ਪ੍ਰੀਤ ਹਰਪਾਲ
ਦੁਸ਼ਮਣ ਕਰਜੇ ਵਾਰ ਤਾਂ ਸੀਨੇ ਜ੍ਰ੍ਲਾਂਗੇ,
ਯਾਰ ਕਰੇ ਪਿਠ ਵਾਰ ਤੇ ਓਹਦਾ ਕੀ ਕਰੀਏ ,
ਇਸ਼ਕ ਸਮੁੰਦਰ ਤਰਨਾ ਕਿਹੜਾ ਔਖਾ ਏ ,
ਪਿਆਰ ਡੋਬੇ ਵਿਚਕਾਰ ਤੇ ਓਹਦਾ ਕੀ ਕਰੀਏ ,
ਓਹਦਾ ਕੀ ਕਰੀਏ ...............
ਅਗਲਾ ਸ਼ਬਦ ........ਡੋਬ / ਡੋਬੇ / ਡੋਬਣਾ
ਪ੍ਰੀਤ ਹਰਪਾਲ
ਦੁਸ਼ਮਣ ਕਰਜੇ ਵਾਰ ਤਾਂ ਸੀਨੇ ਜ੍ਰ੍ਲਾਂਗੇ,
ਯਾਰ ਕਰੇ ਪਿਠ ਵਾਰ ਤੇ ਓਹਦਾ ਕੀ ਕਰੀਏ ,
ਇਸ਼ਕ ਸਮੁੰਦਰ ਤਰਨਾ ਕਿਹੜਾ ਔਖਾ ਏ ,
ਪਿਆਰ ਡੋਬੇ ਵਿਚਕਾਰ ਤੇ ਓਹਦਾ ਕੀ ਕਰੀਏ ,
ਓਹਦਾ ਕੀ ਕਰੀਏ ...............
ਅਗਲਾ ਸ਼ਬਦ ........ਡੋਬ / ਡੋਬੇ / ਡੋਬਣਾ