|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ਕੁਲਦੀਪ ਪਾਰਸ |
ਦੇਖੋ ਨੀ ਦੇਖੋ ਨੀ ਮੁੰਡਾ ਹੋ ਗਿਆ ਸ਼ੁਦਾਈ ਕਹਿੰਦਾ ਮੈਂ ਕਰੂੰਗਾ ਨੀ ਹਿਸਾਬ ਪਾਈ ਪਾਈ ਦੱਸੂੰਗਾ ਮੁਹੱਬਤਾਂ ਮੈਂ ਕਿੰਝ ਹੁੰਦੀਆਂ ਦਿਲ ਵੱਟੇ ਮੰਗੇ ਭੈੜਾ ਛੱਲੇ ਮੁੰਦੀਆ ਨੀਂ ਭੈੜਾ ਛੱਲੇ ਮੁੰਦੀਆ......
ਅਗਲਾ ਸ਼ਬਦ ਹੈ: ਮੁੱਹਬਤਾਂ/ਮੁਹੱਬਤ
|
|
07 Feb 2011
|
|
|
|
|
|
| ?????????? |
MUHABBATAN PA TAN LAYEEAN NE
EHNA DA KI BHAROSHA AE
YAARIAN LA TAN LAYEEAN NE
EHNA DA KI BHAROSHA AE
NXT WRD: YAARIAN
|
|
07 Feb 2011
|
|
|
|
|
sheri maan
sochia si hun nhio peeni mere dosto,
sofi sari jindgi hai jeeni mere dosto,
na vi kiti gai maithon ditta jo cheez piari da vasta ,
ikk ikk kardian ne talli karta de ke yaari da vasta .
agla shbd ,,....ditta (ਦਿੱਤਾ)
@ ਪ੍ਰਦੀਪ ਦੀ ਗੱਲ ਬਿਲਕੁਲ ਸਹੀ ਆ .......ਪੀਲੇ ਕਪੜੇ ਪਾ ਕੇ ਆਇਓ ਤੇ ਨਾਲ ਹੀ ਇੱਕ test ਹੋਏਗਾ ......ਪਤੰਗਬਾਜ਼ੀ ਦਾ ......ਵੇਖਦੇ ਆ ਕਿਹਨੂੰ ਕਿਹਨੂੰ ਪਤੰਗ ਉੜਾਨੇ ਆਉਂਦੇ ਨੇ ...........ਤਾ ਫੇਰ ਕੱਲ ਸਾਰੇ ਸਟੇਡੀਅਮ 'ਚ ਇਕਠੇ ਹੋਣਗੇ .......ਪਤੰਗ ਤੇ ਦੋਰਾਨ ਲੈ ਕੇ ਆਉਣੀਆਂ ਨੇ ......ਕਿਸੇ ਗੈਰ ਹਾਜਰ ਨਹੀ ਰਹਿਣਾ .....
ਆਈ ਬਸੰਤ ਤੇ ਪਾਲਾ ਉਡੰਤ ........
ਹੈਪੀ ਬਸੰਤ ........ਤੁਹਾਨੂੰ ਸਾਰਿਆਂ ਨੂੰ
|
|
07 Feb 2011
|
|
|
|
| NACHHATAR GILL |
ACI TERE NAAL LAYEEAN C NIBHAUN VASTE
DIL DITTA NAI C THOKRAN LAVAUN VASTE
NXT WRD: TERE
|
|
07 Feb 2011
|
|
|
|
| kaler kanth |
kade sochan vich, kade fikraan vich...
kade amb thalle kade kikkran vich...
beh k kall-m-kalle, dil di dil nu keh layie....
tere naina warge nain kithon mull lai layie......
next word: mull
|
|
08 Feb 2011
|
|
|
|
|
|
| SATWINDER BITTI |
JATT FIRDA AE LADAI MULL LAIN NU...............
NI JATT FIRDA AE...........
NEXT WORD IS...........LADAI
|
|
08 Feb 2011
|
|
|
|
|
GERAN DE SIRAN TE NI HUNDIA LADAIYEEAN
APNE V DOLIAN CH JAAN CHAHIDI
NXT WRD: APNE
|
|
08 Feb 2011
|
|
|
|
|
sheera jasveer
kujh yaada de gaye ne
kujh honke de gaye ne
chal shd dila aeh sab gille
jo kujh ve de gaye ne
sade apne de gaye ne
next word
yaadan
|
|
08 Feb 2011
|
|
|
|
|
ਹਰਭਜਨ ਮਾਨ
ਅਜ ਸਾਜਨਾ ਦੀ ਆਈ ਏ ਸਾਨੂ ਕਾਲ ਜਲੰਧਰ ਤੋ uk ਅਏਯਾ ਹੋਗਏ ਨੇ ਕਈ ਸਾਲ ਜਲੰਧਰ ਤੋ ਯਾਦਾ ਪਲੇ ਬਨ ਲਿਆਏ ਨਾਲ ਜਲੰਧਰ ਤੋ ਅਜ ਸਾਜਨਾ ਦੀ ਆਈ ਏ ਸਾਨੂ ਕਾਲ ---
ਅਗਲਾ ਆਖਰ sajan or sajana
|
|
08 Feb 2011
|
|
|
|
| Sorry can't remember singer's name.... |
ਗੈਰਾਂ ਦਿਆਂ ਵੱਟਿਆਂ ਦੀ,
ਸਾਨੂੰ ਪੀੜ ਰਤਾ ਨਾ ਹੋਈ ਸੱਜਣਾਂ ਨੇ ਫੁੱਲ ਮਾਰਿਆ,
ਸਾਡੀ ਰੂਹ ਅੰਬਰਾਂ ਤੱਕ ਰੋਈ
ਅਗਲਾ ਸ਼ਬਦ ਹੈ: ਪੀੜ
|
|
08 Feb 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|