'ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ
ਕਿਸੇ ਨੇ ਮੇਰੀ ਗੱਲ ਨਾ ਸੁਣੀ,
'ਵਾਜਾਂ ਮਾਰੀਆਂ ...........|
ਮੈਨੂੰ ਆਸਾਂ ਦੀਆਂ ਬੇੜੀਆਂ 'ਚ 'ਤਾਰ ਕੇ,
ਵੇਹੰਦਾ ਰਿਹਾ ਮੈਨੂੰ ਸਾਹਮਣੇ ਖਲਾਰ ਕੇ,
ਗੋਤੇ ਖਾਣ ਲੱਗਾ ਜਦੋਂ ਵਿਚਕਾਰ ਮੈਂ,
ਕਿਸੇ ਨੇ ਮੇਰੀ ਗੱਲ ਨਾ ਸੁਣੀ,
'ਵਾਜਾਂ ਮਾਰੀਆਂ ...........|
'ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ |
ਅਗਲਾ ਸ਼ਬਦ.......ਆਸਾਂ / ਆਸ (hope)
'ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ
ਕਿਸੇ ਨੇ ਮੇਰੀ ਗੱਲ ਨਾ ਸੁਣੀ,
'ਵਾਜਾਂ ਮਾਰੀਆਂ ...........|
ਮੈਨੂੰ ਆਸਾਂ ਦੀਆਂ ਬੇੜੀਆਂ 'ਚ 'ਤਾਰ ਕੇ,
ਵੇਹੰਦਾ ਰਿਹਾ ਮੈਨੂੰ ਸਾਹਮਣੇ ਖਲਾਰ ਕੇ,
ਗੋਤੇ ਖਾਣ ਲੱਗਾ ਜਦੋਂ ਵਿਚਕਾਰ ਮੈਂ,
ਕਿਸੇ ਨੇ ਮੇਰੀ ਗੱਲ ਨਾ ਸੁਣੀ,
'ਵਾਜਾਂ ਮਾਰੀਆਂ ...........|
'ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ |
ਅਗਲਾ ਸ਼ਬਦ.......ਆਸਾਂ / ਆਸ (hope)