Punjabi Boli
 View Forum
 Create New Topic
  Home > Communities > Punjabi Boli > Forum > messages
Showing page 533 of 623 << First   << Prev    529  530  531  532  533  534  535  536  537  538  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਪ੍ਰੀਤ ਜੀ ਤੁਸੀਂ ਗਲਤੀ ਕਰ ਗਏ.....ਜਿੰਦਗੀ ਸ਼ਬਦ ਨਹੀਂ ਹੈ ਇਥੇ ...ਆਪਣੇ ਹਿੱਸੇ ਦੀ ਦੁਨਿਆ ਮੈਂ ਤੈਥੋਂ ਵਾਰ ਦੀਆਂ ......ਦੁਨਿਆ ਸ਼ਬਦ ਹੈ .....ਕਿਰਪਾ ਕਰਕੇ ਸਹੀ ਸ਼ਬਦ ਲਿਖੋ ਜੀ

29 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਜੇ ਦੁਨਿਆ ਸ਼ਬਦ ਮੰਨ ਲਈਏ.....ਤਾਂ ਲੜੀ ਅੱਗੇ ਤੋਰੀ ਜਾ ਸਕਦੀ ਏ ....
ਦੁਨੀਆਂ ਵਾਲੋ .................ਅੱਲਾ ਵਾਲੋ,
ਆਪਣੇ ਮਜ਼ਹਬ ਕੋ ਸਿਆਸਤ ਸੇ ਬਚਾ ਲੋ,
ਦੁਨੀਆਂ ਵਾਲੋ ................ਅੱਲਾ ਵਾਲੋ,,,,
ਅਗਲਾ ਸ਼ਬਦ......ਅੱਲਾ 

ਜੇ ਦੁਨਿਆ ਸ਼ਬਦ ਮੰਨ ਲਈਏ.....ਤਾਂ ਲੜੀ ਅੱਗੇ ਤੋਰੀ ਜਾ ਸਕਦੀ ਏ ....

 

 

ਦੁਨੀਆਂ ਵਾਲੋ .................ਅੱਲਾ ਵਾਲੋ,

ਆਪਣੇ ਮਜ਼ਹਬ ਕੋ ਸਿਆਸਤ ਸੇ ਬਚਾ ਲੋ,

ਦੁਨੀਆਂ ਵਾਲੋ ................ਅੱਲਾ ਵਾਲੋ,,,,

 

ਅਗਲਾ ਸ਼ਬਦ......ਅੱਲਾ 

 

29 Aug 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
Gippy Grewal

Eh ishq awalla imtihaan jad lainda a
Fir aashiq de palle kakh na rehnda a
Ho sabh russ jaande har dar ton thokar paindi a
Fir rooh aashiq di maula maula kehndi a
Fir rooh aashiq di alla alla kehndi a....

 

 nxt -- Russ

30 Aug 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

@jass ji .. oops...sorry ji,,,mainu songzz ghat vadhh e aundee.. ne.. :(




@t..


appan dove russ baithee tan mnaoo kon ve

 

nxT : : konn

30 Aug 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 

Konn Pakh Ch Si Sade
Kine Dittiyan Sajawan
Kine Khanjar Chalaye
Kine Dittiyan Duawan

Kine Khanjar Chalaye
Kine Kittiyan Duawan

Assi Sab Jaan Deyan
Assi Sab Jaan Deyan ...........

 

nxt -- SADE

30 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮਾਨ ਸਾਹਿਬ 
ਆਵੇਂ ਸਾਡੇ ਨਾਲ ...........ਜਾਵੇਂ ਹੋਰ ਨਾਲ .....
ਆਵੇਂ ਸਾਡੇ ਨਾਲ , ਜਾਵੇ ਕਿਸੇ ਹੋਰ ਨਾਲ ,
ਬੱਲੇ ਓਏ ! ਚਲਾਕ ਸੱਜਣਾ ...ਸੱਜਣਾ ....
ਬੱਲੇ ਓਏ ! ਚਲਾਕ ਸੱਜਣਾ.....
ਅੱਖਾਂ ਸਾਡੇ ਨਾਲ, ਦਿਲ ਕਿਸੇ ਹੋਰ ਨਾਲ ,
ਬੱਲੇ ਓਏ ! ਚਲਾਕ ਸੱਜਣਾ ....ਸੱਜਣਾ 
ਬੱਲੇ ਓਏ ! ਚਲਾਕ ਸੱਜਣਾ .....
agla shbd......ਚਲਾਕ / ਚਲਾਕੀ 

ਮਾਨ ਸਾਹਿਬ 

 

ਆਵੇਂ ਸਾਡੇ ਨਾਲ ...........ਜਾਵੇਂ ਹੋਰ ਨਾਲ .....

 

ਆਵੇਂ ਸਾਡੇ ਨਾਲ , ਜਾਵੇ ਕਿਸੇ ਹੋਰ ਨਾਲ ,

ਬੱਲੇ ਓਏ ! ਚਲਾਕ ਸੱਜਣਾ ...ਸੱਜਣਾ ....

ਬੱਲੇ ਓਏ ! ਚਲਾਕ ਸੱਜਣਾ.....

ਅੱਖਾਂ ਸਾਡੇ ਨਾਲ, ਦਿਲ ਕਿਸੇ ਹੋਰ ਨਾਲ ,

ਬੱਲੇ ਓਏ ! ਚਲਾਕ ਸੱਜਣਾ ....ਸੱਜਣਾ 

ਬੱਲੇ ਓਏ ! ਚਲਾਕ ਸੱਜਣਾ .....

 

agla shbd......ਚਲਾਕ / ਚਲਾਕੀ 

 

30 Aug 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 

ho thak gayan terian tareefa sun-sun nee,

ho mitran ne paani hun peena punn-punn nee,
je na nib di vairnay nee,
nee kehde gal mukgayi,

kanu kardi chalakiyan ni,
nee kehde yaari tutgi,

 

 nxt-- yaari

30 Aug 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

yarri jihde nall layiyee

ohnu jind v bnayiye

fer shadd ke na jayiiye g..

layiiye je yariya.......

 

 

 

nxt : JIND

30 Aug 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 
Khuram Jaani

ਬਾਜੋਂ ਯਾਦਾਂ ਤੇਰੀਆਂ ਦੇ ਰਾਤ ਨੀ ਲੰਘਦੀ ਮੇਰੀ...
ਅਖੀਆਂ ਦੀ ਮੈਂ ਸੇਜ
ਸਜਾਈ ਰਾਹਵਾਂ ਦੇ ਵਿਚ ਤੇਰੀ...
ਤੂੰ ਹੀ ਜਿੰਦ ਮੇਰੀ ਜਾਂ ਤੂੰ ਹੀ ਮੇਰਾ ਅਰਮਾਨ...
ਮੈਂ ਹਾਂ ਜਿਸਮ ਤੇ ਤੂੰ ਏ ਮੇਰੀ ਰੂਹ ਸੋਹਣੀਏ...
ਹਰ ਵੇਲੇ ਤੇਰਾ ਦੀਦਾਰ ਕਰਾਂ...
ਮੇਰੀ ਤੇਰੇ ਵੱਲੋਂ ਰੱਜਦੀ ਨਾ ਰੂਹ ਸੋਹਣੀਏ...
ਮੇਰੇ ਦਿਲ ਵਿਚ ਤੇਰੀ ਤਸਵੀਰ ਵੱਸਦੀ...
ਮੇਰੀ ਅਖੀਆਂ ਚ ਵੱਸਦੀ ਏ ਤੂੰ ਸੋਹਣੀਏ...!!!

 

next word : ਤਸਵੀਰ / Tasveer



31 Aug 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

gali teri mera mandir ho gayii

hunsan havelii khandar hogi

duniya bhanne rajj kakre

ikk TASVEER calender ho gayi..

 

 

nxt : Duniya

31 Aug 2012

Showing page 533 of 623 << First   << Prev    529  530  531  532  533  534  535  536  537  538  Next >>   Last >> 
Reply