Anything goes here..
 View Forum
 Create New Topic
  Home > Communities > Anything goes here.. > Forum > messages
Showing page 92 of 97 << First   << Prev    89  90  91  92  93  94  95  96  97  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਕੁਕੁ ਦਾ ਵੀ ਬਾਬੇ ਬਾਦਲ ਵਾਂਗ

ਦਿਲ ਨਹੀ ਕਰਦਾ ਸਿੰਘਾਸਨ ਛੱਡਣ ਨੂੰ ,,,,,,,,,

27 Oct 2011

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
hmm.....

sabh ton pehlaan t EXAMX/JPB/DUTIES/FAMILY FUNCTIONS krk bhut busy hon kaarn punjabizm to gayb rehn lyi maafi........................MAAFI...MAAFI.......bhut sari maafi.......
sabh dostaan da shikva bilkul zayz hai.................t gall rhi agle STAR OF PUNJABIZM di...t ma jis din punjabizm join kita see.........mere pehle dost eh shaksh hi sn.....t ajj vi ena da naam mere BEST FRIENDS VICH SHUMAR HAI.............pr star of punjabizm hon lai ena di daavedari.....meri dosti di muhtaaj nahin...........one of the most TALENTED....MYSTERIOUS........AWARE.........THOUGHTFUL.......and ..CREATIVE persons ..we have here.............jinna da naam hai.....................................______________________________________________


eh hun kall sahi........ :P

SUSPENSE VI KOI CHEEZ HUNDI V..... :)

29 Oct 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Chalo Kuknus ji, tusi Princes o, . . . Kar lao apna Chaap Poora. . . :P

29 Oct 2011

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

hahaaha... changa suspense create keeta hai ..... kaun hai bai new star .. jaldi dasso.. :P :p

29 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਇੰਤਜਾਰ ਕਾਫੀ ਲੰਮਾ ਹੋ ਗਿਆ ........ ਕੁਕੁ ਜੀ ਸਸਪੈਂਸ ਖੋਲਣ ਦਾ ਸਮਾ ਆ ਗਿਆ ਜਲਦੀ ਖੁਲਾਸਾ ਕਰੋ .........

01 Nov 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

ehna ne  dasna nee te kise ne bhujna nee :P

 

 

so i guess STALINVEER SIDHU anim09

 

 

baki appo apne guesses layi chalo Maharani-Rajkumari-KUKNUS GREWAL nu jad yaad aayi update kr deyo please........:P

06 Nov 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

a agree to aman .......

 

stalinveer ......the new Prince of punjabizm.........

 

lots lots of congratulations to you .......hun mano shighasn da anand .....

 

raj kumar ki jai 

06 Nov 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

yeah Stalin is deserving candidate...


so welcoming the new prince of punjabizm...


here we go....


with celebrations !!!

06 Nov 2011

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
main taan guche an........................................... :( .....

haaye..........................................................

mere veer da vyah c...main punjabizm open n kr ski t tuc aape e star of unjabizm declare krlya....... ah t galt gall e bdi..........!!!!
chahe guess sahi kita a..(np prize for that..:P) pr....... :(

07 Nov 2011

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 
Star of Punjabizm : (formal declaration )

ਸਤਿ ਸ਼੍ਰੀ ਅਕਾਲ ਦੋਸਤੋ......ਆਪਣੀ ਗੈਰ-ਹਾਜ਼ਰੀ ਲਈ ਹਥ ਜੋੜ ਕੇ ਮਾਫ਼ੀ ਮੰਗਦੀ ਹਾਂ.......  ਨੌਕਰੀ ਕੀ ਤੇ ਨਖਰਾ ਕੀ......!! ਮਾਸਟਰ ਹੋਣ ਦੇ ਫਰਜ਼ ਤੇ ਵੀਰ ਦੇ ਵਿਆਹ ਦੇ ਬੋਝ ਹੇਠ ਦੱਬ ਕੇ .....ਦੀ ਘੋਸ਼ਣਾ ਕਰਨ ਵਿਚ ਮੈਂ ਥੋੜੀ ਲੇਟ ਹੋ ਗਈ......ਆਸ ਹੈ ਕਿ ਮੇਰੀ ਮਜਬੂਰੀ ਸਮਝੋਗੇ!!!
ਸਟਾਲਿਨਵੀਰ- ਇਹ ਨੇ ਸਾਡੇ ਨਵੇਂ ਸਟਾਰ ਆਫ਼ ਪੰਜਾਬਿਜ੍ਮ ....ਨਾਮ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ ਤੇ ਨਾ ਹੀ ਮੈਂ ਕਰਵਾਉਣੀ ਹੈ.....ਬੱਸ ਇਕ-ਦੋ ਗੱਲਾਂ ਆਖਣੀਆਂ ਨੇ......

੧. ਮੇਰੀ ਫੇਸਬੁਕ ਤੇ  ਪੰਜਾਬਿਜ੍ਮ ਦਾ ਹਿੱਸਾ ਇੱਕ ਸ਼ਕਸ਼ (ਜਿੰਨਾ ਨੂੰ ਮੈਂ ਅਜ਼ੀਜ਼ ਦੋਸਤ ਮੰਨਦੀ ਸੀ...ਹਾਂ ਵੀ..) ਨੇ ਆਖਿਆ ਹੈ ਕਿ " ਅੰਨਾਂ ਵੰਡੇ ਰਿਓੜੀਆਂ..ਮੁੜ-ਮੁੜ ਆਪਣਿਆਂ ਨੂੰ.... " ਪਹਿਲੀ ਗੱਲ ਤਾਂ ਸਟਾਰ ਆਫ਼ ਪੰਜਾਬਿਜ੍ਮ ਦਾ ਤਾਜ ਕੋਈ ਰਿਓੜੀ ਨਹੀਂ.........ਤੇ ਜੇ ਹੈ ਵੀ ਤਾਂ ਪੰਜਾਬਿਜ੍ਮ ਤੇ ਸਾਰੇ ਮੇਰੇ ਆਪਣੇ ਹੀ ਨੇ..ਕੋਈ ਵੀ ਬੇਗਾਨਾ ਨਹੀਂ..(ਸ਼ਕ ਦੂਰ ਕਰਨ ਲਈ ਮੇਰਾ ਇੰਟਰਵਿਯੂ ਪੜ੍ਹ ਸਕਦੇ ਹੋ) ...ਜੇ ਕਿਸੇ ਹੋਰ ਨੂੰ ਵੀ ਬਣਾਉਂਦੀ ਤਾਂ ਵੀ ਸ਼ਾਇਦ ਇਹੀ ਇਲ੍ਜ਼ਾਮ ਲੱਗਦਾ....!!!!!!!!!!!!
੨. ਸਟਾਲਿਨ ਨੂੰ ਸਟਾਰ ਆਫ਼ ਪੰਜਾਬਿਜ੍ਮ . ਬਣਾਉਣ ਦਾ ਫੈਸਲਾ ਮੈਂ ਅੱਜ ਨਹੀਂ ਬਹੁਤ ਦੇਰ ਦਾ ਲਿਆ ਹੋਇਆ ਹੈ..................ਜਿਸ ਦਿਨ ਮੈਂ ਸਟਾਰ ਆਫ਼ ਪੰਜਾਬਿਜ੍ਮ . ਪਹਿਲੀ ਵਾਰ ਦੇਖਿਆ ਸੀ ਉਸ ਦਿਨ ਹੀ ਮੈਂ ਸੋਚ ਲਿਆ ਸੀ ਕਿ ਜੇ ਕਦੀ ਰੱਬ ਦੀ ਮਿਹਰ ਨਾਲ ਮੇਰੀ ਵਾਰੀ ਆਈ ਤਾਂ ਇਹ ਸਟਾਰ ਆਫ਼ ਪੰਜਾਬਿਜ੍ਮ .ਦਾ ਖਿਤਾਬ  ਮੈਂ ਇਸੇ ਸ਼ਕਸ਼ ਨੂੰ ਦਵਾਂਗੀ......ਬਿਨਾਂ  ਸ਼ਕ ਮੇਰਾ ਸਭ ਤੋਂ  ਪੱਕਾ ਦੋਸਤ ਹੋਣ ਕਾਰਣ ਮੈਂ  ਸਟਾਲਿਨ ਦੇ ਸ਼ਖਸ਼ੀਅਤ ਤੋਂ ਚੰਗੀ  ਤਰਾਂ ਵਾਕਿਫ਼ ਹਾਂ.....ਪਰ ਇਸ ਦੀ ਸੋਚ ਦਾ ਦਾਇਰਾ .,ਕੁਝ ਵਖਰਾ  ਕਰ ਵਿਖਾਉਣ ਦੀ ਲਗਨ ....ਤੇ ਸ਼ਬਦਾਂ ਦਾ ਭੰਡਾਰ.......ਇਹ ਕਿਸੇ ਤੋਂ ਵੀ ਛੁਪੇ ਨਹੀਂ........

ਸੋ ਸਟਾਰ ਆਫ਼ ਪੰਜਾਬਿਜ੍ਮ ਦੇ ਨਵੇਂ ਰਾਜਕੁਮਾਰ ਦਾ ਸਵਾਗਤ ਕਰਦੇ ਹਾਂ........ਰੱਬ ਇਹਨਾ ਦੇ ਸੁਪਨਿਆਂ ਨੂੰ ਹਕ਼ੀਕ਼ਤ ਦਾ ਜਾਮਾ ਜਲਦ ਤੋਂ ਜਲਦ ਬਖਸ਼ੇ..ਏਹੋ ਦੁਆ ਹੈ!!!!
ਤੇ

ਆਪ ਸਭ ਨੂੰ ਈਦ  ਮੁਬਾਰਕ .....

07 Nov 2011

Showing page 92 of 97 << First   << Prev    89  90  91  92  93  94  95  96  97  Next >>   Last >> 
Reply