|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
unknown singer??????
kach wangu yaari teri tutt gayi
ni kachiye karaara diye
kach wangu yaari teri tutt gayi
bass ena hi
next word
yaari
|
|
16 Feb 2011
|
|
|
|
|
|
|
sharry maan
oh yaar nai ho sakda
jo aakhe ik kashh la lai..
jo yaar peen ton roke
ohde naal tu yaari paa lai...
edan de yaar tan bilkul hi maavan warge ne..
koi dil dekhe yaaran de dareyavan warge ne...
nxt word-dareya/dareyavan
|
|
16 Feb 2011
|
|
|
|
| ਸਤਿੰਦਰ ਸਰਤਾਜ |
ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਜਾਕੇ ਸ਼ਹਿਰੀ ਹੋ ਗਿਆ ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ...
ਅਗਲਾ ਸ਼ਬਦ ਹੈ: ਕਣਕਾਂ/ਕਣਕ
|
|
17 Feb 2011
|
|
|
|
| Babbu Maan |
pakki kanak nu aag lag jaugi na vattan utte nach kudiye,
ni tu mundiyan de fuk dengi kalje mar mar pab kudiye,
next word kudi
|
|
17 Feb 2011
|
|
|
|
|
ਜੀਤ ਜਗਜੀਤ
ਇਕ ਅਲੜ ਕੁੜੀ ਦੀਆ ਅਖੀਆ ਅਖੀਆ ਵਿਚ ਮਸਤੀ ਤਰਦੀ ਏ ਜਦ ਵੇਲ ਬੂਟੀਆ ਕਡਦੀ ਏ ਸਜਨਾ ਨੂ ਚੇਤੇ ਕਰਦੀ ਏ ਫੁਲ ਕਡਦੀ ਸਜਨਾ ਵਰਗਾ ਸੁਈ ਨਾਲ ਗਲਾ ਕਰਦੀ ਏ ---------
ਅਗਲਾ ਆਖਰ ਅਖੀਆ (ਅਖਾ) akhia , akha
|
|
17 Feb 2011
|
|
|
|
|
|
| ਹਰਭਜਨ ਮਾਨ |
ਅੱਖੀਆਂ 'ਚ ਨੀਂਦਰ ਨੀਂਦ 'ਚ ਸੁਪਨਾ ਸੁਪਨੇ 'ਚ ਵਸਦੀ ਤੂੰ ਤੇਰਾ ਮੇਰਾ ਕੀ ਰਿਸ਼ਤਾ ਹਾਏ ਕੁਸ਼ ਵੀ ਨਾ ਦੱਸਦੀ ਤੂੰ
ਤੇਰਾ ਮੇਰਾ ਕੀ ਰਿਸ਼ਤਾ.........
ਅਗਲਾ ਸ਼ਬਦ ਹੈ: ਸੁਪਨਾ
|
|
17 Feb 2011
|
|
|
|
|
ਕਰਤਾਰ ਰਮਲਾ
ਕਾਲਜ ਵਿੱਚ ਮਾਰਾਂ ਗੇੜਾ
ਵੇਖਣ ਨੂੰ ਮੁਖੜਾ ਤੇਰਾ...
ਸੁਪਨਾ ਹੋ ਗਈ ਪਾਲੀਏ
ਮਿਲਣੋਂ ਵੀ ਰਹਿ ਗਈ ਨੀ...
ਅਗਲਾ ਸ਼ਬਦ-ਗੇੜਾ
ਕਰਤਾਰ ਰਮਲਾ
ਕਾਲਜ ਵਿੱਚ ਮਾਰਾਂ ਗੇੜਾ
ਵੇਖਣ ਨੂੰ ਮੁਖੜਾ ਤੇਰਾ...
ਸੁਪਨਾ ਹੋ ਗਈ ਪਾਲੀਏ
ਮਿਲਣੋਂ ਵੀ ਰਹਿ ਗਈ ਨੀ...
ਅਗਲਾ ਸ਼ਬਦ- ਗੇੜਾ
|
|
18 Feb 2011
|
|
|
|
| ਹਰਭਜਨ ਮਾਨ |
ਮੈਂ ਨਾ ਕੱਲਾ ਕਹਿੰਦਾ ਇਹ ਜਹਾਨ ਸਾਰਾ ਕਹਿੰਦਾ ਕਹਿੰਦਾ ਜਿਹੜੀ ਗਲੀ ਵਿੱਚ ਯਾਰਾ ਪਿਆਰ ਪਾਈਦਾ ਉੱਥੇ ਗੇੜਾ ਸ਼ੇੜਾ...ਗੇੜਾ ਸ਼ੇੜਾ ਮਾਰਨਾ ਜਰੂਰ ਚਾਹੀਦਾ
ਅਗਲਾ ਸ਼ਬਦ ਹੈ: ਗਲੀ
|
|
18 Feb 2011
|
|
|
|
| SURJIT BINDRAKHIYA............. |
SANU TAKK K NA KHANG MUNDYA.........
SANU TAKK K NA KHANG MUNDYA.........
V VEER MERE WAD DEN GE , SADDI GALI CHO NA LANG MUNDYA..............
SANU TEDI TEDI TAK DI TU..................
SANU TEDI TEDI TAK DI TU..................
EH GALI SARKARI A...............
SANU ROK NAI SAKDI TU...................
NEXT WORD IS .............VEER
|
|
19 Feb 2011
|
|
|
|
|
balkar sidhu
veer mera mehalla da raja
tu mehalla di rani ni
mehndi de boote nu
la bhabiye , ni shirrak bhabiye pani
ni mehndi de boote nu
next word
mehndi
|
|
19 Feb 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|