Home > Communities > Punjabi Boli > Forum > messages
ਦੇਬੀ ਮਖਸੂਸਪੁਰੀ
ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਓ, ਜਿਹੜੇ ਮਿੱਤਰਾਂ ਹੱਥੋਂ ਤਬਾਹ ਹੋ ਗਏ .... ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ, ਸੱਜਣ ਗੈਰਾਂ ਦੇ ਨਾਲ ਵਿਆਹ ਹੋ ਗਏ .... ਪਤਾ ਲਿਆ ਨਾ ਅੱਗ ਲਾਉਣ ਵਾਲਿਆਂ ਨੇ, ਅਜੇ ਧੁਖਦੇ ਨੇ ਜਾਂ ਸੁਆਹ ਹੋ ਗਏ .... 'ਦੇਬੀ' ਚੰਦਰਿਆ ਤੈਨੂੰ ਨਾ ਖਬਰ ਹੋਈ, ਤੇਰੇ ਰਾਹਾਂ ਵਿੱਚ ਬੈਠੇ ਅਸੀਂ ਰਾਹ ਹੋ ਗਏ ....
ਅਗਲਾ ਸ਼ਬਦ ਹੈ: ਰਾਹ/ਰਾਹਾਂ
28 Dec 2010
hans raj hans
tere raahan wich palaka vishau kaun ve
apa dove russ bethe tan mannao kaun ve
haye manau kaun ve
next word
russ ,russe
hans raj hans
tere raahan wich palaka vishau kaun ve
apa dove russ bethe tan mannao kaun ve
haye manau kaun ve
next word
russ ,russe
Yoy may enter 30000 more characters.
28 Dec 2010
???? can't remember.....
ਯਾਰ ਯਾਰਾਂ ਨਾਲ ਹੱਸਦੇ ਫਿਰਦੇ, ਤੇ ਯਾਰ ਯਾਰਾਂ ਨਾਲ ਗੁੱਸੇ..... ਆ ਸੱਜਣਾ ਆ ਗਲ ਲੱਗ ਮਿਲੀਏ, ਕਿਤੇ ਮਰ ਨਾ ਜਾਈਏ ਰੁੱਸੇ....
ਅਗਲਾ ਸ਼ਬਦ ਹੈ: ਮਰ
28 Dec 2010
babbu mann
mar mar jeon nalo tan chnaga
ikko din mar jana
jatt di joon burri
tarrap tarrap mar jana
next word
din
babbu mann
mar mar jeon nalo tan chnaga
ikko din mar jana
jatt di joon burri
tarrap tarrap mar jana
next word
din
Yoy may enter 30000 more characters.
28 Dec 2010
rawinder garewal
chad dila pooj v laa ankhea akhde sehane gala sola ane sachi a tere nall kar gaye jo ape o v sehan ge din o na rahe te din a v nahio rehan ge
next word
sachia
28 Dec 2010
lember
jadon sachiya sunaiya ni
barha dukh laggeya
barha dukh lageya
next word
dukh
lember
jadon sachiya sunaiya ni
barha dukh laggeya
barha dukh lageya
next word
dukh
Yoy may enter 30000 more characters.
28 Dec 2010
ਦੇਬੀ ਮਖਸੂਸਪੁਰੀ
ਦਿਲ ਵਾਲਾ ਦੁੱਖੜਾ ਲਕੋਣ ਦਾ ਸੁਆਦ ਬੜਾ, ਹੰਝੂਆਂ ਦੇ ਨਾਲ ਅੱਖਾਂ ਧੋਣ ਦਾ ਸੁਆਦ ਬੜਾ "ਦੇਬੀ" ਜਿਹੜਾ ਬਹੁਤਾ ਨੇੜੇ ਉਹੀ ਬਹੁਤਾ ਦੁੱਖ ਦੇਵੇ, ਆਪਣੇ ਤੋਂ ਚੋਟ ਖਾਕੇ ਰੋਣ ਦਾ ਸੁਆਦ ਬੜਾ
ਅਗਲਾ ਸ਼ਬਦ ਹੈ: ਹੰਝੂਆਂ/ਹੰਝੂ
28 Dec 2010
babbu Mann
ਹੰਝੂ ਰੁਕਣ ਦਾ ਨਾਂ ਨਹੀਂ ਲੈਂਦੇ ਹੌਂਕੇ ਮੁੱਕਣ ਦਾ ਨਾਂ ਨਹੀਂ ਲੈਂਦੇ ਚੰਦ ਤਸਵੀਰਾਂ ਖ਼ਤ ਮਾਨ ਦੀ ਕਮਾਈ ਏ ਅੱਜ ਮੈਨੂੰ ਫ਼ੇਰ ਤੇਰੀ ਯਾਦ ਆਈ ਏ ਅਗਲਾ ਸ਼ਬਦ -- ਤਸਵੀਰ/ਤਸਵੀਰਾਂ
29 Dec 2010
nishan bhullar
ik tasveer mili
sachi muchi heer mili
sadi takdeer mili
soh rabb di han soh rabb di
next word
heer
nishan bhullar
ik tasveer mili
sachi muchi heer mili
sadi takdeer mili
soh rabb di han soh rabb di
next word
heer
Yoy may enter 30000 more characters.
29 Dec 2010
gurdas mann
tu v reh geya aduhra mien v reh gaye adhuree tere hor majboori mere hor majboori reh gaye shane vich choori takdeer ban k ki khateya main tere heer banke
next word TAKDEER
29 Dec 2010
Copyright © 2009 - punjabizm.com & kosey chanan sathh