|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਇਹ ਸ਼ਬਦ ਸਿੱਪੀ ਹੈ ਜਾਂ ਸੇਪੀ
|
|
20 May 2011
|
|
|
|
|
|
|
|
|
koi minu bataa sakda hai wats d meanin of "Kalol" ??
|
|
24 May 2011
|
|
|
|
|
ssa avi g. thx for the word.
Kalol ---> means Fun,ਮਸਤੀ
next another meaning of ਛਾਬਾ is????
|
|
25 May 2011
|
|
|
|
| Reply to the word |
jis ch rotiya pa k rakhde ne ohnu "ਛਾਬਾ" keha janda hai......
if m nt correct thn please let me knw..... :)
|
|
31 May 2011
|
|
|
|
|
|
|
ਗੀਦੋ ਮਤਲਬ Decording of the word.
ਗੁਪਤ ਭਾਸ਼ਾ ਦੀ ਲਿਖਤ ਦਾ ਅਰਥ ਕੱਢਣਾ
|
|
04 Jun 2011
|
|
|
|
|
ਬਾਈ ਜੀ ਸੇਪੀ ਦਾ ਮਤਲਬ ਹੁੰਦਾ ਕਿ ਜਦੋਂ ਕਿਸੇ ਕਾਮੇ ਵਰਗ ਨਾਲ ਸਾਲ ਭਰ ਦੇ ਕੰਮ ਬਦਲੇ ਕੋਈ ਨਿਸ਼ਚਤ ਮਿਹਨਤਾਨਾ ਦੇਣਾ ਨੀਯਤ ਕਰ ਲਿਆ ਜਾਵੇ । ਭਾਵ ਕਿਸੇ ਮਿਸਤਰੀ, ਕਾਰੀਗਰ, ਜੁੱਤੀਆਂ ਗੰਢਣ ਵਾਲੇ ਜਾਂ ਭਾਂਡੇ ਬਣਾਉਣ ਵਾਲੇ ( ਘੁਮਿਆਰ ) ਨਾਲ ਉਸਦੇ ਸਾਲ ਭਰ ਦੇ ਕੰਮ ਬਦਲੇ ਕੋਈ ਦਾਣੇ, ਪੈਸੇ ਜਾਂ ਹੋਰ ਵਸਤ ਦੇਣੀ ਨੀਯਤ ਕੀਤੀ ਜਾਵੇ...।
|
|
13 Jun 2011
|
|
|
|
|
ਚੀਚ ਵਹੁਟੀ ਦਾ ਅਰਥ ਦੱਸੋ...??
|
|
13 Jun 2011
|
|
|
|
|
ਚੀਚ ਵਹੁਟੀ-----ਇਕ ਕਿਸਮ ਦਾ ਕੀੜਾ
ਲਾਲ ਰੰਗ ਦਾ velvet surface:P
next word:surkhuru ( ਸੁਰਖੁਰੂ )
ਲਾਲ ਰੰਗ ਦਾ
|
|
14 Jun 2011
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|