ਗੁਰੂਬਾਣੀ
੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤੁ ਅਜੁੰਨੀ ਸੈਭੰ ਗੁਰਪ੍ਰਸਾਦਿ
||ਜਪੁ ||
ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ |
ਸੋਚੈ ਸੋਚੁ ਨਾ ਹੋਵਈ ਜੇ ਸੋਚੀ ਲਖੁਵਾਰੁ |
ਚੁਪੇ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ੍ਤਾਰੁ |
ਭੁਖਿਆ ਭੁਖੁ ਨਾ ਉਤਰੀ ਜੇ ਬੰਨੈ ਪੁੜੀਆ ਭਾਰੁ |
ਸਹਿਜ ਸਿਆਣਪਾ ਲਖ ਹੋਏ ਤਾ ਇੱਕ ਨਾ ਚਲੇ ਨਾਲੁ |
ਕਿਵੁ ਸਚਿਆਰਾ ਹੋਇਐ ਕਿਵੁ ਕੂੜੇ ਟੂਟੇ ਪਾਲੁ |
ਹੁਕਮਿ ਰਜਾਈ ਚਲਨਾ ਨਾਨਕ ਲਿਖਿਆ ਨਾਲੁ ||੧ ||
ਅਗਲਾ ਸ਼ਬਦ ....ਨਾਲ (with )
ਗੁਰੂਬਾਣੀ
੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤੁ ਅਜੁੰਨੀ ਸੈਭੰ ਗੁਰਪ੍ਰਸਾਦਿ
||ਜਪੁ ||
ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ |
ਸੋਚੈ ਸੋਚੁ ਨਾ ਹੋਵਈ ਜੇ ਸੋਚੀ ਲਖੁਵਾਰੁ |
ਚੁਪੇ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ੍ਤਾਰੁ |
ਭੁਖਿਆ ਭੁਖੁ ਨਾ ਉਤਰੀ ਜੇ ਬੰਨੈ ਪੁੜੀਆ ਭਾਰੁ |
ਸਹਿਜ ਸਿਆਣਪਾ ਲਖ ਹੋਏ ਤਾ ਇੱਕ ਨਾ ਚਲੇ ਨਾਲੁ |
ਕਿਵੁ ਸਚਿਆਰਾ ਹੋਇਐ ਕਿਵੁ ਕੂੜੇ ਟੂਟੇ ਪਾਲੁ |
ਹੁਕਮਿ ਰਜਾਈ ਚਲਨਾ ਨਾਨਕ ਲਿਖਿਆ ਨਾਲੁ ||੧ ||
ਅਗਲਾ ਸ਼ਬਦ ....ਨਾਲ (with )