Anything goes here..
 View Forum
 Create New Topic
  Home > Communities > Anything goes here.. > Forum > messages
Showing page 91 of 97 << First   << Prev    87  88  89  90  91  92  93  94  95  96  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

KUKNUS G.. BARE ENNA KUJ JAAN KE MAINU BAHUT KHUSHI HOYEE A...


BAHUT BAHUT SUKRIA STALINVEER G.... SAANU IK CHANGE INSAAN DE CHANGE VICHARAN NAL RUB-RU KRAUN LAYEE G...

04 Jul 2011

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

shukriyaa dosto 

05 Jul 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

ਕੁਕਨੂਸ ਮੈਡਮ ਜੀ......ਬਹੁਤ ਖੂਬ......ਤੁਹਾਡੇ ਲਫਜ਼ ਤਾਂ ਬ-ਕਮਾਲ ਹੁੰਦੇ ਹੀ ਨੇ ਬਿਨਾ-ਸ਼ਕ.....ਤੁਹਾਡੀ ਇੰਟਰਵਿਯੂ ਕਮਾਲ-ਕਮਾਲ-ਕਮਾਲ..........ਇੰਟਰਵਿਯੂ 'ਚ ਵੀ ਜੀਵਨ ਜਾਂਚ ਦੇ ਬਹੁਤ ਸਾਰੇ ਪਹਿਲੂ ਜਿਨ੍ਹਾਂ ਤੋ ਮੈਂ ਅਨਜਾਣ ਸੀ...ਓਹਨਾ ਨਾਲ ਜਾਣੁ ਕਰਾਉਣ ਲੈ ਸ਼ੁਕਰੀਆ...

10 Aug 2011

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

superb interview............mere kol shabd nahi ehna di tareef vich.

we all are proud of u dear......je saarian girls di tuhade vargi soch ho jave tan bus dunya hi badal jaave.....God bless :)

10 Aug 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ਕੁਕਨੂਸ ਦੀਆਂ ਲਿਖਤਾਂ ਕਮਾਲ ਹੁੰਦੀਆਂ ਨੇ ! ਉਹਨਾ ਚ ਇੱਕ ਸੰਜੀਦਗੀ ਦਿਸਦੀ ਹੈ ! ਵੈਸੇ ਵੀ ਕਿਸੇ ਇਨਸਾਨ ਵੱਲੋਂ ਲਿਖੀ ਇੱਕ ਸਤਰ ਪੜ ਕੇ ਹੀ ਉਸ ਬਾਰੇ ਕੁਝ-ਨਾ ਕੁਝ ਅੰਦਾਜ਼ਾ ਹੋ ਹੀ ਜਾਂਦਾ ਏ ! ਬਾਕੀ ਸਟਾਲਿਨ ਵੱਲੋਂ ਲਈ ਇੰਟਰਵਿਊ ਨੇ ਕਮਾਲ ਕਰ ਦਿੱਤੀ ! ਕਾਫੀ ਕੁਝ ਪਤਾ ਲੱਗਿਆ ਪੰਜਾਬਿਜ੍ਮ ਦੇ ਸਟਾਰ ਬਾਰੇ :)

 

ਐਨਿਵੇਜ਼ ਮੇਰੀ ਦੁਆ ਹੈ ਕੀ ਕੁਕਨੂਸ ਬੀਬਾ ਇਸੇ ਤਰਾਂ ਪੰਜਾਬਿਜ੍ਮ ਨਾਲ ,ਕਵਿਤਾ ਨਾਲ , ਸਾਹਿਤ ਨਾਲ ਜੁੜੀ ਰਹੇ ! ਬਾਕੀ ਗੱਲਾਂ ਫੇਰ ਕਦੇ..ਸ਼ੁਭ ਇਛਾਵਾਂ  :)

15 Aug 2011

Amrinder Singh
Amrinder
Posts: 4138
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕੁਕਨੂਸ ... ਫੇਰ ਨਵਾਂ ਸਟਾਰ ਚੁਣ ਲਿਆ ਜਾਵੇ ?????

17 Aug 2011

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

nva star chunn deo biba ji koi

25 Aug 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਕੁਕਨੂਸ ਦੀ ਇੰਟਰਵਿਓ ਤੇ ਸਟਾਲਿਨ ਦੀ ਪੇਸ਼ਕਾਰੀ
ਕਮਾਲਦਾ ਸੁਮੇਲ ਏ ਦੋਵਾਂ ਵਿੱਚ ,,,,,,,
ਕੁਕਨੂਸ ਕਮਾਲ ਦੀ ਲੇਖਿਕਾ  ਹੈ ,
ਮੈਂ ਤਾਂ ਹੁਣ ਵੀ ਕੁਝ ਸਿਖਣ ਲਈ ਕੁਕੁ ਤੇ ਹਰਿੰਦਰ ਵੀਰ ਦੀਆਂ ਲਿਖਤਾਂ ਪੜਦਾ ਹਾਂ
ਬਹੁਤ ਭਾਗਾਂ ਵਾਲੇ ਹਾਂ ਅਸੀਂ ਜੋ ਇਸ ਤਰਹ ਦੇ ਪ੍ਰਤਿਭਾਸ਼ਾਲੀ ਸਖਸ਼ ਸਾਡੇ ਵਿੱਚ ਮੌਜੂਦ ਹਨ }
ਪ੍ਰਮਾਤਮਾ ਇਹ ਸਾਥ ਬਣਾਈ ਰੱਖੇ ਤੇ ਇਹਨਾ ਨੂੰ ਜਿੰਦਗੀ ਦੀਆਂ ਬੁਲੰਦੀਆਂ ਤੇ ਪਹੁੰਚਾਵੇ ,,,,,,,,
ਸ਼ੁਭ ਚਿੰਤਕ ......ਗੁਰਮਿੰਦਰ

26 Aug 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

all Star of Punjabizm , Till now :-

 

 1 Amrinder Singh

 2 Jaspreet Sangha

 3 Balihar Sandhu

 4 Amandep Gill

 5 Satinder Satti

 6 Lucky Gill

 7 Lakhwinder Lakhi

 8 Pardeep Kaur Sidhu

 9 Jass Brar

10 Kuljit Cheema 

11 Arinder Arora

12 Kuknus Grewall

 

Who's tha next ???????????

27 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਲੱਗਦਾ ਅਜੇ ਰਾਜਕੁਮਾਰੀ ਕੁਕਨੂਸ ਦਾ ਗੱਦੀ ਛੱਡਣ ਦਾ ਮਨ ਨਹੀਂ ਬਣਿਆ.....

 

ਚਲੋ ਆਪਾਂ ਭੇਜਦੇ ਆਂ ਸੁਨੇਹਾ ਕਬੂਤਰ ਹੱਥ ਰਾਜਕੁਮਾਰੀ ਵੱਲ ਕਿ ਕਰਨ ਨਵੇਂ ਰਾਜਕੁਮਾਰ/ਰਾਜਕੁਮਾਰੀ ਦਾ ਐਲਾਨ ਹੁਣ.............

27 Oct 2011

Showing page 91 of 97 << First   << Prev    87  88  89  90  91  92  93  94  95  96  Next >>   Last >> 
Reply