ਗਾਇਕ ; ਦੁਰਗਾ ਰੰਗੀਲਾ
ਲੰਘ ਦਾ ਨਾ ਦਿਨ ਰਾਤਾਂ ਕੱਟਾਂ ਤਾਰੇ ਗਿਣ ਕੇ
ਜਦੋਂ ਦਾ " ਵਿਚੋਲਾ " ਪੱਕੇ ਧਰ ਗਿਆ ਦਿਨ ਵੇ |
ਕਰ ਕੇ ਕਤਲ ਭੈੜਾ ਸਧਰਾਂ ਨਿਮਾਣਿਆਂ ਦਾ
ਤੁਰ ਗਿਆ ਸਜ਼ਾ ਜਹੀ ਸੁਣਾ ਕੇ ਸੋਹਣਿਆ |
ਥੋੜੇ ਦਿਨਾਂ ਤੱਕ ਲੈ ਜੁ ਤੇਰੀ ਹੀਰ ਨੂੰ
ਕੋਈ ਚੁੰਨੀਂ ਜਹੀ ਚੜਾਹ ਕੇ ਸੋਹਣਿਆ |
ਅਗਲਾ ਸ਼ਬਦ ; " ਚੁੰਨੀਂ "
ਗਾਇਕ ; ਦੁਰਗਾ ਰੰਗੀਲਾ
ਲੰਘ ਦਾ ਨਾ ਦਿਨ ਰਾਤਾਂ ਕੱਟਾਂ ਤਾਰੇ ਗਿਣ ਕੇ
ਜਦੋਂ ਦਾ " ਵਿਚੋਲਾ " ਪੱਕੇ ਧਰ ਗਿਆ ਦਿਨ ਵੇ |
ਕਰ ਕੇ ਕਤਲ ਭੈੜਾ ਸਧਰਾਂ ਨਿਮਾਣਿਆਂ ਦਾ
ਤੁਰ ਗਿਆ ਸਜ਼ਾ ਜਹੀ ਸੁਣਾ ਕੇ ਸੋਹਣਿਆ |
ਥੋੜੇ ਦਿਨਾਂ ਤੱਕ ਲੈ ਜੁ ਤੇਰੀ ਹੀਰ ਨੂੰ
ਕੋਈ ਚੁੰਨੀਂ ਜਹੀ ਚੜਾਹ ਕੇ ਸੋਹਣਿਆ |
ਅਗਲਾ ਸ਼ਬਦ ; " ਸਧਰਾਂ "