|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
|
|
|
|
ਕਰਬਲਾ ਇੱਕ ਜਗ੍ਹਾ ਦਾ ਨਾਮ ਹੈ...। ਇਸ ਜਗ੍ਹਾ 'ਤੇ ਮੁਸਲਮਾਨਾਂ ਦਾ ਧਰਮ ਯੁੱਧ ਹੋਇਆ ਸੀ, ਇਮਾਮ ਹੁਸੈਨ ਅਤੇ ਹਸਨ ਹੁਸੈਨ ਵਿਚਕਾਰ...। ਇਸ ਨੂੰ ਕਰਬਲਾ ਦਾ ਯੁੱਧ ਵੀ ਕਿਹਾ ਜਾਂਦਾ ਹੈ..।
|
|
06 Jun 2012
|
|
|
|
|
ਨਿਮਖ ਦਾ ਮਤਲਬ ਹਰ ਪਲ ਹਰ ਘੜੀ ................
|
|
06 Jun 2012
|
|
|
|
|
hmmm n regarding ਕਰਬਲਾ ........ਚਮਕੌਰ ਸਾਹਿਬ ਨੂ ਸਿਖੀ ਦਾ ਕਰਬਲਾ ਕਿਹਾ ਜਾਂਦਾ ਹੈ
|
|
06 Jun 2012
|
|
|
|
|
ਨਿਮਖ਼ ਅੱਖ ਝਪਕਣ ਜਿੰਨਾ ਸਮਾਂ ਹੁੰਦਾ..।
|
|
11 Jun 2012
|
|
|
|
|
|
|
ਢੁਨਡਰ DHUNDER ਕੀ ਹੁੰਦਾ ਹੈ ?
|
|
30 Jun 2012
|
|
|
|
| ਇੱਕ ਹੀ ਥਾਂ ਤੇ ਮਾਰਨ ਨਾਲ ਪਸੂਆਂ ਦੇ ਜੋ ਜਖ੍ਮ ਬਣਦਾ ਹੀ ਉਸ ਨੂ dhunder ਆਖਦੇ ਹਨ |
|
|
|
30 Jun 2012
|
|
|
|
|
|
| ਪਸ਼ੂਆਂ ਨੂ ਗਿੱਟੇ ਤੋ ਬੰਨ੍ਹਣ ਨੂ ਪੈੰਖੜ ਪਾਉਣਾ ਆਖਦੇ ਹਨ |
|
|
|
16 Jul 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|