Home > Communities > Punjabi Boli > Forum > messages
manak
sahiba bani bharava di
bhayiya ton yaar marata
tak maar gandase da
dhoo ke lassh parra nu karti
next word
yaar
08 Jan 2011
kuldip manak
yaar yaaran naal hassde firde, te yaar yaaran naal gusse.....
aa sajjna ve aa gal lagg milye , ve kite mar na jayie russe.....
teri 'aan main teri ranjha , teri 'aan main teri ve....
tu ain mera makka channa, tu ain mera hajj ve...
duniya nu la k aavan dass kehra pajj ve .....
babule di kiti c main minnat batheri ve.....
next word: pajj (bahana)

Yoy may enter 30000 more characters.
08 Jan 2011
rai jujhar
gal teri wich dum na koi
visharran da tenu gum na koi
koi chaj da labh bahana
je dil cho kaddna chauni ae
next word
tenu,
rai jujhar
gal teri wich dum na koi
visharran da tenu gum na koi
koi chaj da labh bahana
je dil cho kaddna chauni ae
next word
tenu,
Yoy may enter 30000 more characters.
08 Jan 2011
gurbax shonky
tenu khabar na koi jehri sade nal hoi,
jive ujde ha assi ove ujde na koi
kive kri da gujara sada rabb janda,
sanu kina tu pyara sada rabb janda e. ..
next word---- Rabb ja rabba
08 Jan 2011
waadali brother
tu mann ja na mann dil dara asi te tenu rabb maneya das hor kera rabb da davara asi te tenu rab maneya--------
next word dildara
waadali brother
tu mann ja na mann dil dara asi te tenu rabb maneya das hor kera rabb da davara asi te tenu rab maneya--------
next word dildara
Yoy may enter 30000 more characters.
08 Jan 2011
K S Makhan
ਹੋਵੇ ਨਾ ਦਿਲਦਾਰ ਕਿਸੇ ਦਾ ਅਖੀਆਂ ਤੋ ਓਹਲੇ
ਦਿਲ ਵਾਲੇ ਦੁਖ ਹੋਰ ਕਿਸੇ ਕੋਲ ਜਾਣੇ ਨਹੀ ਖੋਲੇ
ਘੁਣ ਵਾਂਗੂ ਖਾ ਜਾਂਦਾ ਜਦ ਲਾਗ ਜਾਂਦਾ ਝੋਰਾ ਏ
ਸਬ ਤੋ ਚੰਦਰੀ ਮੌਤ,,,ਮੌਤ ਤੋ ਬੁਰਾ ਵਿਛੋੜਾ ਏ ..........
ਅਗਲਾ ਸ਼ਬਦ ----- ਵਿਛੋੜਾ

sorry singer da na nahi pata
nahi o bhulna vichora sanu tera sare dukh bhul jan ge zindagi nu keha rog la gaye umraa da rona choli vich pa gaye kive pathar bana lava jera sare dukh bhul ---------
next word -----zindagi

ਦੇਬੀ ਮਖਸੂਸਪੁਰੀ
@ Navdeep.....koi gall nahi ae kadi kadi na v likh hovey taan chalda hai..
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ,
ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ,
"ਦੇਬੀ" ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ......
ਅਗਲਾ ਸ਼ਬਦ ਹੈ: ਲੋਕ

harbhjan maan
ਅਕਸਰ ਲੋਕ ਏ ਪੁਛ ਲੇਂਦੇ ਨੇ ਦਸ ਜਗ ਵਾਲਇਆ ਨੂ ਕੀ ਕਈ ਏ ਆ ਆਪਣੇ ਏਸ ਰਿਸ਼ਤੇ ਦਾ ਹਣ ਅਪਾ ਵੀ ਕੋਈ ਨਾ ਰਖ ਲਈਏ next word ਜ਼ਗ
08 Jan 2011
Copyright © 2009 - punjabizm.com & kosey chanan sathh