|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਨੀਲੇ ਅੰਬਰਾਂ 'ਚ ਕਿਤੇ ਮੈਂ ਲੁਕ ਤਾਂ ਨਹੀਂ ਗਿਆ,' ਮੇਰੇ ਸਾਹਾਂ ਦਾ ਸਿਲਸਿਲਾ ਕਿਤੇ ਰੁਕ ਤਾਂ ਨਹੀਂ ਗਿਆ, ਕਹਿੰਦੇ ਨੇ ਪੁੱਛਦਾ ਫਿਰੇ ਓਹ ਲੋਕਾਂ ਕੋਲੋਂ ਅੱਜਕੱਲ, ਮੇਰਾ ਪਾਗ਼ਲ ਜਿਹਾ 'ਬੱਚਾ' ਕਿਤੇ ਮੁੱਕ ਤਾਂ ਨਹੀਂ ਗਿਆ।
|
|
16 Dec 2009
|
|
|
|
ਮੈਂ ਲਫ਼ਜ਼ਾਂ ਨਾਲ ਕੁਝ ਵੀ ਇਜ਼ਹਾਰ ਨਹੀਂ ਕਰਦਾ, ਇਸਦਾ ਮਤਲਬ ਇਹ ਨਹੀਂ ਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ, ਚਾਹੁੰਦਾ ਹਾਂ ਤੈਨੂੰ ਅੱਜ ਵੀ ਪਰ ਤੇਰੀ ਸੋਚ ਵਿੱਚ ਆਪਣਾ ਵਕਤ ਬਰਬਾਦ ਨਹੀਂ ਕਰਦਾ, ਪਰ ਕੁਝ ਤਾਂ ਗੱਲ ਹੈ ਤੇਰੀ ਫ਼ਿਤਰਤ ਵਿੱਚ ਵਰਨਾ ਤੈਨੂੰ ਚਾਹੁਣ ਦੀ ਗਲਤੀ ਮੈਂ ਵਾਰ ਵਾਰ ਨਹੀਂ ਕਰਦਾ।
|
|
16 Dec 2009
|
|
|
|
ਇੱਕ ਸੂਰਤ ਅੱਖੀਆਂ ਵਿੱਚ ਵਸੀ,ਓਸਨੂੰ ਦਿਲ ਵਿੱਚ ਵਸਣ ਤੋਂ ਕਿਵੇਂ ਰੋਕਾਂ, ਨਾ ਰੋਕ ਸਕੇ ਜਦ ਓਹਦਾ ਹੋਣ ਤੋਂ ਆਪਣੇ ਆਪ ਨੂੰ, ਹੁਣ ਓਹਨੂੰ ਕਿਸੇ ਦਾ ਹੋਣ ਤੋਂ ਕਿਵੇਂ ਰੋਕਾਂ।
|
|
16 Dec 2009
|
|
|
|
ਉਨਕੋ ਦੇਖਣੇ ਸੇ ਚੇਹਰੇ ਪੇ ਆ ਜਾਤੀ ਹੈ ਰੌਨਕ....... ਉਨਕੋ ਦੇਖਣੇ ਸੇ ਚੇਹਰੇ ਪੇ ਆ ਜਾਤੀ ਹੈ ਰੌਨਕ...... ਔਰ ਵੋ ਸੋਚਤੇ ਹੈ ਕਿ ਬੀਮਾਰ ਕਾ ਹਾਲ ਅੱਛਾ ਹੈ.......
|
|
16 Dec 2009
|
|
|
|
kya baat hai.. i love these lines.. paramjit ji..
|
|
16 Dec 2009
|
|
|
|
|
ਨਿੱਕੀ ਜਿੰਨੀ ਗੱਲ ਤੌ ਸੱਜਣ ਲੜ ਕੇ ਚਲੇ ਗਏ ਬੂਹੇ ਦੇ ਵਿਚ ਦੌ ਪਲ ਖੜ ਕੇ ਚਲੇ ਗਏ ਏਨੇ ਖਫਾ ਹੁੰਦੇ ਤਾ ਕਦੇ ਨਾ ਵੇਖੇ ਸੀ ਬਿਜਲੀ ਵਾਗੂੰ ਯਕਦਮ ਕੜਕੇ ਚਲੇ ਗਏ ਪਰੇਮ ਖੇਲਨ ਕਾ ਚਾਓ ਜਿੰਨਾ ਨੂੰ ਚੜਿਆ ਸੀ ਓਹ ਸਿਰ ਤਲੀਆ ਤੇ ਧਰਨੌ ਡਰਕੇ ਚਲੇ ਗਏ
ਸਾਥੀ ਲੁਧਿਆਣਵੀ
|
|
17 Dec 2009
|
|
|
|
good job gursab,, keep it up n keep sharing..
|
|
17 Dec 2009
|
|
|
|
ਜੁਰਮ ਹੈ ਜੇ ਜਗਮਗਾਉਣਾ,ਗੁਣਗੁਣਾਉਣਾ,ਮਹਿਕਣਾ...
ਮਾਣ ਹੈ,ਮੁਜ਼ਰਿਮ ਹਾਂ,ਮੈਨੂੰ ਹਰ ਸਜ਼ਾ ਮਨਜੂਰ ਹੈ ...
|
|
17 Dec 2009
|
|
|
|
ਤੂੰ ਮੇਰੇ ਮੱਥੇ ਤੇ ਭਾਵੇਂ ਬਣ ਕੇ ਰਹਿ ਸਜਦੇ ਦਾ ਦਾਗ,,,,
ਪਰ ਕਿਸੇ ਦਰਗਾਹ ਚ ਬੇਬਸ ਦੀ ਦੁਆ ਵਾਂਗੂ ਨ ਮਿਲਿਆ ਕਰ.......
|
|
17 Dec 2009
|
|
|
|
ਚਿਹਰਿਆਂ ਦੇ ਸ਼ਹਿਰ ਜਦ ਤਕ, ਇੱਕ ਵੀ ਸ਼ੀਸ਼ਾ ਨਾ ਸੀ
ਚਮਕਦੇ ਸੀ ਸਾਰਿਆਂ ਦੇ ਨਕਸ਼, ਦਿਲ ਮੈਲਾ ਨਾ ਸੀ !
|
|
17 Dec 2009
|
|
|
|
|
|
|
|
|
|
 |
 |
 |
|
|
|