Home > Communities > Punjabi Boli > Forum > messages
Edhar taan sun-m-saan jahi lagdi aa .. Hmmmmm Kidhar chale gaye saare gaane gaunde gaunde ??
20 Sep 2014
ਅਰੇ ਭਾਈ ਯਹਾਂ ਤੋ ਬਹੁਤ ਸੰਨਾਟਾ ਹੈ... ਸੰਗੀਤ ਕਹਾਂ ਅਬ ਕੋਈ ਸੁਨਾਤਾ ਹੈ
24 Jan 2015
Meri umron lameri mere dukhan dee kahani Mere haunkiyan ton bol ke sunayi nahio jaani Sagon onii zaahar hoyi, assin jinni peer jagg to lukoyi Mitran ney full maariya, saadi rooh ambran takk royi {Asa Singh Mastana} Next word is : FULL (Flower)
19 Jun 2015
Singer_Miss pooja Ik haar te shingaar laaya ohde waaste... Ni main bni te thani.. Mere nachdi de pairan vich NEEL pae gya, oh kehnda gall ni bni... Next wrd- Nachdi
07 Dec 2015
ਗਾਇਕਾ ; ਅਮਰ ਨੂਰੀ ਮੇਲੇ ਵਿਚ ਜੱਟਾਂ ਦੀਆਂ ਜਿਵੇਂ ਟੋਲੀਆਂ ... ਝਾਂਜਰਾਂ ਦੇ ਬੋਰ ਇੰਝ ਪਾਉਣ ਬੋਲੀਆਂ ... ਪੌਣਾਂ ਚ ਸੁਘੰਦੀਆਂ ਜਿਨਾਂ ਨੇ ਘੋਲੀਆਂ ... ਗਈ ਮੇਰੇ ਤੋਂ ਨਾ ਸੁਰਤ ਸੰਭਾਲ ਭਾਬੀ ਮੇਰੀ ਗੁੱਤ ਕਰਦੇ ਮੇਰੇ " ਨਚਦੀ " ਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਅਗਲਾ ਸ਼ਬਦ " ਝਾਂਜਰਾਂ "
08 Dec 2015
ਚਾਂਦੀ ਦੀਆਂ ਝਾਂਜਰਾਂ POOJA
ਚਾਂਦੀ ਦੀਆਂ ਤਾਹੀਉਂ ਹੀ ਕਰਾਈਆਂ ਝਾਂਜਰਾਂ, ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈਂ
ਜਿਹੜੇ ਰਾਤੀਂ ਅੰਬਰਾਂ 'ਤੇ ਤਾਰੇ ਟਹਿਕਦੇ, ਸਾਰੇ ਮੇਰੀ ਚੁੰਨੀ 'ਚ ਪਰੋਏ ਵੇਖ ਲਈਂ
ਸੋਹਣਿਆਂ
ਅਗਲਾ ਸ਼ਬਦ ਚੁੰਨੀ ਦੇਖ
ਚਾਂਦੀ ਦੀਆਂ ਸੋਹਣਿਆਂ ਕਰਾਈਆਂ ਝਾਂਜਰਾਂ, ਵਿਹੜੇ ਵਿਚ ਪੈਂਦੇ ਅੱਜ ਟੋਏ ਦੇਖ ਲਈਂ
ਜਿਹੜੇ ਰਾਤੀਂ ਅੰਬਰਾਂ 'ਤੇ ਤਾਰੇ ਟਹਿਕਦੇ, ਸਾਰੇ ਮੇਰੀ ਚੁੰਨੀ 'ਚ ਪਰੋਏ ਦੇਖ ਲਈਂ
ਅਗਲਾ ਸ਼ਬਦ : ਚੁੰਨੀ
ਚਾਂਦੀ ਦੀਆਂ ਤਾਹੀਉਂ ਹੀ ਕਰਾਈਆਂ ਝਾਂਜਰਾਂ, ਵਿਹੜੇ ਵਿਚ ਪੈਂਦੇ ਅੱਜ ਟੋਏ ਵੇਖ ਲਈਂ
ਜਿਹੜੇ ਰਾਤੀਂ ਅੰਬਰਾਂ 'ਤੇ ਤਾਰੇ ਟਹਿਕਦੇ, ਸਾਰੇ ਮੇਰੀ ਚੁੰਨੀ 'ਚ ਪਰੋਏ ਵੇਖ ਲਈਂ
ਸੋਹਣਿਆਂ
ਅਗਲਾ ਸ਼ਬਦ ਚੁੰਨੀ ਦੇਖ
ਚਾਂਦੀ ਦੀਆਂ ਸੋਹਣਿਆਂ ਕਰਾਈਆਂ ਝਾਂਜਰਾਂ, ਵਿਹੜੇ ਵਿਚ ਪੈਂਦੇ ਅੱਜ ਟੋਏ ਦੇਖ ਲਈਂ
ਜਿਹੜੇ ਰਾਤੀਂ ਅੰਬਰਾਂ 'ਤੇ ਤਾਰੇ ਟਹਿਕਦੇ, ਸਾਰੇ ਮੇਰੀ ਚੁੰਨੀ 'ਚ ਪਰੋਏ ਦੇਖ ਲਈਂ
ਅਗਲਾ ਸ਼ਬਦ : ਚੁੰਨੀ
Yoy may enter 30000 more characters.
08 Dec 2015
Singer - Amrinder Gill
"ਚੁੰਨੀ" ਸਿਰ ਉਤੋਂ ਲੱਥਣ ਤੋਂ ਹੋਵੇ ਡਰਦੀ, ਬੇਬੇ ਲੱਭਦੀ ੲੇ ਨੂੰਹ ਜਵਾਂ ਤੇਰੇ ਵਰਗੀ... ਹੁਣ ੲਿੱਕੋ ਸਾਡੀ ਮੰਗ, ਸਾਨੂੰ ਆ ਗਈ ਏ ਪਸੰਦ ਚੱਲ ਸੋਹਣੀਏ ਵਿਚੋਲਾ ਲਈਏ ਪਾ, ਨੀ ਲੈਣਾ ਤੈਨੂੰ Family ਦੀ ਮੈਂਬਰ ਬਣਾ-੨ Next word - ਵਿਚੋਲਾ
08 Dec 2015
Copyright © 2009 - punjabizm.com & kosey chanan sathh