bindrakhia
dil da pata ni tera keho jeha hona
main tan mukhra vekh ke mar gaya ni
next word
mukhra
MUKHRHA chhupa lai nee duhayi mach jaaugi
Chehra tera surkh sawera...Chehra tera surkh sawera
ghund de wich luka lai nee duhaayi mach jaaugi
Agla shabad: GHUND
ਦਿਲਸ਼ਾਦ ਅਖਤਰ
ਘੁੰਡ ਕੱਡ ਲੈ ਪਤ੍ਲੀਏ ਨਾਰੇ ਨੀ ਸਹੁਰਿਆਂ ਦਾ ਪਿੰਡ ਆ ਗਿਆ,
ਤੇਰੇ ਰੂਪ ਦੇ ਪੈਣ ਲਿਸ਼ਕਾਰੇ ਨੀ ਸਹੁਰਿਆਂ ਦਾ ਪਿੰਡ ਆ ਗਿਆ,
ਘੁੰਡ ਕੱਡ ਲੈ , ਕੱਡ ਲੈ ਨੀ ..ਘੁੰਡ ਕੱਡ ਲੈ ....
ਅਗਲਾ ਸ਼ਬਦ ......ਨਾਰ / ਨਾਰੇ / ਨਾਰਾਂ
amrinder gill
punn khatt le bankiye naare
munda marda jave
punn katt le bankiye naare
munda
ਆਪਣੇ ਇਲਾਕੇ ਵਿੱਚ ਆਪਣੀ ਵੀ ਠੁਕ ਬਈ
ਯਾਰ ਕਹਿਣ ਮੌਡਲਾਂ ਜਹੀ ਆ ਤੇਰੀ ਲੁੱਕ ਬਈ
ਕਰਨਾ ਪਸੰਦ ਜੀਹਨੇ ਉਹ ਕਿੱਥੇ ਲੁਕ ਗਈ
ਮੁੰਡਾ ਲੋਕ ਗੀਤ ਜਿਹਾ ਗਾਉਣ ਵਾਲੀ ਚਾਹੀਦੀ
ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
ਅਗਲਾ ਸ਼ਬਦ ਹੈ: ਪਸੰਦ
surjit bindrakhia
ਗੱਲ ਸੁਨ ਮੇਰੀ ਕੰਨ ਲਾ ਕੇ ਹਾਨਣੇ ਕਿਵੇ ਲੇ ਜੂ ਕੋਈ ਵਿਆਹ ਕੇ ਤੇਨੂੰ ਹਾਨਣੇ ਤੇਰੇ ਲਈ ਮੇ ਜਿੰਦ ਤਲੀ ਤੇ ਟਕਾਓਣੀ ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਓਣੀ ਆ
next word ਵਿਆਹ
ਨੀਂ ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇਜਿਹਨੂੰ ਝੂਠ ਝੂਠ ਕਹਿੰਦੇ ਨੇ ਹੋ ਸੱਚ ਲੈਣ ਦੇਨੀਂ ਮੈਨੂੰ ਦਿਉਰ ਦੇ.....
ਅਗਲਾ ਸ਼ਬਦ: ਨੱਚ
lehmber hussainpuri
nach na v chudi fir kio sharmave ho nachna v chude fir kio sharmave dhol de dage te behade adia hilave das da peya a tera dhang ni nach nach ni goriye mitra vich kade sang ni----
next word sang
ਸੰਗ ਸੰਗ ਕੇ ਉਹ ਗਾਨੀ ਮੰਗ ਮੰਗ ਕੇਕੱਲ ਮਿਲੀ ਮੇਰੇ ਨਾਲ ਗੁੱਸੇ ਹੋਕੇਮੇਰਾ ਉਹ ਰੁਮਾਲ ਸੁੱਟ ਗਈਦਿੱਤਾ ਛੱਲਾ ਵੀ ਲੈ ਗਈ ਖੋਹਕੇ
ਅਗਲਾ ਸ਼ਬਦ ਹੈ: ਛੱਲਾ
IK CHALLA IK GANNI DITI
HAR IK PIAR NISHANI DITI
DIL V DITTA JAAN VARI
DIL TAKDI DE VICH RULL GIA
SAADA CHHALLA REH GIA KALLA
SAJJAN RAKH KE BHUL GIA
NXT WRD: KALLA