|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ?????????????? |
NALE TENNU CHALLAN PAKHIAN
NALE MUH CH BURKIAN PAAWAN...
NXT WRD: TENNU
|
|
03 Feb 2011
|
|
|
|
|
|
| ਦੇਬੀ ਮਖਸੂਸਪੁਰੀ |
ਇਸ ਨਗਰ ਵਿੱਚ ਦੌਸਤਾ ਤੂੰ ਜਦ ਵੀ ਆਵੇਗਾ, ਮੌਹ ਵਫਾ ਨੂੰ ਛੱਡ ਕੇ ਹਰ ਚੀਜ਼ ਇਥੇ ਪਾਏਗਾ, ਸੌਨੇ ਚਾਦੀਂ ਦੇ ਨਗਰ ਇਥੇ ਸਿੱਕੇ ਬੜੇ ਕਮਾਏਗਾ, ਪਰ ਸੌਚ ਕੇ ਮੈ ਕੰਬਦਾ ਹਾਂ ਤੂੰ ਇਥੇ ਜੌ ਗਵਾਏਗਾ, welcome ਲਿਖਿਆ ਮਿਲੇਗਾ ਤੈਨੂੰ ਬਹੁਤੇ ਦਰਾਂ ਤੇ, ਪਰ ਕੱਲੌ-ਕੱਲੇ ਬੂਹੇ ਨੂੰ ਤੂੰ ਬੰਦ ਅੰਦਰੌ ਪਾਏਗਾ, ਜੇਲ ਵਾਂਗੂ ਚਾਹ ਕੇ ਵੀ ਜਾਂਦਾ ਨੀ ਇੱਥੌ ਨਿਕਲਿਆ, ਇੱਥੌ ਛੁਟੇਗਾ ਉਦੌਂ ਦੁਨੀਆ ਤੌਂ ਹੀ ਜਦ ਜਾਏਗਾ
ਅਗਲਾ ਸ਼ਬਦ ਹੈ: ਨਗਰ/ਨਗਰੀ
|
|
03 Feb 2011
|
|
|
|
|
ਹਰਜੀਤ ਹਰਮਨ
ਮੋਰਾਂ ਦੀ ਅਖ ਹੰਝੂ ਨੇ ਇਥੇ ਸਾਉਣ ਮਹੀਨੇ,
ਰੋ ਰਹੇ ਨੈਣਾਂ ਨੂੰ ਨਾ ਕੋਈ ਪੂੰਝਣ ਆਵੇ,,
ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ......
ਅਗਲਾ ਸ਼ਬਦ .....ਮੋਹ
ਹਰਜੀਤ ਹਰਮਨ
ਮੋਰਾਂ ਦੀ ਅਖ ਹੰਝੂ ਨੇ ਇਥੇ ਸਾਉਣ ਮਹੀਨੇ,
ਰੋ ਰਹੇ ਨੈਣਾਂ ਨੂੰ ਨਾ ਕੋਈ ਪੂੰਝਣ ਆਵੇ,,
ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੋਹ ਨਾ ਆਵੇ......
ਅਗਲਾ ਸ਼ਬਦ .....ਮੋਹ
|
|
03 Feb 2011
|
|
|
|
| RAJAN GILL |
PEHLAN DIN GYA PHIR RAAT GAYEE PHIR SAAL GAYA
SAANU HAR LAMHA LARA LA KE TAAL GYA
TERI YAAD CH PAL PAL RO ROKE
ACI HAR IK RAAT GUJARI NI
TERA CHAR DINA DA MOH CHANDRA
UMAR KHA GAYA SARI NI
NXT WRD: UMAR
|
|
03 Feb 2011
|
|
|
|
|
nachattar gill
aes janam meri ho nahi sakdi
agle janam wich hovengi
next word
meri , mera
|
|
03 Feb 2011
|
|
|
|
|
|
|
Arash UMAR shabad te nahi aayia tery reply 'ch....chal koi naa kade kade ho jaanda es taran v...lol
|
|
03 Feb 2011
|
|
|
|
| Yamla Jatt |
Main teri too MERA
Chhad na jaavin ve
Jo alarh punne wich layian
tod nibhavin ve....
Agla shabad: ALARH
|
|
03 Feb 2011
|
|
|
|
| DILJIT |
NACHDIAN ALHRAHAN KUARIAN
SAPP KALIAN GUTTA DE
HAVA VICH UDD DE
BE JO KHOL KE BAI MITTRO PITTARIAN
SAPP KALIAN GUTTA DE
HAVA VICH UDD DE
NXT WRD: GUTT
|
|
03 Feb 2011
|
|
|
|
| Billo nee sada dil nachda(Sardool Sikander) |
Billo ni sada dil nachda teri Gutt de parande nal
nxt wrd is "Paranda"
|
|
03 Feb 2011
|
|
|
|
| Gurdass Maan |
Bai tangey rehnde
killiyan de naal APARANDEY
Jihna de raatin yaar vichharey...
oye tangey rehnde
Killiyan de naal PARANDEY....
Agla shabad: RAATIN/RAAT
|
|
04 Feb 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|