|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| SALEEM |
KI HOYA TENNU LAG GAYEE MENHDI
ACI V SEHRE LAVAN GE
NXT WRD: TENNU
|
|
20 Feb 2011
|
|
|
|
|
|
| ਦੇਬੀ ਮਖਸੂਸਪੁਰੀ |
ਤੈਨੂੰ ਵੀ ਕਦੇ ਗੁਜ਼ਰਿਆ ਵਕਤ ਸਤਾਉਂਦਾ ਏ ਕੇ ਨਹੀਂ, ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ| ਇਕਲ਼ਾਪੇ ਦੀ ਠੰਡ ਚ' ਜਦ ਵੀ ਠਰਦੀ ਹੋਵੇਂਗੀ, ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ| ਛੱਡ ਕੇ ਯਾਰ ਨਗ਼ੀਨਾ ਮਨ ਪਛਤਾਉਂਦਾ ਏ ਕੇ ਨਹੀਂ, ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ|
ਅਗਲਾ ਸ਼ਬਦ ਹੈ: ਚੇਤਾ
|
|
21 Feb 2011
|
|
|
|
| NIRMAL SIDHU |
KAL SAADE NAL BITAYA
AJJ CHETA V NA AAYA
SAANU VEKHDE HI NAJARAN GHUM GI
MATHE TE VATT PAYE HOYE NE
EDAN BADLE SAJJAN RATON RAAT
JIVEN KISE DE SIKHAYE HOYE NE
NXT WRD: SAJJAN
|
|
21 Feb 2011
|
|
|
|
| ਦੇਬੀ ਮਖਸੂਸਪੁਰੀ |
ਜੇ ਉਹਨੂੰ ਖ਼ਤ ਕੋਈ ਪਾਵੇ, ਮੇਰਾ ਪੈਗਾਮ ਲਿਖ ਦੇਣਾ, ਕਬੂਲੇ ਨਾਂ ਕਬੂਲੇ ਭਾਵੇਂ,ਪਰ ਸਲਾਮ ਲਿਖ ਦੇਣਾ। ਉਹਦਾ ਹਾਲ ਪੁੱਛਣਾ, ਤੇ ਮੇਰਾ ਸ਼ਰੇਆਮ ਲਿਖ ਦੇਣਾ, ਉਹਨੂੰ ਮਸ਼ਹੂਰ ਲਿਖ ਦੇਣਾ,ਮੈਨੂੰ ਬਦਨਾਮ ਲਿਖ ਦੇਣਾ। ਜਿਹਦਾ ਜਿਸ ਤਰਾਂ ਦਾ ਹੈ, ਮੁਕਾਮ ਲਿਖ ਦੇਣਾ, ਉਹਨੂੰ ਸਫਲ ਲਿਖ ਦੇਣਾ,ਮੈਨੂੰ ਨਾਕਾਮ ਲਿਖ ਦੇਣਾ। ਖੁਦ ਨੂੰ ਰੱਖੀਏ ਨੀਵਾਂ, ਹਮੇਸ਼ਾ ਸੱਜਣਾਂ ਨਾਲੋਂ, ਉਹਨੂੰ ਖਾਸ ਲਿਖ ਦੇਣਾ, ਤੇ ਮੈਨੂੰ ਆਮ ਲਿਖ ਦੇਣਾ।
ਅਗਲਾ ਸ਼ਬਦ ਹੈ: ਬਦਨਾਮ
|
|
21 Feb 2011
|
|
|
|
|
ਰਾਜ ਬਰਾੜ
ਤੁਸੀਂ ਮਸ਼ਹੂਰ ਬੜੇ ਹੋ ਗਏ,
ਅਸੀਂ ਬਦਨਾਮ ਬੜੇ ਹੋ ਗਏ,
ਅਗਲਾ ਸ਼ਬਦ .........ਅਸੀਂ (we)
ਰਾਜ ਬਰਾੜ
ਤੁਸੀਂ ਮਸ਼ਹੂਰ ਬੜੇ ਹੋ ਗਏ,
ਅਸੀਂ ਬਦਨਾਮ ਬੜੇ ਹੋ ਗਏ,
ਅਗਲਾ ਸ਼ਬਦ .........ਅਸੀਂ (we)
|
|
21 Feb 2011
|
|
|
|
|
|
| NACHHATAR GILL |
ACI TERE NAL LAYEEAN C NIBHAUN VASTE
DIL DITTA NAI C
THOKRAN LVAUN VASTE
NXT WRD: TERE NAL
|
|
21 Feb 2011
|
|
|
|
| Tere Bina - Amrinder Gill |
sorry mainu pata nahi c kerha lafaz use karan tere yaan nal so I used one.
Kich aaiye tere val labda na koi hal, Kich aaiye tere val labda na koi hal, Aud di na koi gal, Tere bina tere bina oh yaara tere bina.
Next Word Is: "YAAR/YAARA"
|
|
22 Feb 2011
|
|
|
|
| sherry maan |
MERE NE YAAR SAMUNDRO PAAR
MAIN REH GIYA KALLA CHANDI DA CHHALLA
NXT WRD: KALLA
|
|
22 Feb 2011
|
|
|
|
| KS MAKHAN |
SADDA SATH NAI O KOI,
SADDI BAAT NAI O KOI,
SADDA SATH NAI O KOI,
SADDI BAAT NAI O KOI,
TUTTE TAAREYAAN DE WANG, SADDI RAAT NAI O KOI...............
TUTTE TAAREYAAN DE WANG, SADDI RAAT NAI O KOI.............
PAANI AKHKHIYAAN CHO KHARA MALO MALLI VEH GAYA,
TU V RUS GAYON YAARA DIL KALLA REH GAYA,
TU V RUS GAYON YAARA DIL KALLA REH GAYA
AGLA SHABAD HAI...............".PAANI"
|
|
22 Feb 2011
|
|
|
|
| durga rangila |
KEHRE AMBRAN UTTE TUN GHAR PA KE BEH GAYEEN AN
ENNA GUDDA PIAR TUN KIVEN BHULA KE BEH GAYEEN AN
OKHA HO GAY SEHNA MAINA JAGG DA SAJJNA NU
KALE PANNI VARGA NI PIND LAGDA SAJJNA NU
NXT WRD: AMBRAN
|
|
22 Feb 2011
|
|
|
|
|
|
|
|
|
|
|
|
 |
 |
 |
|
|
|