|
|
- bhut sahi gallyan kahiya tusi ji..................
|
|
14 Mar 2011
|
|
|
|
|
pichokad |
ਰੁਜ਼ਗਾਰਾਂ ਖਾਤਰ ਹੀ ਪਰਦੇਸੀ ਆਈਏ,ਪਰ ਸਾਨੂੰ ਇਹ ਹਕ਼ ਨਹੀ ਕੇ ਪਿਛੋਕੜ ਭੁਲਾਈਏ, ਪੈਸੇ ਵੱਲੋਂ ਕਿੰਨੇ ਸੌਖੇ ਹੋ ਜਾਈਏ,ਪਰ ਵਿਗੜਨ ਤੋਂ ਨਸਲਾਂ ਤੇ ਹੋਂਦ ਬਚਾਈਏ, ਸਭਿਏਤਾ ਤੇ ਅਦ੍ਬੋ ਅਦਾਬ ਨਾ ਭੁੱਲੋ,ਮਿਸਟਰ ਤਾਂ ਸਿਖੋ ਪਰ ਜਨਾਬ ਨਾ ਭੁੱਲੋ, ਰੀਸਾਂ ਤੇ ਨਕਲਾਂ ਨਾਲ ਕੁਜ ਨਹੀਓ ਹੋਣਾ,ਭੁਲ ਆਪਣੀ ਔਕਾਤ ਕੀ ਖੌਹਣ ਖੌਹਣਾ, ਆਪਣੇ ਮਹਾਨ ਇਤਹਾਸ ਨੂੰ ਵਾਚੋ,ਚਾਹੀਦਾ ਖੁਦ ਆਪਣੇ ਤੇ ਮਾਨ ਹੋਣਾ, ...ਪਰ ਆਪਣਾ ਆਪਾ ਭੁਲਾ ਹੋ ਰਿਹਾ ਏ,ਕਿਓ ਆਪਣਾ ਵਿਰਸਾ ਤਬਾਹ ਹੋ ਰਿਹਾ ਏ,
|
|
15 Mar 2011
|
|
|
|
bahut sohna likheya Rajwinder tusi...chnga parhde te chnga likhde raho
|
|
17 Mar 2011
|
|
|
|
|
bahut hi pyara likheya dear...simply luv it..
thankx for sharing
|
|
26 Mar 2011
|
|
|
|
aap sabh da shukriya g! honsla afjayi lyi bahut bahut mehrbani!
|
|
26 Mar 2011
|
|
|
|
raj ji pyar vich mundean dian harkta nu vadhia klmbd kita a
,,,,,,,,,tfs,,,,,,,,,,,,jionde vsade raho ,,,,,,,,,,,,,,,,,
|
|
26 Mar 2011
|
|
|
Good |
SSA g bahut hi sohna likhya. It is real
|
|
14 Apr 2011
|
|
|
|
g.
|
|
14 Apr 2011
|
|
|