Home > Communities > Punjabi Poetry > Forum > messages
ਮੈਂ ਧਰਤੀ ਪੰਜਾਬ ਦੀ
ਮੈਂ ਧਰਤੀ ਪੰਜਾਬ ਦੀ ਅੱਜ ਵਸਦੀ ਉਜੜ ਗਈ,
ਅੱਜ ਮੇਰੇ ਪੁੱਤਰਾਂ ਨੇ ਲੁੱਟਿਆ ਜੋ ਕੁਝ ਮੇਰਾ ਸੀ,
ਵੇ ਮੈਂ ਵਸਦੀ ਉਜੜ ਗਈ............................|
ਦੋ ਸੌ ਸਾਲ ਮੈਂ ਅੰਗਰੇਜਾ ਦੀ ਝੂਠੀ ਪੱਤਲ ਖਾਧੀ, ਸੂਰਮਿਓ ਸਰਦਾਰੋ ਮੈਨੂੰ ਲੇਕੇ ਦੋ ਅਜਾਦੀ,
ਮੈਂ ਗੈਰਾਂ ਦੀ ਬੁੱਕਲ ਦੇ ਹੋਰ ਨਹੀ ਬਹਿ ਸਕਦੀ, ਮੈਂ ਗੈਰਾਂ ਦੇ ਠੁੱਡੇ ਠੇਡੇ ਹੋ ਨੀ ਸਹਿ ਸਕਦੀ,
ਜਲਿਆਂ ਵਾਲੇ ਬਾਗ੍ਹ 'ਚ ਮੇਰਾ ਸੀਨਾ ਛਲਨੀ ਕੀਤਾ, ਉਸ ਗੋਰੇ ਅੰਗਰੇਜ ਨੇ ਮੇਰੀ ਮਮਤਾ ਦਾ ਲਹੂ ਪੀਤਾ,
ਹਾਏ ਵਿਸ਼ਾਖੀ ਵੂਹ ਵਿਸ਼ਾਖੀ , ਕਣਕਾਂ ਦੀ ਥਾਂ ਦਾਤੀ ਮੇਰੇ ਪੁੱਤਰਾਂ ਦੇ ਸਿਰ ਪਈ,
ਲੋਕੋ ਵਸਦੀ ਉਜੜ ਗਈ ..............................|
ਪੁੱਤਰਾਂ ਦੀ ਕੁਰਬਾਨੀ ਨੂੰ ਮੈਂ ਅਜੇ ਨਹੀ ਸਾਂ ਭੁੱਲੀ, ਕਿ ਕਸਮੀਰ ਦੇ ਭੁਖਿਆਂ ਨੇ ਮੈਨੂੰ ਫੇਰ ਝ੍ੜਾਇਆ ਸੂਲੀ,
ਆਪਣੇ ਪੁੱਤਰਾਂ ਹਥੋਂ ਮੈਂ ਆਪੇ ਹੋ ਗਈ ਰੰਡੀ,ਪਕਿਸ੍ਤਾਨ ਬਣਾ ਕੇ ਜਦ ਮੈਂ ਦੋ ਹਿੱਸਿਆਂ ਵਿਚ ਵੰਡੀ,
ਆਪਣੇ ਦੇਸ਼ 'ਚ ਆਪਣੇ ਪੁੱਤਰ ਪ੍ਰਦੇਸੀ ਜਿਹੇ ਹੋ ਗਏ, ਉਜੜ ਗਏ ਕੁਝ ਮਰ ਮੁੱਕ ਗਏ ਕੁਝ ਮਰਿਆਂ ਵਰਗੇ ਹੋ ਗਏ,
ਅਨਹੋਣੀ ਦੇ ਕਿੱਸੇ ਥੋਨੂੰ ਦੱਸਾਂ ਮੈਂ ਕੀ ਕੀ ........
.ਨੀ ਮੈਂ ਵਸਦੀ ਉਜੜ ਗਈ ........................|
ਊਧਮ ਸਿੰਘ ਸਰਦਾਰ ਮੇਰਾ ਜਦ ਲੰਦਨ ਦੇ ਵਿਚ ਗੱਜਿਆ, ਭਗਤ ਸਿੰਘ ਨੇ ਪਗੜੀ ਲਾਹ ਮੇਰਾ ਨੰਗੀ ਦਾ ਸਿਰ ਕੱਜਿਆ,
ਅੱਜ ਤੁਸੀਂ ਨੂੰ ਵੀ ਉਸ ਪਗੜੀ ਨੂੰ ਕੀਤਾ ਲੀਰਾਂ ਲੀਰਾਂ, ਮੈਂ ਆਪਣੇ ਪੁੱਤਰਾਂ ਦੇ ਹਥੋਂ ਮਿੱਟ ਗਈ ਵਾਂਗ ਲ੍ਕ਼ੀਰਾਂ ,
ਪੁੱਤਰਾਂ ਦੀ ਕੁਰਬਾਨੀ ਦਾ ਕਿਸ ਹੱਟੀਓ ਮੁੱਲ ਵੱਟਾਂ, ਦਸੋ ਵੇ ਮੈਂ ਦੱਸੋ ਰੰਡੀ ਕਿਵੇ ਰੰਡੇਪਾ ਕੱਟਾਂ,
ਉਹ ਪੁੱਤਰ ਤਾਂ ਤੁਰ ਗਏ ਮੇਰੀ ਕਦਰ ਜਿਨ੍ਹਾ ਨੂੰ ਸੀ................
.ਵੇ ਮੈਂ ਵਸਦੀ ਉਜੜ ਗਈ.....
03 Dec 2009
ਸਚ ਲਈ ਮੇਰੇ ਪੁੱਤਰਾਂ ਨੇ ਜਦ ਹੱਕ ਕਿਸੇ ਦੇ ਮੰਗੇ, ਸਮੇ ਦੀਆਂ ਸਰਕਾਰਾਂ ਨੇ ਸਭ ਫੜ ਫੜ ਸੂਲੀ ਟੰਗੇ,
ਸਚ ਨੂ ਫਾਂਸੀ, ਝੂਠ ਨੂ ਰੁਤਬੇ ,ਮੇਡਲ , ਤਮਗੇ ਲੈ, ਐਨੇ ਘਟੀਆ ਮੇਰੇ ਪੁੱਤਰਾਂ ਦੇ ਮੁੱਲ ਪਾਏ,
ਅਜਾਦੀ ਦੇ ਝੂਠੇ ਆਗੂ ਕੁਰਸੀ ਲੇਕੇ ਬਹਿਗੇ, ਰਾਜਗੁਰੂ, ਸੁਖਦੇਵ, ਭਗਤ ਸਿੰਘ ਫੁੱਲਾਂ ਜੋਗੇ ਰਹਿਗੇ ,
ਪੰਜ ਦਰਿਆਵਾਂ ਦੀ ਲਾਡਲੀ ਮੈਂ ਇਕਲੌਤੀ ਸੀ, ਨਾਂ "ਮਾਨਾਂ " ਕੋਈ ਪੁੱਤਰ ਮੇਰਾ ਨਾਂ ਮੈਂ ਪੁੱਤਰਾਂ ਦੀ,
ਵੇ ਮੈਂ ਵਸਦੀ ਉਜੜ ਗਈ , ਲੋਕੋ ਵਸਦੀ ਉਜੜ ਗਈ,
ਮੈਂ ਵਸਦੀ ਉਜੜ ਗਈ |

Yoy may enter 30000 more characters.
03 Dec 2009
Bahut wadhiya jass 22. keep rocking
30 Dec 2009
Marjane maana koi gall kar pyar di, mukki jandi raat nu saver waja maardi.
30 Dec 2009
gurdaas
ਆਪੋ ਆਪਣੀ ਡਫਲੀ ਸਭ ਦੀ, ਆਪੋ ਆਪਣੇ ਰਾਗ ਨੇ, ਪਰ ਇੱਕੋ ਡਫਲੀ ਵਾਲੇ ਨੂੰ, ਰੱਬ ਨੇ ਲਾਏ ਭਾਗ ਨੇ, ਕਈ ਕਈ ਤੂੰਬੀਆਂ ਵੱਜ ਹਟੀਆਂ, ਵੱਜ ਹਟੇ ਕਈ ਚਿਮਟੇ ਨੇ, ਇਹ ਐਸੀ ਡਫਲੀ ਵੱਜੀ, ਇਹਦੇ ਰਾਗ ਬੱਸ ਫੈਲੇ- ਕਦੇ ਨਾ ਸਿਮਟੇ ਨੇ, ਸਭ ਨੇ ਇੱਜ਼ਤ ਦਿੱਤੀ ਇਸਨੂੰ, ਇਹ ਡਫਲੀ ਆ ਗਈ ਸਭ ਨੂੰ ਰਾਸ ਏ, ਡਫਲੀ ਦਾ ਨਈਂ ਜਾਦੂ ਮਿੱਤਰੋ, ਇਹ ਜਾਦੂ ਆਪ ਗੁਰਦਾਸ ਏ................ ਇਹ ਜਾਦੂ ਆਪ ਗੁਰਦਾਸ ਏ....
ਆਪੋ ਆਪਣੀ ਡਫਲੀ ਸਭ ਦੀ, ਆਪੋ ਆਪਣੇ ਰਾਗ ਨੇ, ਪਰ ਇੱਕੋ ਡਫਲੀ ਵਾਲੇ ਨੂੰ, ਰੱਬ ਨੇ ਲਾਏ ਭਾਗ ਨੇ, ਕਈ ਕਈ ਤੂੰਬੀਆਂ ਵੱਜ ਹਟੀਆਂ, ਵੱਜ ਹਟੇ ਕਈ ਚਿਮਟੇ ਨੇ, ਇਹ ਐਸੀ ਡਫਲੀ ਵੱਜੀ, ਇਹਦੇ ਰਾਗ ਬੱਸ ਫੈਲੇ- ਕਦੇ ਨਾ ਸਿਮਟੇ ਨੇ, ਸਭ ਨੇ ਇੱਜ਼ਤ ਦਿੱਤੀ ਇਸਨੂੰ, ਇਹ ਡਫਲੀ ਆ ਗਈ ਸਭ ਨੂੰ ਰਾਸ ਏ, ਡਫਲੀ ਦਾ ਨਈਂ ਜਾਦੂ ਮਿੱਤਰੋ, ਇਹ ਜਾਦੂ ਆਪ ਗੁਰਦਾਸ ਏ................ ਇਹ ਜਾਦੂ ਆਪ ਗੁਰਦਾਸ ਏ....
Yoy may enter 30000 more characters.
31 Dec 2009
Gallan gallan ch gal di gahal ban j, bina gahal de panga nai ho sakda, nangay vekhe ne sekde dhup goray, mastaa wang koi nanga nai ho sakda, hindu sikh musalman j adh ho gaye, tinna baaj tiranga nai ho sakda, jehra kare burai dujea di, oh aap v changa nai ho sakda.... gurdaas maan
31 Dec 2009
Jitan wali saari Duniya, Haaran Wala Kalla..
Mangan wali saaru Duniya, Dean wala Kalla..
Bol Fakira Allah Allah!!
Duniya mangdii daulat-shauhrat, te Fakkar mangde Allah..
Bol Fakira..
Jitan wali saari Duniya, Haaran Wala Kalla..
Mangan wali saaru Duniya, Dean wala Kalla..
Bol Fakira Allah Allah!!
Duniya mangdii daulat-shauhrat, te Fakkar mangde Allah..
Bol Fakira..
Yoy may enter 30000 more characters.
02 Jan 2010
Aaja dil vich wass ja tu nahi te dil ch wassa lai saanu, aa sada ban ja tu, nahi te apna bana lai sanu... Eh doori kis gal di, majboori kis gal di, je tu chaak ni majhiyan da teri choori kis gal di, majboori kis gal di. Tenu ranjha maneya ae tu heer bana lai sanu...
Aaja dil vich........................
Badi mushkil labhde ne baba deene, yaar nageene, oh chatri kis kamm di jad udd gaye kabootar cheene, yaar nageene.. Asi tere gole haan, jithe marzi bitha lai sanu...
Aa ja dil vich...................
Tu ishq lalaari ae, ranga da viyopari ae, dunia de tamashe da tu mast madari ae, ranga da viyopari ae.. Asi chiti chaadar haan jive marzi ranga lai sanu.......
Aaja dil vich.........................
O tere pairi jhanjar haan, tere hathi kanjri haan, MAR JANEYA MAANA oye saiyan di kanjri haan.. Tu laadi shah mera jive marzi nacha lai sanu....
Aa ja dil vich wasr ja tu.

13 Jan 2010