|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਤੀਅਾ ਅਤ੍ਰ ਵਰਤਾਂ ਸਮੇ ਪੇਕਿਅਾ ਵਲੋ ਧੀਅਾ ਨੂ੍ ਦਿਤੇ ਤੋਹਫੇ ਨੂੰ ਸੰਧਾਰਾ ਕਹਿੰਦੇ ਹਨ ।
|
|
16 Jul 2010
|
|
|
|
|
|
| Re |
Right Answer Balwinder Singh Ji . Thanks ....
|
|
30 Jul 2010
|
|
|
|
|
|
|
ਮਕਾਨ ਦੀ ਛੱਤ ਤੋਂ ਬਾਰਿਸ਼ ਦੌਰਾਨ ਜਮਾਂ ਹੋ ਰਹੇ ਪਾਣੀ ਦੇ ਨਿਕਾਸ ਲਈ ਪਰਨਾਲਾ ਬਣਾਇਆ ਜਾਂਦਾ ਸੀ ਜੋ ਕਿ ਟੀਨ ਦਾ ਵੀ ਹੋ ਸਕਦਾ ਏ ਤੇ ਪੱਕੇ ਮਕਾਨਾਂ ਵਿੱਚ ਸੀਮਿੰਟ ਦਾ ਵੀ ਬਣਿਆ ਹੋ ਸਕਦਾ ਹੈ...(ਇੱਕ ਕਹਾਵਤ ਵੀ ਹੇ ਕਿ "ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੁੱਥੇ")
|
|
30 Jul 2010
|
|
|
|
| Re..... |
right Ans veer ji & thanks for khavat
|
|
31 Jul 2010
|
|
|
|
|
|
|
ਖੱਸੀ ਪਰਨਾਲਾ ਕੀ ਕਿਹੜਾ ਹੁੰਦਾ ਹੈ?
|
|
31 Jul 2010
|
|
|
|
|
|
|
patta naji 22g tarauja kee hain?
|
|
04 Aug 2010
|
|
|
|
|
ਵਿਆਹ ਤੋਂ ਬਾਅਦ ਜਦੋਂ ਘਰ ਵਾਲਾ ਆਪਣੀ ਘਰ ਵਾਲੀ ਨੂ ਤੀਸਰੀ ਵਾਰ ਉਸ ਦੇ ਪੇਕਿਯਾਂ ਤੋਂ ਲੈ ਕੇ ਆਉਂਦਾ ਹੈ ਤਾਂ ਉਸ ਨੂ ਤਾਰੌਜਾ ਕਹੰਦੇ ਹਨ
|
|
07 Aug 2010
|
|
|
|
|
ਧੰਨਵਾਦ ਅਮਰਵੀਰ
ਪੁਰਾਨਾ ਗੀਤ ਪੰਜ ਭਾਦੋਂ ਨੂ ਅਾੲੀ ਵੇਂ ਮੇਰਾ ਲੈਣ ਤਰੌਜਾ।
|
|
08 Aug 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|