|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
Kissi aur ki taqdeer-e Zindagi mujhe es kadar tarpaaya kiun ter dil mein jagah to hai nahi phir bhi seene se laggaya kiun dost ho dost ban ke jiyo.. es dosti ko pagalpan bannaya kiun
Lucky
|
|
27 Dec 2009
|
|
|
|
|
ਪੱਥਰਾਂ ਨੂੰ ਅੱਜ ਕੱਲ ਹਯਾ ਰਹਿੰਦੀ ਹੈ ਆਸ਼ਿਕਾਂ ਨੂੰ ਮਿਲਦੀ ਸਜ਼ਾ ਰਹਿੰਦੀ ਹੈ ਮੇਰੇ ਕੰਨਾਂ ਚ ਕੁਝ ਚੀਖਾਂ ਨੇ ਘਰ ਪਾਇਆ ਹੈ ਰਾਤ ਦੀ ਬੁੱਕਲ ਚ ਤੜਪਦੀ ਸੁਬਾਹ ਰਹਿੰਦੀ ਹੈ ਅੱਖਾਂ ਤੇ ਬੇਪਰਵਾਹੀਆਂ ਦੇ ਸ਼ੀਸ਼ੇ ਚੜਾ ਰੱਖੇ ਨੇ, ਬਹਾਨਾ ਹੈ ਖਟਕਦੀ ਹਵਾ ਰਹਿੰਦੀ ਹੈ ਕੁਝ ਦਿਨਾਂ ਤੋਂ ਡਿਸਪੈਂਸਰੀ ਚ ਉਦਾਸੀ ਦਾ ਮਾਹੌਲ ਹੈ ਲਗਦਾ ਉਸ ਮਰੀਜ਼ ਨੂੰ ਰੋਂਦੀ ਹਰ ਦਵਾ ਰਹਿੰਦੀ ਹੈ...
|
|
29 Dec 2009
|
|
|
|
ਜਦ ਪਿਆਰ ਕਿਸੇ ਨੂੰ ਹੋ ਜਾਵੇ,, ਜਦ ਕੋਈ ਕਿਸੇ ਨੂੰ ਮੋਹ ਜਾਵੇ... ਕਿਸੇ ਦੇ ਦਿਲ 'ਚੇ ਜਦ ਕੋਈ,, ਬੀਜ਼ ਚਾਵਾਂ ਦੇ ਬੋ ਜਾਵੇ... ਮੈਨੂੰ ਚੇਤਾ ਤੇਰਾ ਆ ਜਾੰਦਾ.... ਚਿਰਾਂ ਪਿੱਛੋਂ ਸੰਭਲੀ ਮੇਰੀ ਰੂਹ ਨੂੰ,, ਮੁੱੜ ਆ-ਆ ਇਹ ਤੜਪਾ ਜਾੰਦਾ....
|
|
30 Dec 2009
|
|
|
|
bahut vadia amrinder veer te sukhi g |
ਉਮਰ ਦੀ ਰਾਤ ਅੱਧੀਓ ਬੀਤ ਗਈ ਦਿਲ ਦਾ ਦਰਵਾਜਾ ਕਿਸ ਨੇ ਖੜਕਾਇਆ
ਕੌਣ ਹੌਣਾ ਯਾਰ ਏਸ ਵੇਲੇ ਐਵੇ ਤੇਰਾ ਖਿਆਲ ਹੌਵੇਗਾ
|
|
30 Dec 2009
|
|
|
|
wow..22 chakki ayo fatte keran di..
|
|
01 Jan 2010
|
|
|
|
ਜਦ ਮਹਿਲ ਮਨਾਂ ਦੇ ਵੱਸਦੇ ਸੀ, ਤਾਂ ਦਿਲ ਦੇ ਸਾਥੀ ਮਹਿਰਮ ਸੀ, ਫਿਰ ਇਕ ਇਕ ਕਰਕੇ ਰੂਹਾਂ ਦੇ, ਸਭ ਵਿਛੜੇ ਹਾਣੀ ਕੀ ਦੱਸੀਏ। ਅਸੀਂ ਦਿਲ ਦੀ ਉੱਜੜੀ ਦੁਨੀਆਂ ਤੋਂ, ਹੁਣ ਆਸ ਵਸਲ ਦੀ ਕੀ ਰੱਖੀਏ, ਅਸੀਂ ਦਾਗ਼ ਨੂੰ ਇੱਜ਼ਤਾਂ ਕੀ ਲਿਖੀਏ, ਹੰਝੂਆਂ ਨੂੰ ਪਾਣੀ ਕੀ ਦੱਸੀਏ।
|
|
01 Jan 2010
|
|
|
|
ਮੋਹ ਦੀਆਂ ਤੰਦਾਂ ਲੰਬੀਆਂ ਕਰਦਾ , ਹੋਰ ਗੁਜ਼ਰ ਇੱਕ ਸਾਲ ਗਿਆ
ਕਿੰਨ੍ਹਾਂ ਹੱਸੇ ਕਿੰਨ੍ਹਾ ਰੁੱਸੇ , ਦੁੱਖ ਸੁੱਖ ਓਹਦੇ ਨਾਲ ਗਿਆ
ਕੁਝ ਮਿਲਿਆ ਕੁਝ ਛੁੱਟਿਆ ਹੱਥੋ , ਪਰ ਲੰਘ ਚੰਗੇ ਹਾਲ ਗਿਆ
ਯਾਂਦਾਂ ਹੀ ਰਹਿ ਜਾਣੀਆਂ ਪੱਲੇ , ਪੈਸਾ ਕਿਹਦੇ ਨਾਲ ਗਿਆ
|
|
01 Jan 2010
|
|
|
|
good ami.. gursaab s doing really welll... thik aa.. 
|
|
01 Jan 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|