|
|
|
RAJ BRAR
choga le ke udh gayi chirriya
firr na ayi nazar
pehli uddi furrr
dooji udhi furrr
kakh ni palle hurrr
next wrd
udh gayi
|
|
27 Feb 2011
|
|
|
|
|
|
| babbu Mann |
ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਅੰਬਰਾਂ ਤੇ ਲਾਉਨੀਂ ਏਂ ਉਡਾਰੀਆਂ ਫੁੱਲ ਕੋਈ ਵਲੈਤ ਵਾਲਾ ਲੈ ਗਿਆ ਗੁੱਡਦਾ ਮੈਂ ਰਹਿ ਗਿਆ ਕਿਆਰੀਆਂ ਨੀ ਬੱਗੀਏ ਕਬੂਤਰੀਏ
ਅਗਲਾ ਸ਼ਬਦ ::: ਵਲੈਤ
|
|
27 Feb 2011
|
|
|
|
| walait |
ਆਪ ਮੈ ਵਲੈਤ ਵਿਚ ਆ ਗਈ ਕੁੜੀਓ,
ਨੀ ਮੇਰਾ ਦਿਲ ਤਾਂ ਪੰਜਾਬ ਵਿਚ ਰਿਹ ਗਿਆ,
ਪੋੰਡਾਂ ਦੀ ਕਮਾਈ ਨਾਲ ,,,,,,,,,,,,,,,,,
ਪੋੰਡਾਂ ਦੀ ਕਮਾਈ ਨਾਲ ਪੂਰਾ ਕਦੋਂ ਹੋਣਾ,
ਘਾਟਾ ਚੜਦੀ ਉਮਰੇ ਜੇਹੜਾ ਪੈ ਗਿਆ,
ਆਪ ਮੈ ਵਲੈਤ ਵਿਚ ਆ ਗਈ ਕੁੜੀਓ,
ਨੀ ਮੇਰਾ ਦਿਲ ਤਾਂ ਪੰਜਾਬ ਵਿਚ ਰਿਹ ਗਿਆ,
ਆਪ ਮੈ ਵਲੈਤ ਵਿਚ ਆ ਗਈ ਕੁੜੀਓ,
ਨੀ ਮੇਰਾ ਦਿਲ ਤਾਂ ਪੰਜਾਬ ਵਿਚ ਰਿਹ ਗਿਆ,
ਪੋੰਡਾਂ ਦੀ ਕਮਾਈ ਨਾਲ ,,,,,,,,,,,,,,,,,
ਪੋੰਡਾਂ ਦੀ ਕਮਾਈ ਨਾਲ ਪੂਰਾ ਕਦੋਂ ਹੋਣਾ,
ਘਾਟਾ ਚੜਦੀ ਉਮਰੇ ਜੇਹੜਾ ਪੈ ਗਿਆ,
ਆਪ ਮੈਵਲੈਤ ਵਿਚ ਆ ਗਈ ਕੁੜੀਓ,
ਨੀ ਮੇਰਾ ਦਿਲ ਤਾਂ ਪੰਜਾਬ ਵਿਚ ਰਿਹ ਗਿਆ,
ਅਗਲਾ ਸ਼ਬਦ ; ਕੁੜੀਓ
|
|
27 Feb 2011
|
|
|
|
|
Harpinder Pal Jee...Welcome to Punjabizm & Geetan Dee Larhi....
|
|
27 Feb 2011
|
|
|
|
| Amarjot |
Chitt karda gale 'ch bahvan paun nu
Ohnu ghutt ke kalejey naal laun nu
Ajj bhora na dharam naal sangna
Nee KUDIYO raah chhad deo
Mere yaar ne gali de wichon langhana....
Agla shabad : CHHAD
|
|
27 Feb 2011
|
|
|
|
|
|
| baba Gurdaas Mann Sahib |
ਛੱਡ ਦਿਲ ਦਿਲ ਦੇ ਕੇ ਰੋਗ ਲਵਾ ਲੇਂਗਾ ਬੇ-ਕਦਰੇ ਲੋਕਾਂ ਵਿੱਚ ਕਦਰ ਗਵਾ ਲੇਂਗਾ ਬੇ-ਕਦਰੇ ਲੋਕਾਂ ਵਿੱਚ ਕਦਰ ਗਵਾ ਲੇਂਗਾ
ਅਗਲਾ ਸ਼ਬਦ :: ਕਦਰ
|
|
27 Feb 2011
|
|
|
|
| Satinder Sartaj |
bina mangeyo salaah ni deni chahidi
kadar eda ghat jaandi ae
ave roz hi je ja ke der la liye
izzat hono hat jaandi hai
next word is :; salaah
|
|
27 Feb 2011
|
|
|
|
| ਦੇਬੀ ਮਖਸੂਸਪੁਰੀ |
ਜਿੰਨਾਂ ਦੀ ਫਿਤਰਤ ਵਿੱਚ ਦਗਾ, ਉਹ ਕਦੇ ਵਫਾਵਾਂ ਨਹੀਂ ਕਰਦੇ | ਜੋ ਰੁੱਖ ਜਿਆਦਾ ਉੱਚੇ ਨੇ, ਉਹ ਕਿਸੇ ਨੂੰ ਛਾਂਵਾਂ ਨਹੀਂ ਕਰਦੇ | ਮੰਨਿਆਂ ਉਹ ਸਭ ਤੋਂ ਸੋਹਣੇ ਨੇ, ਮੰਨਿਆਂ ਉਹ ਸਭ ਤੋਂ ਚੰਗੇ ਨੇ ਪਰ ਸਾਨੂੰ ਭਾਅ ਕੀ ਉਹਨਾ ਦਾ, ਸਾਡੇ ਵੱਲ ਨਿਗਾਵਾਂ ਨਹੀਂ ਕਰਦੇ | "ਦੇਬੀ" ਖੁਦ ਅੱਗੇ ਕਿੰਝ ਵਧਣਾ, ਇਹ ਜਰੂਰ ਸੋਚਦੇ ਰਹਿੰਨੇ ਆਂ ਪਰ ਕਿਸੇ ਖਿਲਾਫ ਤੂੰ ਰੱਬ ਜਾਣੀ, ਅਸੀਂ ਕਦੇ ਸਲਾਹਵਾਂ ਨਹੀਂ ਕਰਦੇ |
ਅਗਲਾ ਸ਼ਬਦ ਹੈ: ਨਿਗ੍ਹਾਵਾਂ/ਨਿਗ੍ਹਾ
|
|
27 Feb 2011
|
|
|
|
| KS MAKHAN |
HIKK DI ZURAT NAAL FAISLE KARIDE...........
UTTON RABB DI NIGAH VI MEHERWAN CHAHIDI................
YAARAAN DE SIRAN TE , HATHIYAARAAN DE SIRAAN TE,
YAARAAN DE SIRAN TE , HATHIYAARAAN DE SIRAAN TE
YAARAAN DE SIRAN TE , HATHIYAARAAN DE SIRAAN TE...............
JITTIYE MADAN TALWARAAN DE SIRAAN TE,,,,,,,,,,,,,,,,
HIKK DI ZURAT NAAL FAISLE KARIDE...........
GAIRAAN DEYAAN SIRAAN TE NI HUNDIYAAN LADAYIAAN..................
APNE VI DOLYAAN CH JAAN CHAHIDI...............
GAIRAAN DEYAAN SIRAAN TE NI HUNDIYAAN LADAYIAAN..................
APNE VI DOLYAAN CH JAAN CHAHIDI...............
NEXT WORD IS.................HIKK
|
|
28 Feb 2011
|
|
|
|
| roshan prince |
AJJ NIKLI SRON DA PHULL BANN KE.
NI TURRE HIKK TANN KE
GALL TAN JRUR KOI AE
GORE HIKK TE JANJIRI CHHANKE
KHANKDE MANKE
NI GALL TAN JRUR KOI AE
NXT WRD: PHULL
|
|
28 Feb 2011
|
|
|