Home > Communities > Punjabi Poetry > Forum > messages
shukriya veer ji....
jo geet tuc post keete oh mainu bahut pasand aa ji....vaise taa Maan Sab da har geet favourite hai ji....par eh taa specialy bahut wadhia ji
10 Sep 2009
ਏ ਦੁਨੀਆ ਮੰਡੀ ਪੈਸੇ ਦੀ...
"ਜੇਬ ਚ’ ਬਟੂਆ ਦਿਸਦਾ ਭਾਰੀ,
ਤੇ ਸਭ ਢੁਕ-ਢੁਕ ਬਹਿੰਦੇ ਨੇੜੇ..
ਦੇਖੇ ਪਿਆਰ ਜਤਾਉਂਦੇ ਓ ਵੀ,
ਤੇ ਭਾਵੇਂ ਲੱਖ ਦੁਸ਼ਮਣ ਸੀ ਜਿਹੜੇ..
ਪਿਆਰ-ਮੁਹੱਬਤ,ਰਿਸ਼ਤੇਦਾਰੀ,
ਸਭ ਹਨ ਬਟੂਏ ਦੇ ਸਹੇੜੇ..
ਜਦ ਰਾਂਝੇ ਦਾ ਖੁੱਸਿਆ ਬਟੂਆ,
ਤੇ ਓਦੀ ਹੀਰ ਨੂੰ ਲੈ ਗਏ ਖੇੜੇ"
ਕਿਓਂਕਿ...ਏ ਦੁਨੀਆ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਇਥੇ ਰੋਣੇ ਚਿਹਰੇ ਨਹੀਂ ਵਿਕਦੇ,
ਹੱਸਣੇ ਦੀ ਆਦਤ ਪਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਏ ਗਲੀ-ਮੁਹੱਲਾ ਕੁੱਤਿਆਂ ਦਾ,
ਵਧ ਭੌਂਕਣ ਵਾਲੇ ਜਿਉਂਦੇ ਨੇਂ..
ਏ ਆਪਣਿਆਂ ਨੂੰ ਵੱਡਦੇ ਨੇਂ,
ਗੈਰਾਂ ਲਈ ਪੂਛ ਹਿਲਾਉਂਦੇ ਨੇਂ..
ਜਾਂ ਭੌਂਕਣ ਵਾਲਾ ਤੂੰ ਬਣਜਾ,
ਜਾਂ ਨਿਉਂਕੇ ਵਕਤ ਲੰਘਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਇਥੇ ਲਾਠੀ ਦੇ ਗਦ ਚੋਰਾਂ ਲਈ,
ਤੇ ਹੋਰਾਂ ਲਈ ਪੈਮਾਨੇ ਨੇਂ..
ਇਥੇ ਕਰੇ ਕੋਈ ਤੇ ਭਰੇ ਕੋਈ,
ਇਥੇ ਉਲਟੇ ਸਭ ਅਫ਼ਸਾਨੇ ਨੇਂ..
ਇਥੇ ਤਗਮੇ ਮਿਲਦੇ ਮਰਿਆਂ ਨੂੰ,
ਇਥੇ ਜਿਊਣਾਂ ਸਖਤ ਗੁਨਾਹ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਇਥੇ ਬੰਦੇ ਵਸਦੇ ਮਜਹਬਾਂ ਦੇ,
ਕੋਈ ਕਹਿੰਦਾ ਨਹੀਂ ਇਨਸਾਨ ਹਾਂ ਮੈਂ..
ਹੈ ਹਿੰਦੂ , ਮੁੱਲਾ , ਸਿਖ ਐਸਾ,
ਜੋ ਆਖੇ ਹਿੰਦੋਸਤਾਨ ਹਾਂ ਮੈਂ..
ਇਥੇ ਪਈ ਮੁਸੀਬਤ ਚੌਧਰ ਦੀ,
ਅੱਜ ਬੰਦੇ ਬਣੇ ਖੁਦਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਇਥੇ ਸੱਚੇ ਦੀ ਕੋਈ ਕਦਰ ਨਹੀਂ,
ਇਥੇ ਝੂਠੇ ਦੀ ਸਰਦਾਰੀ ਏ..
ਮਾਂ-ਪੁੱਤਰ , ਭੈਣ-ਭਰਾਵਾਂ ਦੇ,
ਰਿਸ਼ਤੇ ਨੂੰ ਜਾਣ ਵੰਗਾਰੀ ਏ..
ਏਨਾਂ ਸਾਧ-ਸਰੂਪੀ ਚੋਰਾਂ ਨੂੰ,
ਅਸੀਂ ਦੇਣਾ ਸਬਕ ਸਿਖਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਮੇਰੀ ਭਾਗਾਂ ਵਾਲੀ ਧਰਤੀ ਨੂੰ,
ਕੋਈ ਨਜ਼ਰ ਕਿਸੇ ਦੀ ਖਾ ਗਈ ਏ..
ਸੁੱਖ ਵਸਦੇ ਸੀ ਸਭ ਭੈਣ-ਭਰਾ,
ਅੱਜ ਘਰ-ਘਰ ਅੱਗਾਂ ਲਾ ਗਈ ਏ..
ਮੈਂ ਕਿਹੜੇ ਰੱਬ ਦੇ ਘਰ ਜਾ ਕੇ,
ਵਤਨਾਂ ਲਈ ਕਰਾ ਦੁਆ ਸੱਜਣਾਂ..
ਏ ਦੁਨੀਆ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
"ਜੇਬ ਚ’ ਬਟੂਆ ਦਿਸਦਾ ਭਾਰੀ,
ਤੇ ਸਭ ਢੁਕ-ਢੁਕ ਬਹਿੰਦੇ ਨੇੜੇ..
ਦੇਖੇ ਪਿਆਰ ਜਤਾਉਂਦੇ ਓ ਵੀ,
ਤੇ ਭਾਵੇਂ ਲੱਖ ਦੁਸ਼ਮਣ ਸੀ ਜਿਹੜੇ..
ਪਿਆਰ-ਮੁਹੱਬਤ,ਰਿਸ਼ਤੇਦਾਰੀ,
ਸਭ ਹਨ ਬਟੂਏ ਦੇ ਸਹੇੜੇ..
ਜਦ ਰਾਂਝੇ ਦਾ ਖੁੱਸਿਆ ਬਟੂਆ,
ਤੇ ਓਦੀ ਹੀਰ ਨੂੰ ਲੈ ਗਏ ਖੇੜੇ"
ਕਿਓਂਕਿ...ਏ ਦੁਨੀਆ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਇਥੇ ਰੋਣੇ ਚਿਹਰੇ ਨਹੀਂ ਵਿਕਦੇ,
ਹੱਸਣੇ ਦੀ ਆਦਤ ਪਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਏ ਗਲੀ-ਮੁਹੱਲਾ ਕੁੱਤਿਆਂ ਦਾ,
ਵਧ ਭੌਂਕਣ ਵਾਲੇ ਜਿਉਂਦੇ ਨੇਂ..
ਏ ਆਪਣਿਆਂ ਨੂੰ ਵੱਡਦੇ ਨੇਂ,
ਗੈਰਾਂ ਲਈ ਪੂਛ ਹਿਲਾਉਂਦੇ ਨੇਂ..
ਜਾਂ ਭੌਂਕਣ ਵਾਲਾ ਤੂੰ ਬਣਜਾ,
ਜਾਂ ਨਿਉਂਕੇ ਵਕਤ ਲੰਘਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਇਥੇ ਲਾਠੀ ਦੇ ਗਦ ਚੋਰਾਂ ਲਈ,
ਤੇ ਹੋਰਾਂ ਲਈ ਪੈਮਾਨੇ ਨੇਂ..
ਇਥੇ ਕਰੇ ਕੋਈ ਤੇ ਭਰੇ ਕੋਈ,
ਇਥੇ ਉਲਟੇ ਸਭ ਅਫ਼ਸਾਨੇ ਨੇਂ..
ਇਥੇ ਤਗਮੇ ਮਿਲਦੇ ਮਰਿਆਂ ਨੂੰ,
ਇਥੇ ਜਿਊਣਾਂ ਸਖਤ ਗੁਨਾਹ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਇਥੇ ਬੰਦੇ ਵਸਦੇ ਮਜਹਬਾਂ ਦੇ,
ਕੋਈ ਕਹਿੰਦਾ ਨਹੀਂ ਇਨਸਾਨ ਹਾਂ ਮੈਂ..
ਹੈ ਹਿੰਦੂ , ਮੁੱਲਾ , ਸਿਖ ਐਸਾ,
ਜੋ ਆਖੇ ਹਿੰਦੋਸਤਾਨ ਹਾਂ ਮੈਂ..
ਇਥੇ ਪਈ ਮੁਸੀਬਤ ਚੌਧਰ ਦੀ,
ਅੱਜ ਬੰਦੇ ਬਣੇ ਖੁਦਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਇਥੇ ਸੱਚੇ ਦੀ ਕੋਈ ਕਦਰ ਨਹੀਂ,
ਇਥੇ ਝੂਠੇ ਦੀ ਸਰਦਾਰੀ ਏ..
ਮਾਂ-ਪੁੱਤਰ , ਭੈਣ-ਭਰਾਵਾਂ ਦੇ,
ਰਿਸ਼ਤੇ ਨੂੰ ਜਾਣ ਵੰਗਾਰੀ ਏ..
ਏਨਾਂ ਸਾਧ-ਸਰੂਪੀ ਚੋਰਾਂ ਨੂੰ,
ਅਸੀਂ ਦੇਣਾ ਸਬਕ ਸਿਖਾ ਸੱਜਣਾਂ..
ਏ ਦੁਨੀਆਂ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
ਮੇਰੀ ਭਾਗਾਂ ਵਾਲੀ ਧਰਤੀ ਨੂੰ,
ਕੋਈ ਨਜ਼ਰ ਕਿਸੇ ਦੀ ਖਾ ਗਈ ਏ..
ਸੁੱਖ ਵਸਦੇ ਸੀ ਸਭ ਭੈਣ-ਭਰਾ,
ਅੱਜ ਘਰ-ਘਰ ਅੱਗਾਂ ਲਾ ਗਈ ਏ..
ਮੈਂ ਕਿਹੜੇ ਰੱਬ ਦੇ ਘਰ ਜਾ ਕੇ,
ਵਤਨਾਂ ਲਈ ਕਰਾ ਦੁਆ ਸੱਜਣਾਂ..
ਏ ਦੁਨੀਆ ਮੰਡੀ ਪੈਸੇ ਦੀ,
ਹਰ ਚੀਜ਼ ਵਿਕੇਂਦੀ ਭਾਅ ਸੱਜਣਾਂ..||
Yoy may enter 30000 more characters.
10 Sep 2009
ਮੇਰੇ-ਪਿੰਡ ਦੀ ਸਵੇਰ
ਤਾਰਿਆਂ ਦੀ ਚੁੰਨੀ ਪਾ ਕੇ,
ਰਾਤ ਜਦੋਂ ਮੁੱਕਦੀ..
ਸੂਰਜ ਦੀ ਟਿੱਕੀ,
ਓਦੇ ਮੱਥੇ ਉੱਤੇ ਢੁੱਕਦੀ..
ਧੁੰਦ ਵਿੱਚ ਨਹਾਤੀ ਹੋਈ,
ਰੱਬ ਦੀ ਕੋਈ ਮਿਹਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਮੋਰ ਪੈਹਲਾਂ ਪਾਉਂਦੇ,
ਕਾਂ ਬੋਲਦੇ ਸ਼ਰਾਰਤੀ..
ਚਿੜ੍ਹੀਆਂ-ਕਬੂਤਰਾਂ ਤੇ,
ਘੁੱਗੀਆਂ ਦੀ ਫ਼ਾਰਸੀ..
ਸਮਝੂਗਾ ਕੌਣ,
ਤੋਤੇ ਠੱਗ ਨੇਂ ਬਨਾਰਸੀ..
ਟੁੱਟ ਪੈਣਾਂ ਛੇੜ ਦਾ,
ਟਟੀਹਰੀ ਨੂੰ ਬਟੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਜੋ ਮੰਦਿਰਾਂ-ਮਸੀਤਾਂ,
ਗੁਰੂ-ਘਰ ਵਿੱਚੋਂ ਆਉਂਦੀਆਂ..
ਓ ਮਿੱਠੀਆਂ ਅਵਾਜਾਂ,
ਸੁਬਹਾ ਹੋਰ ਰੁਸ਼ਨਾਉਂਦੀਆਂ..
ਹਾਲ੍ਹੀ-ਪਾਲ੍ਹੀ ਸਾਰਿਆਂ ਨੂੰ,
ਕੰਮ-ਧੰਦੇ ਲਾਉਂਦੀਆਂ..
ਜ਼ੁਲਫ਼ਾਂ ਜ਼ਮੀਨ ਦੀਆਂ,
ਵਾਹੁੰਦਾ ਬੱਗਾ-ਸ਼ੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਘੁੰਮ-ਘੁੰਮ ਚਾਟੀਆਂ,
ਤੇ ਘੁੰਮਣ ਮਧਾਣੀਆਂ..
ਛਮ-ਛਮ ਚੂੜ੍ਹੇ,
ਛਣਕਾਉਂਦੀਆਂ ਸਵਾਣੀਆਂ..
ਬੱਚਿਆਂ ਨੇਂ ਰੌਣਕਾਂ,
ਲਗਾਈਆਂ ਨਾਲ ਹਾਣੀਆਂ..
ਪਿਆਰ ਵਿੱਚ ਮੁੱਕ ਜਾਂਦੀ,
ਸਾਰੀ ਤੇਰ-ਮੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਤਾਰਿਆਂ ਦੀ ਚੁੰਨੀ ਪਾ ਕੇ,
ਰਾਤ ਜਦੋਂ ਮੁੱਕਦੀ..
ਸੂਰਜ ਦੀ ਟਿੱਕੀ,
ਓਦੇ ਮੱਥੇ ਉੱਤੇ ਢੁੱਕਦੀ..
ਧੁੰਦ ਵਿੱਚ ਨਹਾਤੀ ਹੋਈ,
ਰੱਬ ਦੀ ਕੋਈ ਮਿਹਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਮੋਰ ਪੈਹਲਾਂ ਪਾਉਂਦੇ,
ਕਾਂ ਬੋਲਦੇ ਸ਼ਰਾਰਤੀ..
ਚਿੜ੍ਹੀਆਂ-ਕਬੂਤਰਾਂ ਤੇ,
ਘੁੱਗੀਆਂ ਦੀ ਫ਼ਾਰਸੀ..
ਸਮਝੂਗਾ ਕੌਣ,
ਤੋਤੇ ਠੱਗ ਨੇਂ ਬਨਾਰਸੀ..
ਟੁੱਟ ਪੈਣਾਂ ਛੇੜ ਦਾ,
ਟਟੀਹਰੀ ਨੂੰ ਬਟੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਜੋ ਮੰਦਿਰਾਂ-ਮਸੀਤਾਂ,
ਗੁਰੂ-ਘਰ ਵਿੱਚੋਂ ਆਉਂਦੀਆਂ..
ਓ ਮਿੱਠੀਆਂ ਅਵਾਜਾਂ,
ਸੁਬਹਾ ਹੋਰ ਰੁਸ਼ਨਾਉਂਦੀਆਂ..
ਹਾਲ੍ਹੀ-ਪਾਲ੍ਹੀ ਸਾਰਿਆਂ ਨੂੰ,
ਕੰਮ-ਧੰਦੇ ਲਾਉਂਦੀਆਂ..
ਜ਼ੁਲਫ਼ਾਂ ਜ਼ਮੀਨ ਦੀਆਂ,
ਵਾਹੁੰਦਾ ਬੱਗਾ-ਸ਼ੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
ਘੁੰਮ-ਘੁੰਮ ਚਾਟੀਆਂ,
ਤੇ ਘੁੰਮਣ ਮਧਾਣੀਆਂ..
ਛਮ-ਛਮ ਚੂੜ੍ਹੇ,
ਛਣਕਾਉਂਦੀਆਂ ਸਵਾਣੀਆਂ..
ਬੱਚਿਆਂ ਨੇਂ ਰੌਣਕਾਂ,
ਲਗਾਈਆਂ ਨਾਲ ਹਾਣੀਆਂ..
ਪਿਆਰ ਵਿੱਚ ਮੁੱਕ ਜਾਂਦੀ,
ਸਾਰੀ ਤੇਰ-ਮੇਰ ਹੈ..
ਦੁਨੀਆਂ ਤੋਂ ਸੋਹਣੀਂ,
ਮੇਰੇ-ਪਿੰਡ ਦੀ ਸਵੇਰ ਹੈ..||
Yoy may enter 30000 more characters.
10 Sep 2009
ਆਪਣੇ ਪਿਆਰਿਆਂ ਦਾ ...
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ ਨਹੀਂਓ ਮੋੜੀਦਾ...||
ਯਾਰੀ ਵਿੱਚ ਨਫ਼ੇ-ਨੁਕਸਾਨ ਨਹੀਂਓ ਦੇਖੀਦੇ,
ਮੰਜਿਲਾਂ ਦੇ ਸਾਹਮਣੇ ਤੂਫ਼ਾਨ ਨਹੀਂਓ ਦੇਖੀਦੇ..
ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਂਓ ਜੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ ਨਹੀਂਓ ਮੋੜੀਦਾ...||
ਯਾਰਾਂ ਦੀਆਂ ਮਹਿਫ਼ਲਾਂ ਚ’ ਦਾਰੂ ਨਹੀਂ ਖਿੰਡਾਇਦੀ,
ਚਾਰ-ਘੁੱਟਾਂ ਪੀਕੇ ਐਵੇਂ ਜਾਤ ਨਹੀਂ ਦਿਖਾਇਦੀ..
ਕਿਸੇ ਦੀਆਂ ਖੁਸ਼ੀਆਂ ਤੇ ਪਾਣੀ ਨਹੀਂਓ ਰੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ ਨਹੀਂਓ ਮੋੜੀਦਾ...||
ਨਿੱਤ ਨਵੇਂ ਯਾਰਾਂ ਨਾਲ ਦਿਲ ਨਹੀਂ ਵਟਾਈਦਾ,
ਕਿਸੇ ਦੀ ਗਰੀਬੀ ਦਾ ਮਜਾਕ ਨਹੀਂ ਉਡਾਈਦਾ..
ਖਿੜੇ ਹੋਏ ਫ਼ੁੱਲਾਂ ਨੂੰ ਨਹੀਂ ਤਲੀ ਤੇ ਮਰੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ ਨਹੀਂਓ ਮੋੜੀਦਾ...||
"ਮਰਜਾਣੇ-ਮਾਨਾਂ" ਛਡ ਤੇਰੀਆਂ ਤੇ ਮੇਰੀਆਂ,
ਤੇਰੇ ਉੱਤੇ ਰੱਬ ਦੀਆਂ ਰਹਿਮਤਾਂ ਬਥੇਰੀਆਂ..
ਆਪਣੀ ਔਕਾਤ ਨਾਲੋਂ ਵਧ ਨਹੀਂਓ ਲੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ ਨਹੀਂਓ ਮੋੜੀਦਾ...||
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ ਨਹੀਂਓ ਮੋੜੀਦਾ...||
ਯਾਰੀ ਵਿੱਚ ਨਫ਼ੇ-ਨੁਕਸਾਨ ਨਹੀਂਓ ਦੇਖੀਦੇ,
ਮੰਜਿਲਾਂ ਦੇ ਸਾਹਮਣੇ ਤੂਫ਼ਾਨ ਨਹੀਂਓ ਦੇਖੀਦੇ..
ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਂਓ ਜੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ ਨਹੀਂਓ ਮੋੜੀਦਾ...||
ਯਾਰਾਂ ਦੀਆਂ ਮਹਿਫ਼ਲਾਂ ਚ’ ਦਾਰੂ ਨਹੀਂ ਖਿੰਡਾਇਦੀ,
ਚਾਰ-ਘੁੱਟਾਂ ਪੀਕੇ ਐਵੇਂ ਜਾਤ ਨਹੀਂ ਦਿਖਾਇਦੀ..
ਕਿਸੇ ਦੀਆਂ ਖੁਸ਼ੀਆਂ ਤੇ ਪਾਣੀ ਨਹੀਂਓ ਰੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ ਨਹੀਂਓ ਮੋੜੀਦਾ...||
ਨਿੱਤ ਨਵੇਂ ਯਾਰਾਂ ਨਾਲ ਦਿਲ ਨਹੀਂ ਵਟਾਈਦਾ,
ਕਿਸੇ ਦੀ ਗਰੀਬੀ ਦਾ ਮਜਾਕ ਨਹੀਂ ਉਡਾਈਦਾ..
ਖਿੜੇ ਹੋਏ ਫ਼ੁੱਲਾਂ ਨੂੰ ਨਹੀਂ ਤਲੀ ਤੇ ਮਰੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ ਨਹੀਂਓ ਮੋੜੀਦਾ...||
"ਮਰਜਾਣੇ-ਮਾਨਾਂ" ਛਡ ਤੇਰੀਆਂ ਤੇ ਮੇਰੀਆਂ,
ਤੇਰੇ ਉੱਤੇ ਰੱਬ ਦੀਆਂ ਰਹਿਮਤਾਂ ਬਥੇਰੀਆਂ..
ਆਪਣੀ ਔਕਾਤ ਨਾਲੋਂ ਵਧ ਨਹੀਂਓ ਲੋੜੀਦਾ..
ਆਪਣੇ ਪਿਆਰਿਆਂ ਦਾ ਦਿਲ ਨਹੀਂਓ ਤੋੜੀਦਾ,
ਔਖੇ ਵੇਲੇ ਸੱਜਣਾਂ ਤੋਂ ਮੁਖ ਨਹੀਂਓ ਮੋੜੀਦਾ...||
Yoy may enter 30000 more characters.
11 Sep 2009
Jihnu khabar hai ni ohnu sabar hai ni,
besabareyan nu khabardar kyo kariye.
Bann ghungru kanjri wang nachiye,
Bulle shah wangu raazi yaar kariye.
Kache pakke nu parkh ke ki laina,
sohni wang je kise nu pyar kariye.
Jihnu pyar kariye bas pyar kariye,
yaari laa ke fir aitbar kariye.
Fir aave na neend vichar kariye, cheti kite baah nu pakadiye na,
jihdi pakadiye ohnu paar kariye.
Gall pind vich mukni nahi MAANA,
Chal sat samundro paar kariye....
Jihnu khabar hai ni ohnu sabar hai ni,
besabareyan nu khabardar kyo kariye.
Bann ghungru kanjri wang nachiye,
Bulle shah wangu raazi yaar kariye.
Kache pakke nu parkh ke ki laina,
sohni wang je kise nu pyar kariye.
Jihnu pyar kariye bas pyar kariye,
yaari laa ke fir aitbar kariye.
Fir aave na neend vichar kariye, cheti kite baah nu pakadiye na,
jihdi pakadiye ohnu paar kariye.
Gall pind vich mukni nahi MAANA,
Chal sat samundro paar kariye....
Yoy may enter 30000 more characters.
11 Sep 2009
ਮਤਲਬਖੋਰੀ ਦੁਨੀਆ ਵਿੱਚ ਕੋਈ ਕਿਸੇ ਦਾ ਕੀ ਲੱਗਦਾ
ਏਥੇ ਖੋਟੇ ਸਿੱਕੇ ਚਲਦੇ ਨੇ ਤੇ ਖਰਿਆ ਨੂੰ ਠੇਡੇ ਵੱਜਦੇ ਨੇ
ਮੇਰੇ ਦੇਸ ਬੇਕਦਰੀ ਬੰਦਿਆ ਦੀ ਪੱਥਰਾਂ ਨੂੰ ਹੁੰਦੇ ਸੱਜਦੇ ਨੇ
ਏਥੇ ਧੱਕੇ ਪੈਂਦੇ ਜਿਉਂਦਿਆ ਨੂੰ ਮਰਿਆ ਤੇ ਮੇਲੇ ਲੱਗਦੇ ਨੇ....
30 Sep 2009
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਜ਼ੁਲਮ ਨੂੰ ਰੋਕਣ ਵਾਲੀ ਇਕ ਤਲਵਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਮਹਿਫਿਲ ਦੀ ਜਿੰਦਜਾਨ ਪੰਜਾਬੀ ਸ਼ੇਰ ਨੇ ਗੱਲਾਂ ਨੂੰ ਗਿੱਦੜ ਸ਼ੇਰ ਨੀਂ ਬਣਦੇ ਕਦੇ ਰੰਗਾ ਕੇ ਖੱਲਾਂ ਨੂੰ ਖੁਦ ਗੱਦਾਰ ਨੇ ਜੋ ਕਹਿੰਦੇ ਗੱਦਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਇਹ ਵੀ ਰੱਬ ਦੀ ਬਖਸ਼ਿਸ਼ ਖੁੱਲੀ ਜਿੰਦਗੀ ਜੀਵਣ ਦੀ ਜਦੋਂ ਖੁਰਕ ਜਿਹੀ ਉਠੇ ਦਿਲ ਨੂੰ ਦਾਰੂ ਪੀਵਣ ਦੀ ਉਸੇ ਵਕਤ ਪਰਾਹੁਣੇ ਆ ਜਾਣ ਚਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਆਪਣਾ ਆਪ ਮਜ਼ਾਕ ਉਡਾਉਣਾ ਜਿਸ ਨੂੰ ਆਉਂਦਾ ਹੈ ਉਹ ਦੂਜੇ ਦੀ ਖਿੱਲੀ ਸੱਜਣਾ ਕਦੋਂ ਉਡਾਉਂਦਾ ਹੈ ? ਬੇਸ਼ੱਕ ਚੁਟਕਲਿਆਂ ਦਾ ਵੀ ਸਰਦਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਇਕ ਅਮਿ੍ੰਤ ਦੀ ਬੂੰਦ ਹੀ ਕਾਫੀ ਅੱਗ ਬੁਝਾਵਣ ਲਈ ਇਕੋ ਸਿਰ ਹੀ ਕਾਫੀ ਹੁੰਦਾ ਏ ਕੌਮ ਜਗਾਵਣ ਲਈ ਪੰਜ ਸਿਰਾਂ ਦੇ ਬਦਲੇ ਸਿਰ ਦਸਤਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਮਰਜਾਣੇ ਨੂੰ ਮਾਣ ਹਮੇਸ਼ਾ ਰਹੂ ਪੰਜਾਬੀ ਦਾ ਆਖਿਰ ਇਕ ਦਿਨ ਰੰਗ ਲਿਆਊ ਲਹੂ ਪੰਜਾਬੀ ਦਾ ਭਾਰਤ ਮਾਂ ਦੇ ਗਲ ਹੀਰੇ ਦਾ ਹਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਜ਼ੁਲਮ ਨੂੰ ਰੋਕਣ ਵਾਲੀ ਇਕ ਤਲਵਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਜ਼ੁਲਮ ਨੂੰ ਰੋਕਣ ਵਾਲੀ ਇਕ ਤਲਵਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਮਹਿਫਿਲ ਦੀ ਜਿੰਦਜਾਨ ਪੰਜਾਬੀ ਸ਼ੇਰ ਨੇ ਗੱਲਾਂ ਨੂੰ ਗਿੱਦੜ ਸ਼ੇਰ ਨੀਂ ਬਣਦੇ ਕਦੇ ਰੰਗਾ ਕੇ ਖੱਲਾਂ ਨੂੰ ਖੁਦ ਗੱਦਾਰ ਨੇ ਜੋ ਕਹਿੰਦੇ ਗੱਦਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਇਹ ਵੀ ਰੱਬ ਦੀ ਬਖਸ਼ਿਸ਼ ਖੁੱਲੀ ਜਿੰਦਗੀ ਜੀਵਣ ਦੀ ਜਦੋਂ ਖੁਰਕ ਜਿਹੀ ਉਠੇ ਦਿਲ ਨੂੰ ਦਾਰੂ ਪੀਵਣ ਦੀ ਉਸੇ ਵਕਤ ਪਰਾਹੁਣੇ ਆ ਜਾਣ ਚਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਆਪਣਾ ਆਪ ਮਜ਼ਾਕ ਉਡਾਉਣਾ ਜਿਸ ਨੂੰ ਆਉਂਦਾ ਹੈ ਉਹ ਦੂਜੇ ਦੀ ਖਿੱਲੀ ਸੱਜਣਾ ਕਦੋਂ ਉਡਾਉਂਦਾ ਹੈ ? ਬੇਸ਼ੱਕ ਚੁਟਕਲਿਆਂ ਦਾ ਵੀ ਸਰਦਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਇਕ ਅਮਿ੍ੰਤ ਦੀ ਬੂੰਦ ਹੀ ਕਾਫੀ ਅੱਗ ਬੁਝਾਵਣ ਲਈ ਇਕੋ ਸਿਰ ਹੀ ਕਾਫੀ ਹੁੰਦਾ ਏ ਕੌਮ ਜਗਾਵਣ ਲਈ ਪੰਜ ਸਿਰਾਂ ਦੇ ਬਦਲੇ ਸਿਰ ਦਸਤਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਮਰਜਾਣੇ ਨੂੰ ਮਾਣ ਹਮੇਸ਼ਾ ਰਹੂ ਪੰਜਾਬੀ ਦਾ ਆਖਿਰ ਇਕ ਦਿਨ ਰੰਗ ਲਿਆਊ ਲਹੂ ਪੰਜਾਬੀ ਦਾ ਭਾਰਤ ਮਾਂ ਦੇ ਗਲ ਹੀਰੇ ਦਾ ਹਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਜ਼ੁਲਮ ਨੂੰ ਰੋਕਣ ਵਾਲੀ ਇਕ ਤਲਵਾਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
ਯਾਰ ਪੰਜਾਬੀ ਏ ਉਏ ਮੇਰਾ ਪਿਆਰ ਪੰਜਾਬੀ ਏ
Yoy may enter 30000 more characters.
09 Oct 2009
gudas maan's new song in recently show
Jahan kehde kamm da te jaan kehde kamm di, jehdi tere naam nu kalaam wangu bole na, das oh chandri zubaan kehde kamm di.......................... Sariyan salaama sache rabb nu kabool ne, oh yaar nu na hoye te salaam kehde kamm di...................... Zindgi da har khat , zindgi di har chithi jeondeyan de naam hai, oh mare wajo aye te paigaam kehde kamm di...................... Khatti nalo wadh hove chatti jehdi hatti di, MARJANE MAANA oh dukan kehde kamm di......... Jahaan kehde kamm da te jaan kehde kamm di..
Jahan kehde kamm da te jaan kehde kamm di, jehdi tere naam nu kalaam wangu bole na, das oh chandri zubaan kehde kamm di.......................... Sariyan salaama sache rabb nu kabool ne, oh yaar nu na hoye te salaam kehde kamm di...................... Zindgi da har khat , zindgi di har chithi jeondeyan de naam hai, oh mare wajo aye te paigaam kehde kamm di...................... Khatti nalo wadh hove chatti jehdi hatti di, MARJANE MAANA oh dukan kehde kamm di......... Jahaan kehde kamm da te jaan kehde kamm di..
Yoy may enter 30000 more characters.
01 Dec 2009