|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਪੋਰ ਬੀਜ ਬੀਜਣ ਵਾਲਾ is good
ਬੋਕ ( this is not bakra) it is a part attached to ਪੋਰ
|
|
19 Jul 2012
|
|
|
|
|
|
|
ਬਗੀਆੜ੍ਹ ? ( this not wolf)
|
|
19 Jul 2012
|
|
|
|
| ਗਿੱਲ ਸਾਹਿਬ ਇਹ ਖੇਤਰੀ ਲਫਜ਼ ਜਾਪਦਾ ਹੈ, ਆਪ ਹੀ ਦੱਸ ਦਿਓ |
|
|
|
20 Jul 2012
|
|
|
|
|
type of ਤੰਗਲੀ, i think ਤੂੜੀ ਦੀ ਪੰਡ ਚੱਕਨ ਵਾਸਤੇ
ਏਦੇ ਹੁੰਦੇ ੩ ਦੰਦ ੨ ਉੱਤੇ ੧ ਥੱਲੇ
|
|
20 Jul 2012
|
|
|
|
| ਤੁਹਾਡਾ ਮਤਲਬ ਕੁੰਡੀ ਵਰਗੀ ਛੈ |
|
|
|
21 Jul 2012
|
|
|
|
|
|
|
|
| ਟਾਂਗਰ--- ਮੂੰਗਫਲੀ ਝਾੜਨ ਤੋ ਬਾਅਦ ਬਚੀਆਂ ਟਾਹਣੀਆ |
|
|
|
09 Aug 2012
|
|
|
|
| ਰੰਦਾ ...ਲੱਕੜ ਪਧਰੀ ਕਰਨ ਵਾਸਤੇ ਵਰਤਿਆ ਜਾਣ ਵਾਲਾ ਸੰਦ |
|
|
|
26 Aug 2012
|
|
|
|
|
|
|
ਚਾਟੀ-------ਮਿੱਟੀ ਦਾ ਬਰਤਨ ਜਿਹਦੇ ਵਿਚ ਲੱਸੀ ਬਨਾਯੀ ਜਾਂਦੀ ਹੈ
|
|
02 Sep 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|