|
|
|
ਕਚੀਰਾ ਦਾ ਮਤਲਬ ਮੇਰੇ ਮੁਤਾਬਿਕ ਖਰਾਬ ਕਰਨਾ, ਤਬਾਹ ਕਰਨਾ, ਵਿਗਾੜ ਦੇਣਾ...!!!
|
|
16 Jul 2012
|
|
|
|
|
|
| ਕਚੀਰਾ ਕਰਨਾ ਮਤਲਬ ਕਿਸੇ ਗੱਲ ਤੇ ਖਾਹ ਮਖਾਹ ਚਰਚਾ ਕਰੀ ਜਾਣੀ |
|
|
|
18 Jul 2012
|
|
|
|
|
|
|
ਛਿੱਕਲੀ ਜਾਨਵਰਾਂ ਦੇ ਮੁੰਹ ਢਕਨ ਲਈ ਬਣਾਈ ਜਾਂਦੀ ਹੈ ਤਾਜੋਂ ਕੋਈ ਛੋਟਾ ਵਛੇਡਾ ਦੁਧ ਨਾ ਪੀ ਜਾਵੇ ਜਾ ਕੋਈ ਹੋਰ ਜਾਨਵਰ ਜਾਂ ਪਸ਼ੂ ਕੀਤੇ ਮੁੰਹ ਨਾ ਮਾਰੇ...!!!
|
|
18 Jul 2012
|
|
|
|
| ਥੋਰ ? |
ਛਿੱਕਲੀ is good, what about ਥੋਰ = thor ?
|
|
18 Jul 2012
|
|
|
|
|
|
|
ਥੋਰ ਦਾ ਮਤਲਬ ਕੰਡਿਆਂ ਵਾਲਾ ਬੂਟਾ ਜੇਹੜਾ ਕਿਸੇ ਕੰਮ ਨਈ ਆਉਂਦਾ ,,,,,,,
|
|
19 Jul 2012
|
|
|
|
|
|
| aaha dasso tan manniye |
ਪੋਰ ਕੀਨੁ ਕਹੰਦੇ ਨੇ
ਅਤੇ ਬੋਕ ਕੀਨੁ ਕਹੰਦੇ ਨੇ ( not bakra )
:)
|
|
19 Jul 2012
|
|
|
|
|
ਬੋਕ ਦਾ ਮਤਲਬ ਬਕਰਾ
ਪੋਰ ਦਾ ਮਤਲਬ ਪੋਟਾ ਅਤੇ ਇਕ ਹੋਰ ਮਤਲਬ ਹੁੰਦਾ ਪੀਕ ਜੇਹੜੇ ਨਾਲ ਬੀਜ ਬੀਜਦੇ ਆ ,,,,,,,,
ਬੋਕ ਦਾ ਮਤਲਬ ਬਕਰਾ
ਪੋਰ ਦਾ ਮਤਲਬ ਪੋਟਾ ਅਤੇ ਇਕ ਹੋਰ ਮਤਲਬ ਹੁੰਦਾ ਪੀਕ ਜੇਹੜੇ ਨਾਲ ਬੀਜ ਬੀਜਦੇ ਆ ,,,,,,,,
|
|
19 Jul 2012
|
|
|
|
| ਸੁਖਦੀਪ ਜੀ ਬਿਲਕੁਲ ਠੀਕ ਜਿਵੇਂ ਅਖਾਣ ਹੈ ...ਪੋਰਾ ਰਾਜਾ ਕੇਰਾ ਵਜੀਰ ਛੱਟਾ ਫ਼ਕੀਰ |
|
|
|
19 Jul 2012
|
|
|