|
 |
 |
 |
|
|
Home > Communities > Punjabi Poetry > Forum > messages |
|
|
|
|
|
|
"ਸਾਡੀ ਜਿੰਦਗੀ ਖੁੱਲੀ ਕਿਤਾਬ ਵਰਗੀ" |
ਸਾਡੀ ਜਿੰਦਗੀ ਖੁੱਲੀ ਕਿਤਾਬ ਵਰਗੀ ,
ਤੇ ਤੂੰ ੳਹ akhar ਏ
ਜਿਹਨੂੰ ਹਰ ਪੰਨੇ ਤੇ ਲਿਖਿਆ ਜਾਣਾ ਏ,
ਅਸੀ ਵਾਂਗ ਸੁੱਕੇ ਦਰਿਆਵਾਂ ਦੇ
ਤੇ ਤੂੰ ਪਾਣੀ ਏ
ਦਰਿਆ ਬਣਾਣਾ ਏ,
ਤੂੰ ਹੈ ਵਾਂਗ ਸਾਡੇ ਮੁਰਸ਼ਦ ਦੇ
ਅਸੀ ਉਹ ਤਾਲਬ ਹਾ
ਜਿਹਨਾ ਇਸ਼ਕੇ ਦੀ ਅੱਗ ਚ ਮੱਚੀ ਜਾਣਾ ਏ,
ਇਦਾ ਹੀ ਮਾਣਦੇ ਰਹੋ ਫੁੱਲਾਂ ਜਿਹੀ ਜਿੰਦਗੀ ,
"ਰਾਜਵਿੰਦਰ" ਦਾ ਕੀ ਏ ?
ਅਸੀ ਤਾਂ ਮੌਏ ਆ
ਜਿਹਨਾ ਨੂੰ girjha ਨੌਚ ਨੌਚ ਖਾਣਾ ਏ ।
|
|
18 Jan 2011
|
|
|
|
realy sweet |
!!..ਬਹੁਤ ਖੂਬ..!!
!!..ਬਹੁਤ ਹੀ ਸੋਹਣਾਂ ਲਿਖਿਆ ਰਾਜ਼ਵਿੰਦਰ ਤੁਸੀਂ..!!
!!,,ਬਹੁਤ ਹੀ ਸੋਹਣੇ ਅਲਫ਼ਾਜ ਨਾਲ ਸਜਾਇਆ ਹੈ ਤੁਸੀ ਇਸ ਰਚਨਾਂ ਨੂੰ..!!
!!..ਸਾਝਿਆਂ ਕਰਨ ਲਈ ਬਹੁਤ-ਬਹੁਤ ਮੇਹਰਬਾਨੀ..!!
|
|
18 Jan 2011
|
|
|
|
|
|
|
short n sweet..!!
I like all lines..realy beautiful..thnkx for sharing
|
|
18 Jan 2011
|
|
|
|
bahut hi sohna likheya Rajwinder ji..tfs
|
|
18 Jan 2011
|
|
|
|
very nice..!!
bahut sohna likhde ho rajwinder tusi,,keep sharing the good work
|
|
19 Jan 2011
|
|
|
|
Bahut Vadhia G...tfs
Keep sharing
|
|
19 Jan 2011
|
|
|
|
ਬਹੁਤ ਹੀ ਸੋਹਣਾਂ ਲਿਖਿਆ ਰਾਜ਼ਵਿੰਦਰ ਜੀ .......................
|
|
19 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|