|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜਦ ਵੀ ਨਜ਼ਰ ਮਿਲਦੀ ਏ ਕਲੇਜੇ ਛੇਕ ਹੋ ਜਾਦਾ,
ਕੀ ਕਰੀਏ ਜੀ ਜਲਵਾ ਦੇਖ ਮੱਥਾ ਟੇਕ ਹੋ ਜਾਦਾ,
ਦਿਲ ਦਾ ਸਾਫ ਹੈ "ਦੇਬੀ" ਗਲਤ ਨਾ ਸਮਝ ਬੈਠਣਾ,
ਕੀ ਕਰੀਏ ਜੀ ਕਾਤਲ ਸੂਰਤਾ ਵੱਲ ਅਕਸਰ ਦੇਖ ਹੋ ਜਾਦਾ..
|
|
12 Apr 2010
|
|
|
|
ਨੈਣੀ ਵੱਸੇ ਸਾਡੇ ਦਿਲ ਦਾ ਮਹਿਰਮ
ਨੀਂ ਮੈਂ ਕੱਜ਼ਲਾ ਕਿਸ ਪੱਜ ਪਾਵਾਂ
ਜ਼ਿੰਦਗੀ ਵਿੱਚ ਆ ਜ਼ਿੰਦਗੀ ਬਣਿਆ
ਨੀਂ ਜ਼ਿੰਦ ਓਹਦੇ ਲੇਖੇ ਲਾਵਾਂ
ਪਿਆਰ ਦਾ ਨਸ਼ਾ ਕੁੱਝ ਐਸਾ ਚੜਿਆ
ਨੀਂ ਮੈਂ ਹੋਸ਼ ਚ ਕਦੀ ਨਾ ਆਵਾਂ
ਮੁਰਸ਼ਦ ਮੇਰੇ ਮੈਨੂੰ ਮਾਫ ਕਰੀਂ
ਮਿਲੇ ਯਾਰ ਤੇ ਤੈਨੂੰ ਭੁੱਲ ਜਾਵਾਂ
Lucky Gill
|
|
12 Apr 2010
|
|
|
|
ਕਦੇ ਇਕ ਜਖਮ ਵੀ ਹੋ ਜਾਂਦਾ ਹੈ ਸਮੁੰਦਰੋਂ ਡੂੰਘਾ,
ਕਦੇ ਇਕ ਨਿੱਕੀ ਜਿਹੀ ਖੁਸ਼ੀ ਅੰਬਰੀਂ ਲਾ ਦਿੰਦੀ ਕਦੇ ਬਣ ਜਾਂਦਾ ਕਿਸੇ ਨਾਲ ਸਾਥ ਜਨਮਾਂ ਦਾ,
ਤੇ ਕਦੇ ਕਿਸੇ ਦੀ ਉਡੀਕ ਹੀ ਜਨਮ ਲੰਘਾ ਦਿੰਦੀ....
by Baljitpal Singh
|
|
14 Apr 2010
|
|
|
|
usne te shayad subhaaviik aakh ditta hona......
ki jad main jiionda haaan.......................
tu ikallli hoan baabat ratta vi naa sochiin........
par.....................
raatiiin jad uhdi awaaaaaaaaaz de ehsas naaal aakh khullli....te hanere kamrre diaan partaaan 'ch bhattak rahi saaaan.................
raaat totta tottaa beet rahi si....................
or main totta -totta tutt rahi saan.............
: UNKNOWN ........................
|
|
14 Apr 2010
|
|
|
|
ਜ਼ਰੀਆਂ ਹਾਂ ਪੈਗਾਮ ਹਾਂ....ਕਿਸੇ ਦੀ ਮੋਹੱਬਤ ਦਾ ਕਿਸੇ ਦੇ ਹੰਝੂਆਂ ਦਾ.....
ਪਰਵਾਨ ਵੀ ਹੋਜਾ ਤੇ ਮਸਲਿਆਂ ਵੀ ਜਾਵਾਂ.... ਐਦਾਂ ਵੀ ਕਰ ਜਾਂਦਾ ਕੋਈ.....
|
|
14 Apr 2010
|
|
|
|
|
sukhdev sukha |
ਕਿੰਨਾ ਹੀ ਚਿਰ ਹੋ ਗਿਆ ,ਰੱਬਾ ਸੁਹਾਗੀ ਮਾਰੀ ਨੂੰ, ਭਰ ਟੋਏ-ਟਿੱਬੇ,ਕਰਦੇ ਪੱਧਰ ਦੁਨੀਆਂ ਸਾਰੀ ਨੂੰ, ਉਹਦਾ ਕੱਚਾ ਕੋਠਾ ਵੀ ਢਹਿ ਗਿਆ,ਜਿਹਨੂੰ ਫਿਕਰ ਸੀ ਰੋਟੀ ਦਾ, ਆਏ ਸਾਲ ਚੁਬਾਰਾ ਵੱਧ ਜਾਦਾਂ ,ਲਾਲਿਆਂ ਦੀ ਕੋਠੀ ਦਾ....
|
|
15 Apr 2010
|
|
|
|
ਅੱਜ ਫੇਰ ਹੋ ਗਿਆ ਸਾਂ ਯਾਰ ਦੇ ਰੂਬਰੂ, ਕਰਨੀਆਂ ਸਨ ਗੁਸਤਾਖੀਆਂ ਓਹੀ ਹੂਬਹੂ, ਬੰਦਗੀ ਤਾਂ ਕਰਨੀ ਸੀ ਨਿੱਤ ਦੇ ਵਾਂਗ ਹੀ, ਜਦ ਉਠੇਯਾ ਤਾ ਸਵੇਰ ਵੀ ਪਈ ਹੱਸਦੀ ਸੀ, ਫਰਕ ਇਹੋ ਸੀ ਯਾਰਾ ਮੇਰਿਆ, ਮੇਰੇ ਹੱਥ ਹੰਝੂਆਂ ਦੀ ਤੱਸਬੀ ਸੀ...
|
|
16 Apr 2010
|
|
|
|
bht khoob luhwinder ji.. keep sharing ji...
|
|
19 Apr 2010
|
|
|
|
ਬੇਕਦਰਾਂ ਦੇ ਵੱਸ ਦਿਲ ਪਾ ਕੇ , ਅਸਾਂ ਸਲ ਸਹਾਰੇ ਚੋਖੇ, ਨੈਣਾਂ ਤੱਤਿਆਂ ਦਾ ਕੀ ਕਰੀਏ , ਜਿਹੜੇ ਮੁੜ ਮੁੜ ਖਾਵਣ ਧੋਖੇ, ਨਾ ਦਰਵਾਜ਼ੇ ਖੁੱਲਦੇ ਸਾਨੂੰ, ਨਾ ਬੰਦ ਹੋਣ ਝਰੋਖੇ; ਮਰਨ ਜਿਓਣ ਦੀ ਵਿਚਲੀ ਜੂਨੇ, ਅਸਾਂ ਵੇਖੇ ਚੁਹਲ ਅਨੋਖੇ.. --ਧਨੀ ਰਾਮ ਚਾਤ੍ਰਿਕ
|
|
19 Apr 2010
|
|
|
|
|
|
|
|
|
|
 |
 |
 |
|
|
|