|
 |
 |
 |
|
|
Home > Communities > Punjabi Poetry > Forum > messages |
|
|
|
|
|
|
"ਤੁਸੀਂ ਹਰ ਵੇਲੇ " |
ਤੁਸੀ ਹਰ ਵੇਲੇ love u love u ਕਰਦੇ ਰਹਿੰਦੇ
ਪਰ ਦਿੱਲੋ ਨਾ ਪਿਆਰ ਕਰਦੇ ਓ ,
ਆਪ ਬਥੇਰੀਆ ਨੂੰ ਬੁਲਾਵੋ
ਮੈਂ ਹੋਰ ਨੂੰ ਬੁਲਾਵਾ ਤਾਂ ਸੜ੍ਦੇ ਓ,
ਫੋਨ ਉੱਤੇ ਗੱਲਾ ਪਿਆਰ ਦੀਆ ਕਰਦੇ
ਸਾਹਮਣੇ ਆਵਾਂ ਤਾਂ ਆਕੜ ਕਰਦੇ ਓ,
ਦੀਦਾਰ ਦਈਏ ਤਾਂ ਦੇਖੌ ਨਾ
ਦੂਰ ਜਾਵਾ ਤਾਂ ਪਿੱਛਾ ਕਰਦੇ ੳ,
ਪੱਲਾ ਪਹਿਲਾਂ ਤੁਸੀ ਸਾਡਾ ਛੱਡਣਾ ਚਾਹਵੋ
ਮੈਂ ਛੱਡਾ ਤੇ ਆਪੇ ਫੜਦੇ ਓ,
ਲੱਗਦਾ ਏ "ਰਾਜਵਿੰਦਰ" ਨੂੰ ਜ਼ਖਮੀ ਕਰਨ
ਦੀਆਂ ਨਿੱਤ ਸਕੀਮਾ ਘੜਦੇ ਓ ।
|
|
23 Jan 2011
|
|
|
|
satshiri akal rajwinder jii...
bohut hi sohna likhea hai sachi kmaal karti ......menu pad ke hassa vi aa reha si keo ke main eh haseen manjar apnia akha naal dekhda haa so ...realy this is tuch my heart......
thanx for sharing.....
|
|
23 Jan 2011
|
|
|
|
haha...bade hi sidhe te suche bol..bhot vadiya..
|
|
23 Jan 2011
|
|
|
|
|
main tan a he kahanga " dil da dard , aa gaya juban te"
|
|
23 Jan 2011
|
|
|
|
|
tusi bhut sohna likhia e....jwa kudian de dil di gall likhi a...........
|
|
23 Jan 2011
|
|
|
|
SO NICE G...
BHUT HI VADIYA TE EK TRAN DA SACH HI LIKHIA A TUCI..
BHUT KHOOOB....
|
|
23 Jan 2011
|
|
|
|
|
|
bohut sohna lakhiya g...................
|
|
25 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|