ਮੇਰੀ ਝੋਲੀ ਦੇ ਵਿਚ ਪਾ ਦਿੱਤੇ ,
ਕੱਲ ਬਹਿ ਕੇ ਵਿਚ ਚੁਬਾਰੇ ਵੇ ,
ਮੌਲੀ,ਮਹਿੰਦੀ,ਤੇ ਲਾਲ ਚੂੜੀਆਂ ,
ਠੂਠੀ ,ਗਿਰੀ ,ਛੁਆਰੇ ਵੇ,,,,,,,,,
ਰੋ ਰੋ ਕੇ ਜ਼ਿੰਦਗੀ ਲੰਘਣੀ ਏ ,
ਉੱਡ ਪੁੱਡ ਜਾਣੇ ਹਾਸੇ ,,,
ਘਰ ਆ ਗਏ ਸੋਹਣਿਆਂ ਵੇ,
ਕੱਲ ਚੁਣੀ ਨਾਲ ਪਤਾਸੇ ,,,
ਅਗਲਾ ਸ਼ਬਦ ; ਪਤਾਸੇ ,,,
ਮੇਰੀ ਝੋਲੀ ਦੇ ਵਿਚ ਪਾ ਦਿੱਤੇ ,
ਕੱਲ ਬਹਿ ਕੇ ਵਿਚ ਚੁਬਾਰੇ ਵੇ ,
ਮੌਲੀ,ਮਹਿੰਦੀ,ਤੇ ਲਾਲ ਚੂੜੀਆਂ ,
ਠੂਠੀ ,ਗਿਰੀ ,ਛੁਆਰੇ ਵੇ,,,,,,,,,
ਰੋ ਰੋ ਕੇ ਜ਼ਿੰਦਗੀ ਲੰਘਣੀ ਏ ,
ਉੱਡ ਪੁੱਡ ਜਾਣੇ ਹਾਸੇ ,,,
ਘਰ ਆ ਗਏ ਸੋਹਣਿਆਂ ਵੇ,
ਕੱਲ ਚੁੰਨੀ ਨਾਲ ਪਤਾਸੇ,,,
ਅਗਲਾ ਸ਼ਬਦ ; ਪਤਾਸੇ ,,,
|