ਠੱਗੀ ਠੋਰੀ ਹੁੰਦੀ ਏ ਜੀ ਹੇਰਾ ਫੇਰੀ ਹੁੰਦੀ ਏ,
ਮਾਇਆ ਪਿੱਛੇ ਦੌੜੇ ਸਭ ਮੇਰੀ ਮੇਰੀ ਜੁੰਦੀ ਏ,
ਮਸਲੇ ਤਾਂ ਹੋਰ ਵੀ ਨੇ ਮਿੱਤਰੋਂ ਰੋਟੀ ਵਾਲਾ ਮਸਲਾ ਮੁਹਾਲ ਏ,
ਦੁਨੀਆਂ 'ਚ ਸਾਰਿਆਂ ਤੋਂ ਮੁਸ਼ਕਿਲ ਪਾਪੀ ਪੇਟ ਦਾ ਸਵਾਲ ਏ,
ਫੋਨ ਆਇਆ ਬੌਸ ਦਾ ਦਿਹਾੜੀ ਲਾਉਂਣੀ ਪੈ ਗਈ,
ਮੇਲੇ 'ਚ ਮਸ਼ੂਕ ਤਾਂ ਉਡੀਕਦੀ ਹੀ ਰਹਿ ਗਈ,
ਲਾਲ ਪੀਲੀ ਹੋਈ ਕੱਢੀ ਗਾਲ ਉੱਤੇ ਗਾਲ ਏ,
ਜਾਂਨਮ ਸਮਝਾਂ ਕਰੋ ਜੀ ਪਾਪੀ ਪੇਟ ਦਾ ਸਵਾਲ ਏ,
ਲਿਖਦਾ ਸੀ ਗਾਣੇ ਹੇਕਾਂ ਲਾਉਂਣ ਲੱਗ ਪਿਆ ਏ,
ਸੌਖਾ ਏ ਜਦੋਂ ਦਾ **ਦੇਬੀ** ਗਾਉਂਣ ਲੱਗ ਪਿਆ ਏ,
ਕਿੰਨਿਆਂ ਦੇ ਢਿੱਡ ਵਿੱਚ ਉੱਠਦਾ ਉਬਾਲ ਏ,
ਮੁਆਫ਼ ਕਰੋ ਮਿੱਤਰੋਂ ਪਿਆਰਿਉ ਪਾਪੀ ਪੇਟ ਦਾ ਸਵਾਲ ਏ,
ਅਗਲਾ ਸ਼ਬਦ ਹੈ :

ਅਗਲਾ ਸ਼ਬਦ ਹੈ : ਰੋਟੀ