Punjabi Boli
 View Forum
 Create New Topic
  Home > Communities > Punjabi Boli > Forum > messages
Showing page 567 of 623 << First   << Prev    563  564  565  566  567  568  569  570  571  572  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
d


ਉੰਝ ਲੰਬੀਆਂ ਨੇ ਬਹੁਤ ਜਿੰਦਗਾਨੀ ਦੀਆਂ ਗੱਲਾਂ
ਵਿੱਚੋਂ ਕੰਮ ਦੀਆਂ ਚਾਰ ਕੁ ਜਵਾਨੀ ਦੀਆਂ ਗੱਲਾਂ
ਨਿੱਕੇ ਹੁੰਦੇ ਸੋਚਦੇ ਸਾਂ ਕੇ ਫਜੂਲ ਜਹੀਆਂ ਬਾਤਾਂ
ਪਰ ਪੈਰ਼ ਪੈਰਂ ਕੰਮ ਆਈਆਂ ਦਾਦੀ ਨਾਨੀ ਦੀਆਂ ਗੱਲਾਂ
ਤੇਰੇ ਦਿੱਤੇ ਫ਼ੱਟ ਗਏ ਜਾਂਦੇ ਦਾਗ਼ ਛੱਡ ਗਏ
ਨੀ ਵਾਹ ਵਾਹ ਤੇਰੀ ਓ ਨਿਸ਼ਾਨੀ ਦੀ ਨਿਸ਼ਾਨੀ ਦੀਆਂ ਗੱਲਾਂ
ਤੁਰ ਗਏ ਓ ਤਾਂ ਸਾਨੂੰ ਕਿਉਂ ਯਾਦ ਆਉਂਦੇ ਹੋ
ਆਓ ਯਾਦ ਨਾ ਤਾਂ ਬਹੁਤ ਹੀ ਮਹਿਰਬਾਨੀ ਦੀਆਂ ਗੱਲਾਂ
ਭੋਲੇਪਣਂ ਦੇ ਤੂੰ ਕਿੱਸੇ ਅਖ਼ਬਾਰਾਂ ਚ ਛਪਾਵੇਂ
ਲੋਕੀ ਕਰਦੇ ਨੇ ਤੇਰੀ ਬੇਈਮਾਨੀ ਦੀਆਂ ਗੱਲਾਂ
"ਦੇਬੀ" ਹੋਰੀ ਕਿਤੇ ਕਿਤੇ ਛੇੜ ਲੈਣਂ ਹਾਲੇ ਵੀ
ਨੀ ਤੇਰੀ ਧੌਣਂ ਉੱਤੇ ਮਿੱਤਰਾਂ ਦੀ ਗਾਨੀ ਦੀਆਂ ਗੱਲਾਂ |


Agla shabad: ਮਹਿਰਬਾਨੀ

 


30 Dec 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
DEBI MAKHSOOSPURI

Dil saade naal laya teri meharbani ae
Saanu apna banaya teri meharbani ae
Saanu apna banaya teri meharbani ae
Pyaar saade utte aaya
Pyaar saade utte aaya teri meharbani ae
Dil saade naal laya teri meharbani ae
Saanu apna banaya teri meharbani ae

 

nxt -- PYAAR

31 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
shukshinder shinda

Ghum Sum Ghum Sum,
Pyar Da Mausam,
Ajj Na Dard Jagaavin,
Halki Halki Barse Badli,
Sazzna Door Na Jaavin

 

nxt wrd: DOOR

31 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi

 

ਮਾਰ ਦਿੰਦੇ ਉਹਨੂੰ ਜੀਦਾ ਕੋਈ ਵੀ ਕਸੂਰ ਨਹੀਂ,
ਬਹੁਤ ਪਛਤਾਉਂਣਾ ਆਪਾਂ ਦਿਨ ਬਹੁਤੇ ਦੂਰ ਨਹੀਂ,
ਬੜੇ ਔਖੇ ਵੰਸ਼ ਚਲਾਉਂਣੇ ਮਾਰ ਕੇ ਕੁੜੀਆਂ ਨੂੰ,
ਤੁਸੀ ਕਿਦਾ ਪੁੱਤ ਵਿਆਉਂਣੇ ਮਾਰ ਕੇ ਕੁੜੀਆਂ ਨੂੰ ,

ਅਗਲਾ ਸ਼ਬਦ: ਕਸੂਰ

 

02 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਹੋਇਆ ਦੱਸ ਕਸੂਰ ਕੀ ਸਾਥੋਂ
ਹੋ ਗਈ ਕਾਹਤੋਂ ਦੂਰ ਤੂੰ ਸਾਥੋਂ

 

Next word  : > ਦੂਰ

 

03 Jan 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
sukhvinder singh

Chali Vangra Judai Mainu Bhor Bhor Kha Gai
Tere Mere Ve Pyar Ch Tred Tan Nai Aa Gai
Tak Jaag De Nazaare Magruri Hi Na Hoji
Chana Dur Hunda Hunda Ave Dur Hi Na Hoji


nxt wrd: CHANNA

03 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Ravinder Grewal


CHANNA tu rehne arshan te, tenu sab disda ae farshan te

Ehsaan karin ikk mere te, mera koi na dardi aa....

Ikk waari taan dasde meri JAAN kee kardi aa...

Channa ena dasde meri jaan ke kardi aa...


Agla shabad : JAAN

 

04 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜਾਨ ਜਾਨ ਕਹਿਣ ਵਾਲਾ ਜਾਨ ਕੱਡ ਲੈ ਗਿਆ.......

 

 

Next word  : > ਜਾਨ

04 Jan 2013

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

ਤੇਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ

ਗਬਰੂ ਦੇ ਬੁੱਲ ਸੁੱਕ ਗਏ ...

ਅਗਲਾ ਸ਼ਬਦ: ਸੋਹਣੀਏ

04 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਕੀ ਗੱਲ ਬਈ ਤਿੰਨ ਦਿਨ ਹੋ ਗਏ ......ਮੈਂ ਕਰਦਾ ਲਾਭ ਕੇ ਕੋਈ ਗਾਨਾ ਪੋਸਟ .....

ਕੀ ਗੱਲ ਬਈ ਤਿੰਨ ਦਿਨ ਹੋ ਗਏ ......ਮੈਂ ਕਰਦਾ ਲਭਕੇ ਕੋਈ ਗਾਨਾ ਪੋਸਟ .....

 

08 Jan 2013

Showing page 567 of 623 << First   << Prev    563  564  565  566  567  568  569  570  571  572  Next >>   Last >> 
Reply