|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
Singer: Manmohan Waris ji
Aida e wandan pyar te sehat pyri bani rawe,
Rabh kar k punjabian di sardari bani rawe........
Next: punjabian
|
|
09 Dec 2012
|
|
|
|
|
|
|
ਸ਼ਿਵ, ਪਾਤ਼ਰ ਤੇ ਮੋਹਣਂ ਸਿੰਘ, ਬੁੱਲ਼ੇ ਸ਼ਾਹ ਤੇ ਵਾਰਿਸ ਦੀ ਹੀਰ ਦੀਆਂ ਗੱਲਾਂ, ਫਾਹੇ ਲੱਗ ਗਏ ਸਰਾਭ਼ੇ ਤੇ ਭਗਤ ਜਾਂ ਉਧਮ ਸਿੰਘ ਵੀਰ ਦੀਆਂ ਗੱਲਾਂ, ਹੋਏ ਕਿੰਨੇ ਕੁ ਸ਼ਹੀਦ ਸਰਹੱਦ ਤੇ "ਦੇਬੀ" ਸੱਚ ਜਾਣੀਂ ਇਹੋ ਬੇਹਿਸਾਬ ਦੀਆਂ ਗੱਲਾਂ, ਸਿੱਕਾ ਚੱਲਦਾ ਪੰਜਾਬੀਆਂ ਦਾ ਮਿੱਤਰੋ ਸਾਰੀ ਦੁਨੀਆਂ ਚ ਹੁੰਦੀਆ ਪੰਜਾਬ ਦੀਆਂ ਗੱਲ਼ਾਂ....
ਅਗਲਾ ਸ਼ਬਦ : ਦੁਨੀਆ
|
|
10 Dec 2012
|
|
|
|
|
ਇਸ਼ਕ਼ ਕਮਾਇਆ ਡਰ ਦੁਨੀਆ ਦਾ ਲਾਹ ਕੇ ਮੈਂ
ਸੱਜਣਾ ਤੈਨੂ ਲਭਿਆ ਰੱਬ ਗਵਾ ਕੇ ਮੈਂ
Amrinder Gill
nxt ਰੱਬ
|
|
11 Dec 2012
|
|
|
|
| debi 22 |
RABB bandiyan ander rehnda ae upron taan duniya eh kehndi,
Unjh pooja, dharam sthaana utte rabb nu labhdi ve rehndi
Saanu te murshad oh miliya jo sajan ve te rabb vee ae,
DEBI mukhrha us da vekh lavan taan menu rabb de lorh nahi paindi
Agla shabad: MUKHRHA
|
|
11 Dec 2012
|
|
|
|
| sherry maan |
sohne mukhre da ki kriye
je tera dil hi chajj da ni
darjan tun yar banaye
par eh kde rajjda ni
sohne mukhre da ki kriye
je tera dil hi chajj da ni
nxt wrd: Sohne
|
|
11 Dec 2012
|
|
|
|
|
|
|
Haye Ni Sohne Mukhre Da Ki Kariye Tera Dil Hi Je Chajj Da Naa
Haye Ni Sohne Mukhre Da Ki Kariye Tera Dil Hi Je Chajj Da Naa
Nit Aashiq Badle Tu Ni Eh Tan Pher B Raj da na...
Sharry Mann
nxt - Kariye
|
|
12 Dec 2012
|
|
|
|
|
dil chori sada ho gye......oye ki kriye ki kriye.......
next word...chori
|
|
13 Dec 2012
|
|
|
|
|
ਦਿਲ ਚੋਰੀ ਸਾਡਾ ਹੋਗਿਆ, ਕੀ ਕਰੀਏ ਕੀ ਕਰੀਏ......
Singer : > ਹੰਸ ਰਾਜ ਹੰਸ
Next word : > ਦਿਲ
|
|
13 Dec 2012
|
|
|
|
| babbu maan |
ਦਿਲ ਤਾਂ ਪਾਗਲ ਹੈ ... ਦੋ ਘੜੀਆਂ ਰੋ ਕੇ ਚੁਪ ਕਰ ਜਉ .. ਜਿਥੇ ਸਾਰੀ ਦੁਨਿਆ ਛੜੀ ਤੇਰੇ ਬਿਨ ਵੀ ਸਰ ਜਉ
ਅਗਲਾ ਸ਼ਬਦ: ਤੇਰੇ ਬਿਨ
|
|
13 Dec 2012
|
|
|
|
|
ਸਾਰਾ ਸਾਰਾ ਦਿੰਨ ਤੇਰੇ ਬਿਨ ਹੁਣ ਨਹੀ ਗੁੱਜਾਰਦਾ ਯਾਰਾ ਸਾਰੀ ਸਾਰੀ ਰਾਤ ਪਾਵਾਂ ਬਾਤ ਕੰਧਾਂ ਭਰਣ ਹੁੰਗਾਰਾ......
Singer : > ਮਾਸਟਰ ਸਲੀਮ
Next word : > ਕੰਧਾਂ/ਕੰਧ
|
|
14 Dec 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|