਾ ਚੂੜੀਆਂ ਚੜਵਾਦੇ ਵੇ ,

ਪਿਆਰ ਦੀਆਂ ਮੈਨੂੰ ਸੋਹਣਿਆ ਹਥਕੜੀਆਂ ਲਵਾਦੇ ਵੇ |

 

ਨੀਲੇ ਨੀਲੇ ਨੈਣਾ ਦਾ ਨੀ ਸਾਨੂੰ ਕਜਲਾ ਬਣਾ ਲੈ,

ਪਲਕਾਂ 'ਚ ਉਮਰਾਂ ਦੀ ਕੈਦ ਕਰ ਲੈ ਨੀ ........|

 

ਅਗਲਾ ਸ਼ਬਦ .........ਕੈਦ 

 

04 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

jelly

 

rabba  ve rabba ve mainu mahi di udeek c

faujdari case wich akhri tareek c

bhag suk gaye bohrrey na mali

sajana nu qaid bol gayi

jeepa a gayiya kachehariyo khalii

 

next word

 

jeep

04 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਹਰਦੀਪ ਚੀਮਾ

 

ਲੰਡੀ ਜੀਪ ਰੱਖੀ ਏ ਨੀ ਸ਼ਹਿਰ ਗੇੜੀ ਲਾਉਣ ਨੂੰ
ਉੱਚੀ ਡੈੱਕ ਲਾ ਲਈਏ, ਕਾਲਜੇ ਮਚਾਉਣ ਨੂੰ
ਮਸਤੀ 'ਚ ਰਹੇ ਨੇਕ ਨਹੀਉਂ ਡਰ ਜੱਗ ਦਾ
ਨੀ ਏਸੇ ਗੱਲੋਂ ਮਿੱਤਰਾਂ ਨਾ ਸਾਰਾ ਪਿੰਡ ਲੱਗਦਾ
ਏਸੇ ਗੱਲੋਂ ਮਿੱਤਰਾਂ ਨਾ ਸਾਰਾ ਪਿੰਡ ਲੱਗਦਾ
ਏਸੇ ਗੱਲੋਂ ਮਿੱਤਰਾਂ ਨਾ ਸਾਰਾ ਪਿੰਡ ਲੱਗਦਾ ਨੀ....

 

 

ਅਗਲਾ ਸ਼ਬਦ ਹੈ: ਕਾਲਜੇ/ਕਾਲਜਾ

04 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

grewal

 

naam hai udham singh

pesha desh bhagati

masla azadi wala apna je hall ho je

aara dada vave kana eri nu seyari rara

jadon kite parhe mere kalze ch sall ho je

 

next word

azadi

04 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਗੁਰਦਾਸ ਮਾਨ 
ਸਾਡੀ ਵਖਰੀ ਏ ਹੀਰ ,, ਸਾਡੀ ਵਖਰੀ ਏ ਹੀਰ ,
ਜਿਹਨੂੰ ਕਹਿੰਦੇ ਨੇ ਲੋਕ ਆਜ਼ਾਦੀ .........
ਜੇ ਤੂੰ ਆਸ਼ਿਕ ਬਣਿਆ ਏ ਚਲ ਦਿਲਾ ਖੇਡ ਇਸ਼ਕ ਦੀ ਬਾਜ਼ੀ ....
ਅਗਲਾ ਸ਼ਬਦ ....ਹੀਰ 

ਗੁਰਦਾਸ ਮਾਨ 

 

ਸਾਡੀ ਵਖਰੀ ਏ ਹੀਰ ,, ਸਾਡੀ ਵਖਰੀ ਏ ਹੀਰ ,

ਜਿਹਨੂੰ ਕਹਿੰਦੇ ਨੇ ਲੋਕ ਆਜ਼ਾਦੀ .........

ਜੇ ਤੂੰ ਆਸ਼ਿਕ ਬਣਿਆ ਏ ਚਲ ਦਿਲਾ ਖੇਡ ਇਸ਼ਕ ਦੀ ਬਾਜ਼ੀ ....

 

ਅਗਲਾ ਸ਼ਬਦ ....ਹੀਰ 

 

04 Nov 2010

jassi hayer
jassi
Posts: 6
Gender: Female
Joined: 28/Jul/2010
Location: sydney
View All Topics by jassi
View All Posts by jassi
 
geet for word heer

ਤੂੰ ਵੀ ਰਹ ਗਿਆ ਅਧੂਰਾ ਮੈਂ ਵੀ ਰਹ ਗਈ ਅਧੂਰੀ ,ਤੇਰੀ ਹੋਰ ਮਜਬੂਰੀ  ਮੇਰੀ ਹੋਰ ਮਜਬੂਰੀ ,ਰਹ ਗਈ ਛੰਨੇ ਵਿਚ ਚੂਰੀ ਤਕ਼ਦੀਰ ਬਣ ਕੇ , ਕੀ ਖੱਟਿਆ ਮੈਂ ਤੇਰੀ "ਹੀਰ" ਬਣ ਕੇ

04 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

NEXT WORD

 

TAKDEER

 

04 Nov 2010

jassi hayer
jassi
Posts: 6
Gender: Female
Joined: 28/Jul/2010
Location: sydney
View All Topics by jassi
View All Posts by jassi
 

thanks Arsh, I forgot to write next word

04 Nov 2010

Gagandeep Randhawa
Gagandeep
Posts: 61
Gender: Male
Joined: 03/Oct/2010
Location: Brisbane
View All Topics by Gagandeep
View All Posts by Gagandeep
 
Heer - Gurdas Maan

tu ve reh geya adhura, main ve reh gaye adhuri 
teri hor majboori, meri hoor majboori 
reh gaye chane vich choori takdeer banke 
kee khateya main teri heer banke 
kee khateya main teri heer banke 


next word is ........ "BANKE"

04 Nov 2010

Showing page 265 of 623 << First   << Prev    261  262  263  264  265  266  267  268  269  270  Next >>   Last >> 
Reply