Home > Communities > Punjabi Poetry > Forum > messages
ਦਿਲ ਦਰਿਆ ਵਿੱਚ ਲੋਹੜ ਲਿਆਂਦਾ, ਲਹਿਰਾਂ ਵਾਂਗ ਉਮੰਗਾਂ .. ਪਾਗਲ ਕੀਤਾ, ਇਸ ਪਾਪੀ ਜੀਓੜੇ, ਨਿੱਤ ਨਵੀਆਂ ਕਰ ਕਰ ਮੰਗਾਂ... ਇਸਦੀ ਖਾਤਿਰ , ਮੈਂ ਦਰ ਦਰ ਪਿੰਨਿਆਂ, ਖੂਹ ਵਿੱਚ ਸੁੱਟ ਸੁੱਟ ਸੰਗਾਂ... ਫੇਰ ਨਾ ਪਰਚੇ, ਤਾਂ ਦੱਸੋ ਲੋਕੋ, ਏਹਨੂੰ ਕਿਸ ਸੂਲੀ ਤੇ ਟੰਗਾਂ...???ਧਨੀ ਰਾਮ ਚਾਤ੍ਰਿਕ
19 Apr 2010
ਦਿਲ ਜਦ ਯਾਰ ਨੂੰ ਦੇ ਛੱਡਿਆ, ਫਿਰ ਅਣਬਣ, ਇਣਬੁਣ, ਉਣਬੁਣ ਕੀ। ਬੁੱਕਲ ਦੇ ਵਿੱਚ ਤਾਣ ਤੰਬੂਰਾ, ਫਿਰ ਤਣ ਤਣ, ਤਿਣ ਤਿਣ, ਤੁਣ ਤੁਣ ਕੀ। ਤੇ ਝਾਂਜਰ ਯਾਰ ਦੀ ਛਣਕ ਮਰੇਂਦੀ, ਫਿਰ ਛਣ ਛਣ, ਛਿਣ ਛਿਣ, ਛੁਣ ਛੁਣ ਕੀ। 'ਵਾਰਿਸ ਸ਼ਾਹ' ਜਦ ਮੀਂਹ ਰਹਿਮਤ ਦਾ ਵਰਸੇ, ਫਿਰ ਕਣ ਕਣ, ਕਿਣ ਕਿਣ, ਕੁਣ ਕੁਣ ਕੀ।
ਦਿਲ ਜਦ ਯਾਰ ਨੂੰ ਦੇ ਛੱਡਿਆ, ਫਿਰ ਅਣਬਣ, ਇਣਬੁਣ, ਉਣਬੁਣ ਕੀ। ਬੁੱਕਲ ਦੇ ਵਿੱਚ ਤਾਣ ਤੰਬੂਰਾ, ਫਿਰ ਤਣ ਤਣ, ਤਿਣ ਤਿਣ, ਤੁਣ ਤੁਣ ਕੀ। ਤੇ ਝਾਂਜਰ ਯਾਰ ਦੀ ਛਣਕ ਮਰੇਂਦੀ, ਫਿਰ ਛਣ ਛਣ, ਛਿਣ ਛਿਣ, ਛੁਣ ਛੁਣ ਕੀ। 'ਵਾਰਿਸ ਸ਼ਾਹ' ਜਦ ਮੀਂਹ ਰਹਿਮਤ ਦਾ ਵਰਸੇ, ਫਿਰ ਕਣ ਕਣ, ਕਿਣ ਕਿਣ, ਕੁਣ ਕੁਣ ਕੀ।
Yoy may enter 30000 more characters.
24 Apr 2010
Too Good Lakhwinder ji,
Amazing... I have no words... just smile ... so imagine the intensity of words !!!
Thanks for sharing !!!
24 Apr 2010
amazings posts.. great work....
24 Apr 2010
ਅੰਮ੍ਰਿਤ ਵਿਖਾਲ ਛੱਡਣਾ,ਜ਼ਹਿਰਾਂ ਪਿਆਲ ਛੱਡਣਾ
ਫਿਰ ਵੀ ਕਦੇ ਨਾ ਆਪਾਂ ,ਤੇਰਾ ਖਿਆਲ ਛੱਡਣਾ
ਤੇਰਾ ਅਜਬ ਹੈ ਸਲੀਕਾ,ਮੁਸਕਰਾ ਕੇ ਕਤਲ ਕਰਨਾ
ਪਾਣੀ ਵੀ ਪਾਈ ਜਾਣਾ, ਭਾਂਬੜ ਵੀ ਬਾਲ ਛੱਡਣਾ....
25 Apr 2010
USS NAL YARI KADE NA LAYEO, JISNU APNE APP TE GARUR HOVE, MAA- BAAP NU BURA KADE NA AKHYEO, PHAVE LAKH UNA DA KASUR HOVE, DOST RAH JANDE NU KADE DIL NA DEYO, PHAVE LAKH MUH TE NOOR HOVE , BURE RASTE KADE NA PAYEO, PHAVE KENI VI MANZIL DOOR HOVE, DOST SIRF UTHE HI KARYEO, JITHE DOSTI NIBAN DA DASTOOR HOVE
25 Apr 2010
ਇਬਾਦਤ ਕਰ ਇਬਾਦਤ ਕਰਨ ਨਾਲ ਗੱਲ ਬਣਦੀ ਏ, ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ ਬਣਦੀ ਏ !!!
25 Apr 2010
ਸਾਡੇ ਨੈਨ ਓਹਦੇ ਹੀ ਰਾਹਵਾਂ
ਸਾਡੇ ਨੈਨ ਓਹਦੇ ਹੀ ਰਾਹਵਾਂ ਉੱਤੇ ਰਹੰਦੇ ਨੇ
ਸਚ ਜਾਣੀ ਓਹਦੇ ਹੀ ਭੁਲੇਖੇ ਸਾਨੂ ਹਰ ਥਾ ਪੈਂਦੇ ਨੇ
ਅੱਸੀ ਵੀ ਮੁੜ ਹੁਣ ਓਹਦੀ ਗਾਲੀ ਨਾਈ ਜਾਣਾ
ਓਹਨੁ ਵੀ ਪਤਾ ਲੱਗੇ ਉਡੀਕ ਕਿਹਨੂ ਕਹੰਦੇ ਨੇ
ਸਾਡੇ ਨੈਨ ਓਹਦੇ ਹੀ ਰਾਹਵਾਂ ਉੱਤੇ ਰਹੰਦੇ ਨੇ
ਸਚ ਜਾਣੀ ਓਹਦੇ ਹੀ ਭੁਲੇਖੇ ਸਾਨੂ ਹਰ ਥਾ ਪੈਂਦੇ ਨੇ
ਅੱਸੀ ਵੀ ਮੁੜ ਹੁਣ ਓਹਦੀ ਗਾਲੀ ਨਾਈ ਜਾਣਾ
ਓਹਨੁ ਵੀ ਪਤਾ ਲੱਗੇ ਉਡੀਕ ਕਿਹਨੂ ਕਹੰਦੇ ਨੇ
ਸਾਡੇ ਨੈਨ ਓਹਦੇ ਹੀ ਰਾਹਵਾਂ ਉੱਤੇ ਰਹੰਦੇ ਨੇ
ਸਚ ਜਾਣੀ ਓਹਦੇ ਹੀ ਭੁਲੇਖੇ ਸਾਨੂ ਹਰ ਥਾ ਪੈਂਦੇ ਨੇ
ਅੱਸੀ ਵੀ ਮੁੜ ਹੁਣ ਓਹਦੀ ਗਾਲੀ ਨਾਈ ਜਾਣਾ
ਓਹਨੁ ਵੀ ਪਤਾ ਲੱਗੇ ਉਡੀਕ ਕਿਹਨੂ ਕਹੰਦੇ ਨੇ
ਸਾਡੇ ਨੈਨ ਓਹਦੇ ਹੀ ਰਾਹਵਾਂ ਉੱਤੇ ਰਹੰਦੇ ਨੇ
ਸਚ ਜਾਣੀ ਓਹਦੇ ਹੀ ਭੁਲੇਖੇ ਸਾਨੂ ਹਰ ਥਾ ਪੈਂਦੇ ਨੇ
ਅੱਸੀ ਵੀ ਮੁੜ ਹੁਣ ਓਹਦੀ ਗਾਲੀ ਨਾਈ ਜਾਣਾ
ਓਹਨੁ ਵੀ ਪਤਾ ਲੱਗੇ ਉਡੀਕ ਕਿਹਨੂ ਕਹੰਦੇ ਨੇ
Yoy may enter 30000 more characters.
25 Apr 2010
ਜਦੋ ਇਸ਼ਕ਼ ਹਕੂਮਤ ਕਰਦਾ ਏ
ਦਿਲ ਜੁਦਾ ਹੋਣ ਤੋਂ ਡਰਦਾ ਏ
ਓਹਨੁ ਨਿੰਦਰ ਆਉਣੀ ਭੁਲ ਜਾਂਦੀ
ਜੇਹਰਾ ਇਸ਼ਕ਼ ਦੇ ਬੂਹੇ ਖਰੜਾ ਏ
ਕਈ ਇਸ਼ਕ਼ ਦੀ ਖਾਤਿਰ ਮਰ ਜਾਂਦੇ
ਕਈ ਕਹੰਦੇ ਇਸ਼ਕ਼ ਦੀ ਲੋੜ ਨਹੀ
ਕਈ ਕਹੰਦੇ ਇਸ਼ਕ਼ ਨੂ ਖੇਡ ਐਸੀ
ਜਿਥੇ ਧੋਖੇਬਾਜਾ ਦੀ ਥੋੜ ਨਹੀ
ਜਦੋ ਇਸ਼ਕ਼ ਹਕੂਮਤ ਕਰਦਾ ਏ
ਦਿਲ ਜੁਦਾ ਹੋਣ ਤੋਂ ਡਰਦਾ ਏ
ਓਹਨੁ ਨਿੰਦਰ ਆਉਣੀ ਭੁਲ ਜਾਂਦੀ
ਜੇਹਰਾ ਇਸ਼ਕ਼ ਦੇ ਬੂਹੇ ਖਰੜਾ ਏ
ਕਈ ਇਸ਼ਕ਼ ਦੀ ਖਾਤਿਰ ਮਰ ਜਾਂਦੇ
ਕਈ ਕਹੰਦੇ ਇਸ਼ਕ਼ ਦੀ ਲੋੜ ਨਹੀ
ਕਈ ਕਹੰਦੇ ਇਸ਼ਕ਼ ਨੂ ਖੇਡ ਐਸੀ
ਜਿਥੇ ਧੋਖੇਬਾਜਾ ਦੀ ਥੋੜ ਨਹੀ
ਜਦੋ ਇਸ਼ਕ਼ ਹਕੂਮਤ ਕਰਦਾ ਏ
ਦਿਲ ਜੁਦਾ ਹੋਣ ਤੋਂ ਡਰਦਾ ਏ
ਓਹਨੁ ਨਿੰਦਰ ਆਉਣੀ ਭੁਲ ਜਾਂਦੀ
ਜੇਹਰਾ ਇਸ਼ਕ਼ ਦੇ ਬੂਹੇ ਖਰੜਾ ਏ
ਕਈ ਇਸ਼ਕ਼ ਦੀ ਖਾਤਿਰ ਮਰ ਜਾਂਦੇ
ਕਈ ਕਹੰਦੇ ਇਸ਼ਕ਼ ਦੀ ਲੋੜ ਨਹੀ
ਕਈ ਕਹੰਦੇ ਇਸ਼ਕ਼ ਨੂ ਖੇਡ ਐਸੀ
ਜਿਥੇ ਧੋਖੇਬਾਜਾ ਦੀ ਥੋੜ ਨਹੀ
ਜਦੋ ਇਸ਼ਕ਼ ਹਕੂਮਤ ਕਰਦਾ ਏ
ਦਿਲ ਜੁਦਾ ਹੋਣ ਤੋਂ ਡਰਦਾ ਏ
ਓਹਨੁ ਨਿੰਦਰ ਆਉਣੀ ਭੁਲ ਜਾਂਦੀ
ਜੇਹਰਾ ਇਸ਼ਕ਼ ਦੇ ਬੂਹੇ ਖਰੜਾ ਏ
ਕਈ ਇਸ਼ਕ਼ ਦੀ ਖਾਤਿਰ ਮਰ ਜਾਂਦੇ
ਕਈ ਕਹੰਦੇ ਇਸ਼ਕ਼ ਦੀ ਲੋੜ ਨਹੀ
ਕਈ ਕਹੰਦੇ ਇਸ਼ਕ਼ ਨੂ ਖੇਡ ਐਸੀ
ਜਿਥੇ ਧੋਖੇਬਾਜਾ ਦੀ ਥੋੜ ਨਹੀ
Yoy may enter 30000 more characters.
25 Apr 2010
ਆਖਿਯਾ ਦੇ ਕੋਲ ਸਦਾ ਰਹੀ ਸਾਜਨਾ
ਅਸੀਂ ਲਖ ਵਾਰ ਤਕ ਕੇ ਵੀ ਨਹੀ ਰਾਜਨਾ
ਮੁਖੜਾ ਨਾ ਮੋਰੀ ਸਾਡਾ ਜੋਰ ਕੋਈ ਨਾ
ਕਦੇ chaad ਕੇ ਨਾ ਜਾਵੀ ਸਾਡਾ ਹੋਰ ਕੋਈ ਨਾ
ਆਖਿਯਾ ਦੇ ਕੋਲ ਸਦਾ ਰਹੀ ਸਾਜਨਾ
ਅਸੀਂ ਲਖ ਵਾਰ ਤਕ ਕੇ ਵੀ ਨਹੀ ਰਾਜਨਾ
ਮੁਖੜਾ ਨਾ ਮੋਰੀ ਸਾਡਾ ਜੋਰ ਕੋਈ ਨਾ
ਕਦੇ chaad ਕੇ ਨਾ ਜਾਵੀ ਸਾਡਾ ਹੋਰ ਕੋਈ ਨਾ
ਆਖਿਯਾ ਦੇ ਕੋਲ ਸਦਾ ਰਹੀ ਸਾਜਨਾ
ਅਸੀਂ ਲਖ ਵਾਰ ਤਕ ਕੇ ਵੀ ਨਹੀ ਰਾਜਨਾ
ਮੁਖੜਾ ਨਾ ਮੋਰੀ ਸਾਡਾ ਜੋਰ ਕੋਈ ਨਾ
ਕਦੇ chaad ਕੇ ਨਾ ਜਾਵੀ ਸਾਡਾ ਹੋਰ ਕੋਈ ਨਾ
ਆਖਿਯਾ ਦੇ ਕੋਲ ਸਦਾ ਰਹੀ ਸਾਜਨਾ
ਅਸੀਂ ਲਖ ਵਾਰ ਤਕ ਕੇ ਵੀ ਨਹੀ ਰਾਜਨਾ
ਮੁਖੜਾ ਨਾ ਮੋਰੀ ਸਾਡਾ ਜੋਰ ਕੋਈ ਨਾ
ਕਦੇ chaad ਕੇ ਨਾ ਜਾਵੀ ਸਾਡਾ ਹੋਰ ਕੋਈ ਨਾ
Yoy may enter 30000 more characters.
25 Apr 2010