ਫ਼ੁੱਲ ਨੇਂ ਪੁਜਾਰੀਆਂ ਲਈ ਆਸ਼ਕਾਂ ਲਈ ਕੰਡੇ
ਨਹੀਂਓਂ ਕੰਡਿਆਂ ਨੂੰ ਡਰ ਮੁਰਝਾਉਣ ਦਾ
ਪੈਰਾਂ ਵਿੱਚ ਬੰਨ ਕੇ ਜਨੂਨ ਦੀਆਂ ਝਾਂਜਰਾਂ
ਵੇਖਣਾਂ ਤਮਾਸ਼ਾ ਯਾਰੀ ਲਾਉਣ ਦਾ
ਅਸੀਂ ਮਿਰਜ਼ੇ ਦੇ ਵੀਰ ਸਾਡੇ ਵੰਖਰੇ ਨੇਂ ਤੀਰ
ਸਾਡੀ ਵੱਖਰੀ ਐ ਤੀਰਅੰਦਾਜੀ
ਜੇ ਤੂੰ ਆਸ਼ਕ ਬਣਿਆਂ ਏਂ ਚੱਲ ਦਿਲਾ ਖੇਡ ਇਸ਼ਕ ਦੀ ਬਾਜ਼ੀ
ਅਗਮਾ ਸ਼ਬਦ :: ਜਨੂਨ
ਫ਼ੁੱਲ ਨੇਂ ਪੁਜਾਰੀਆਂ ਲਈ ਆਸ਼ਕਾਂ ਲਈ ਕੰਡੇ
ਨਹੀਂਓਂ ਕੰਡਿਆਂ ਨੂੰ ਡਰ ਮੁਰਝਾਉਣ ਦਾ
ਪੈਰਾਂ ਵਿੱਚ ਬੰਨ ਕੇ ਜਨੂਨ ਦੀਆਂ ਝਾਂਜਰਾਂ
ਵੇਖਣਾਂ ਤਮਾਸ਼ਾ ਯਾਰੀ ਲਾਉਣ ਦਾ
ਅਸੀਂ ਮਿਰਜ਼ੇ ਦੇ ਵੀਰ ਸਾਡੇ ਵੰਖਰੇ ਨੇਂ ਤੀਰ
ਸਾਡੀ ਵੱਖਰੀ ਐ ਤੀਰਅੰਦਾਜੀ
ਜੇ ਤੂੰ ਆਸ਼ਕ ਬਣਿਆਂ ਏਂ ਚੱਲ ਦਿਲਾ ਖੇਡ ਇਸ਼ਕ ਦੀ ਬਾਜ਼ੀ
ਅਗਲਾ ਸ਼ਬਦ :: ਜਨੂਨ