Home > Communities > Punjabi Boli > Forum > messages
debi 22
ਰੱਬ ਕਰੇ ਮੰਜੂਰ ਇੱਕੋ ਗੱਲ ਚਾਹਿਏ ਨੀ ਤੂੰ ਸਾਵੇਂ ਹੋਵੇ ਜਦ ਦੁਨਿਆ ਤੋਂ ਜਯੀਏ ਇਸ ਸ਼ਰਤ ਤੇ ਪੁਗੇ ਸਾਨੂੰ ਪੋਟੇ ਪੋਟੇ ਹੋਣਾ ਨੀ ਤੂੰ ਪੋਟਿਆ ਨੂੰ ਅਸੀਂ ਗਿਣਤੀ ਚ ਆਈਏ ਅਗਲਾ ਸ਼ਬਦ: ਗੱਲ
24 Dec 2012
ਗੱਲ ਕਹਿਣ ਦੀ ਵੀ ਨਹੀ ਚੁੱਪ ਰਹਿਣ ਦੀ ਵੀ ਨਹੀ ਡਰਦੇ ਹਾਂ ਤੇਰੇ ਉੱਤੇ ਇਲਜ਼ਾਮ ਆਉਗਾ ਦੁਖ ਦੱਸਣ ਲੱਗੇ ਤਾਂ ਤੇਰਾ ਨਾਮ ਆਉਗਾ........
Singer : > ਨਛੱਤਰ ਗਿੱਲ
Next word : > ਇਲਜ਼ਾਮ
24 Dec 2012
soo-soo ਇਲਜ਼ਾਮ sade sir mardi aa,,,,,
chalo kise bhane taaaa sanu chete kardi aaaaa..........
24 Dec 2012
Next word : > ਬਹਾਨੇ/ਬਹਾਨਾ
25 Dec 2012
ਆਜਾ ਨੀ ਬਹਾਨਾ ਲਗਾ ਕੇ ਸੈਰ ਦਾ ਘਰੋਂ
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
ਆਜਾ ਨੀ ਬਹਾਨਾ ਲਗਾ ਕੇ ਸੈਰ ਦਾ ਘਰੋਂ
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
ਆਜਾ ਨੀ ਬਹਾਨਾ ਲਗਾ ਕੇ ਸੈਰ ਦਾ ਘਰੋਂ
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
ਆਜਾ ਨੀ ਬਹਾਨਾ ਲਗਾ ਕੇ ਸੈਰ ਦਾ ਘਰੋਂ
ਮਿੱਤਰਾਂ ਨੂੰ ਮੁੱਖੜਾ ਦਿਖਾਉਣ ਦੇ ਲਈ
Yoy may enter 30000 more characters.
25 Dec 2012
o mittro agla shabd tan de dia kro ....
25 Dec 2012
Debi
ni pyaar vaali chunni tenu odhni naa ayi, launi taan ikk paase tainu todni naa aayi bhaave jhoothi hi sahi ikk adhi saunh khaa k jaandi je tu jaana c taan chajj da BAHANA laa k jaandi....
agla shabad: CHUNNI
25 Dec 2012
hans raj hans
ehna baddlan cho aai jave barsaat jo
chunni nu nichodi jave kothe chadi rat o
plla chann da vi bhijj ju gia
kithe koi ronda hove ga
nxt wrd: CHANN
ehna baddlan cho aai jave barsaat jo
chunni nu nichodi jave kothe chadi rat o
plla chann da vi bhijj ju gia
kithe koi ronda hove ga
nxt wrd: CHANN
Yoy may enter 30000 more characters.
25 Dec 2012
ਚੰਨ ਚਾਨਣੀ ਰਾਤ ਮਹਿਰਮਾ ਟਿਮ ਟਮਾਉਂਦੇ ਤਾਰੇ,
ਪਿਛਲੀ ਗੱਲੀ ਵਿਚ ਆਜਾ ਸੋਣਿਆ ਸੋਂ ਗਏ ਪਿੰਡ ਦੇ ਸਾਰੇ......
Singer : > ਬੱਬੂ ਮਾਨ
Next word : > ਮਹਿਰਮਾ/ਮਹਿਰਮ
ਚੰਨ ਚਾਨਣੀ ਰਾਤ ਮਹਿਰਮਾ ਟਿਮ ਟਮਾਉਂਦੇ ਤਾਰੇ,
ਪਿਛਲੀ ਗੱਲੀ ਵਿਚ ਆਜਾ ਸੋਣਿਆ ਸੋਂ ਗਏ ਪਿੰਡ ਦੇ ਸਾਰੇ......
Singer : > ਬੱਬੂ ਮਾਨ
Next word : > ਮਹਿਰਮਾ/ਮਹਿਰਮ
Yoy may enter 30000 more characters.
26 Dec 2012
shelly gill
ਕਿਸੇ ਵਿਛੜ ਚੁੱਕੇ ਮਹਿਰਮ ਦੀ, ਤੂੰ ਇਕ ਯਾਦ ਜਿਹੀ, ਸੱਤ ਸੂਰਾਂ ਦੇ ਰਲਵੇਂ ਮਿਲਵੇਂ , ਮਿੱਠੇ ਰਾਗ ਜਿਹੀ..... ਚਲ ਮਿਲ ਤੇ ਗਾ ਲਈਏ....... ਚਲ ਮਿਲ ਤੇ ਗਾ ਲਈਏ, ਆ ਦਿਲ ਦਾ ਰਾਗ ਕੋਈ...... ਤੇਰੀ ਅਦਾ ਨਿਰਾਲੀ ਏ, ਸੁਰਮਾ ਮਟਕਾਵਣ ਦੀ ..... ਜਿੱਦ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ..........
nxt -- ਯਾਦ // YAAD
27 Dec 2012
Copyright © 2009 - punjabizm.com & kosey chanan sathh