Home > Communities > Punjabi Poetry > Forum > messages
ਸੱਚ ਬੋਲਣਾ ਲਾਜ਼ਮੀ ਹੈ ਐਪਰ ਅਸੀਂ ਇੱਥੇ ਜੀਣਾਂ ਵੀ ਹੈ ਜ਼ਰੂਰ ਸਾਥੀ। ਸੱਚ ਬੋਲਣ ਦੀ ਧੁੰਨ ਵਿੱਚ ਨਹੀਂ ਬਨਣਾ ਅਸੀਂ ਈਸਾ, ਸੁਕਰਾਤ, ਮਨਸੂਰ ਸਾਥੀ। ਕਬੀਲਦਾਰ ਮਨੁੱਖਾਂ ਦੇ ਲਈ ਨੇ ਹੁੰਦੇ ਥੋੜ੍ਹੇ ਲਚਕਵੇਂ ਕੁਝ ਦਸਤੂਰ ਸਾਥੀ। ਬਹੁਤਾ ਨੇੜੇ ਨਾ ਦੋਸਤੀ ਵਿੱਚ ਹੋਈਏ, ਐਪਰ ਬਹੁਤਾ ਵੀ ਜਾਈਏ ਨਾ ਦੂਰ ਸਾਥੀ....
06 May 2010
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ
06 May 2010
orkut te facebook ਤਾ ਹਰ ਕੋਈ ਚਲਾ ਲੇੰਦਾ ਪਰ ਅਸੀਂ punjbaizm te ਭਰਥੁ ਪਾਉਂਦੇ ਆ
07 May 2010
ਕਦ ਮਛਲੀ ਪਹਿਚਾਣਦੀ ਏ ਸਮੰਦਰ ਦੀ ਹਸਤੀ ਨੂੰ, ਉਹਨੂੰ ਪਤਾ ਲਗਸੀ ਤਦ ਜਦ ਸ਼ਿਕਾਰੀ ਦਾ ਜਾਲ ਆਵੇ । ਮੈਂ ਤੇ ਉਸ ਦੇ ਦਿਲ ਵਿੱਚ ਪੱਕੇ ਡੇਰੇ ਲਾ ਲਏ ਨੇ, ਉਹ ਨਾਦਾਨ ਰੋਜ਼ ਮੈਨੂੰ ਬਾਹਰ ਹੀ ਭਾਲ ਆਵੇ......
07 May 2010
Das ki mileya tenu mere to khafa ho ke.. Mainu pata hai tu vi udaas ae juda ho ke... Kasoor tera si ya mera c, bas Oh dahda jaan'da.. Kade milengi ta sochange eh gal ohi jagah te ikathe ho ke... Har waqt goonjda rehnda hai tera pyara jeha waada, na tu jee sakenga is duniya ch mere to juda ho ke... SATTI nu mileya oh pyar tere to jo kade socheya nahi c, hun ohi pyar nu sajde karda ae khuda gawaah ho ke..
07 May 2010
@ satti veer
aah main jo post kar reha han,main orkut te parheya c...
ਕਿਹੜੇ ਯਾਰ ਦਾ ਪੀਤਾ ਹੈ ਦੁੱਧ ਕੱਚਾ, ਲੱਗੀ ਮਛਲੀ 'ਤੇ ਦਿਸੇ ਝੱਗ ਅੜੀਏ। ਰਹੀਂ ਬਚ ਕੇ ਹਵਸ ਦੇ ਭੁੱਖਿਆਂ ਤੋਂ, ਫਿਰਦੇ ਚਾਰ ਚੁਫੇਰੇ ਨੇ ਠੱਗ ਅੜੀਏ। ਕੈਲਾਂ ਕੱਚੀਆਂ ਦੀਆਂ ਰੁਲਣ ਚੁੰਨੀਆਂ ਰੋਜ, ਰੁਲਦੀ ਇੱਥੇ ਸ਼ਰੀਫਾਂ ਦੀ ਪੱਗ ਅੜੀਏ। 'ਰਾਣੀ ਝਾਂਸੀ' ਬਣ ਸਿੱਖ ਸੰਘਰਸ਼ ਕਰਨਾ, ਮਿਰਜੇ ਵਿਹਲੜਾਂ ਪਿੱਛੇ ਨਾ ਲੱਗ ਅੜੀਏ।
@ satti veer
aah main jo post kar reha han,main orkut te parheya c...
ਕਿਹੜੇ ਯਾਰ ਦਾ ਪੀਤਾ ਹੈ ਦੁੱਧ ਕੱਚਾ, ਲੱਗੀ ਮਛਲੀ 'ਤੇ ਦਿਸੇ ਝੱਗ ਅੜੀਏ। ਰਹੀਂ ਬਚ ਕੇ ਹਵਸ ਦੇ ਭੁੱਖਿਆਂ ਤੋਂ, ਫਿਰਦੇ ਚਾਰ ਚੁਫੇਰੇ ਨੇ ਠੱਗ ਅੜੀਏ। ਕੈਲਾਂ ਕੱਚੀਆਂ ਦੀਆਂ ਰੁਲਣ ਚੁੰਨੀਆਂ ਰੋਜ, ਰੁਲਦੀ ਇੱਥੇ ਸ਼ਰੀਫਾਂ ਦੀ ਪੱਗ ਅੜੀਏ। 'ਰਾਣੀ ਝਾਂਸੀ' ਬਣ ਸਿੱਖ ਸੰਘਰਸ਼ ਕਰਨਾ, ਮਿਰਜੇ ਵਿਹਲੜਾਂ ਪਿੱਛੇ ਨਾ ਲੱਗ ਅੜੀਏ।
Yoy may enter 30000 more characters.
08 May 2010
Thanks veer. Aah ta bahla kaim aa. Thanks fr sharing.
08 May 2010
ਨਫਰਤ ਦੀ ਧੂਣੀ ਧੁਖਾਕੇ ਨਾ ਦੇਖ। ਮੁਹੱਬਤ ਦੀ ਚਿਤਾ ਜਲਾਕੇ ਨਾ ਦੇਖ। ਰਸ ਚੂਸਦੇ ਭੰਵਰੇ ਨਾਜ਼ੁਕ ਕਲੀਆਂ ਦਾ ਭੰਵਰਿਆਂ ਦੇ ਨੇੜੇ ਜਾਕੇ ਨਾ ਦੇਖ। ਭਾਂਬੜ ਬਣਕੇ ਮੱਚ ਜਾਣਗੇ ਅਰਮਾਨ ਤੇਰੇ ਫ਼ਰੇਬ ਦੀ ਖੇਢ ਰਚਾਕੇ ਨਾ ਦੇਖ। ਸ਼ੀਸ਼ੇ ਦਾ ਖਿਡਾਉਣਾ ਹੁੰਦਾ ਏ ਦਿਲ ਬੇਵਫਾਈ ਦਾ ਪੱਥਰ ਚਲਾਕੇ ਨਾ ਦੇਖ। ਕੀਮਤ ਕੌਣ ਮੁਹੱਬਤ ਦੀ ਦੇ ਸਕਦਾ ਮੁਹੱਬਤ ਨੂੰ ਨਾ ਨਿਲਾਮ ਕਰਾਕੇ ਨਾ ਦੇਖ। ਆਸ਼ਿਕ ਤਾਂ ਮਸੀਹੇ ਪਿਆਰ ਦੇ ਹੁੰਦੇ ਘਿਰਣਾ ਦੀ ਸਲੀਬ ਚੜ੍ਹਾਕੇ ਨਾ ਦੇਖ। ਪਿਆਰ ਨਾਲ ਪੈਸੇ ਦਾ ਨਹੀਂ ਮੁਕਾਬਲਾ ਗਰੀਬ ਦਾ ਮਜ਼ਾਕ ਉਡਾਕੇ ਨਾ ਦੇਖ।
08 May 2010
ਤੀਲੇ ਚਾਰ ਟਿਕਾਏ ਮਰ ਕੇ ਝੱਖੜ ਆਣ ਖਿਲਾਰ ਗਿਆ, ਤੂੰ ਵੀ ਤਾਂ ਘੱਟ ਨਾ ਕੀਤੀ ਨੀ ,ਸਾਡਾ ਹੀ ਦਿਲ ਸਹਾਰ ਗਿਆ, ਮੈਂ ਬੁਰੇ ਵਖਤ ਨੂੰ ਆਖਾਂ ਚੰਗਾ ਜਿਹੜਾ ਖੋਟੇ ਖਰੇ ਨਿਤਾਰ ਗਿਆ, ਹਾਏ ਪਿਆਰ ਸ਼ਬਦ ਉਂਜ ਸੋਹਣਾ ਏ , ਹੋ sartaj ਲਈ ਬੇਕਾਰ ਗਿਆ........ satinder sartaj
09 May 2010
ਇਕੋ ਵਾਰ ਹੁੰਦਾ ਜ਼ਿੰਦਗੀ ਚ ਸਚਾ ਸੁਚਾ ਪ੍ਯਾਰ
ਓਹਦੋ ਯਾਰ ਬਿਨਾ ਲਾਗੇ ਸਾਰਾ ਸੁਨਾ ਸੰਸਾਰ
ਔਖੇ ਲਗਦੇ ਨੇ ਬਿਤਾਉਣੇ ਪਾਲ ਦੂਰੀ ਦੇ ਹਜ਼ਾਰ
ਪਰ ਨਸੀਬਾ ਅੱਗੇ ਬੰਦੇ ਨੂ ਹੋਣਾ ਪੈਂਦਾ ਏ ਲਾਚਾਰ
ਇਕੋ ਵਾਰ ਹੁੰਦਾ ਜ਼ਿੰਦਗੀ ਚ ਸਚਾ ਸੁਚਾ ਪ੍ਯਾਰ
ਓਹਦੋ ਯਾਰ ਬਿਨਾ ਲਾਗੇ ਸਾਰਾ ਸੁਨਾ ਸੰਸਾਰ
ਔਖੇ ਲਗਦੇ ਨੇ ਬਿਤਾਉਣੇ ਪਾਲ ਦੂਰੀ ਦੇ ਹਜ਼ਾਰ
ਪਰ ਨਸੀਬਾ ਅੱਗੇ ਬੰਦੇ ਨੂ ਹੋਣਾ ਪੈਂਦਾ ਏ ਲਾਚਾਰ
Yoy may enter 30000 more characters.
09 May 2010
Copyright © 2009 - punjabizm.com & kosey chanan sathh