Home > Communities > Punjabi Poetry > Forum > messages
Too good....
bahut sohni rachna and sachai de bahut nede.... wakayi shabdan vich jaan payi hai tusin ...
amazingly beautiful !!!
25 Mar 2011
my all time favourite .......!!!!
have no words.....
incidentally your dad wanted to share the same poem on the stage at the releasing ceremony of kosey chanan.... but i already recited the poem to mark your presence there.... as i loved it the most..... then uncle stage te aa ke kehnde ke mainu vi eh rachna bahut pasand hai divroop di... te main vi ehi share karni chahunda si .. jo amrinder ne already share kar ditti hai......
Great job veer... i have no words for the praise...

Yoy may enter 30000 more characters.
26 Mar 2011
well done!!
ਚੰਗੇਰੇ ਭਵਿਖ ਦੀ ਆਸ 'ਚ ਪਰਵਾਸ ...ਵਾਕਿਆ ਹੀ ਵਿਚਾਰਣ ਯੋਗ ਮਸਲਾ ਹੈ....ਤੇ ਸਲਾਮ ਹੈ ਓਹਨਾ ਕਲਮਾਂ ਨੂੰ ਜੋ ਪਰਦੇਸੀਆਂ ਦੇ ਦਰਦਾਂ ਨੂੰ ਸਣੇ ਕਾਰਨਾਂ ਲਫਜ਼ਾਂ 'ਚ ਪਰੋ ਕੇ ਸਭ ਦੇ ਸਾਹਮਣੇ ਰਖਦੀਆਂ ਹਨ .....
ਬਹੁਤ..ਬਹੁਤ ਵਧੀਆ ਤਰੀਕੇ ਨਾਲ ਬਿਆਨ ਦਿਵਰੂਪ ਵੀਰ ...
ਪਰਮਾਤਮਾ ਤੁਹਾਡੀ ਕਲਮ ਨੂੰ ਹੋਰ ਵੀ ਬੁਲੰਦੀਆਂ ਬਖਸ਼ਣ .....
ਜੀਓ ਵੀਰ .....

bahut vadia divroop 22 g
pardesian nu vatna to door krn de kaarna nu bakhubi biaan kita a
,,,tfs,,,,,,,,jionde vasde raho ,,,,

ਸ਼ੁਕਰੀਆ ਦਿਲਬਾਗ , ਕੁਲਜੀਤ ਤੇ ਹਰਪਿੰਦਰ ਜੀ ਇਨਾਂ ਅਲ੍ਫਾਜ਼ਾਂ ਲਈ !
ਬਾਕੀ ਮਾਵੀ ਸਾਅਬ ਏਨੇ ਕਾਬਿਲ ਤਾ ਨਹੀ ਤੁਹਾਡੀ ਹਾਥੀ ਵਾਲੀ ਕਹਾਵਤ ਦੇ :p ...ਪਰ ਠੰਕ੍ਸ ਏਨੇ ਧਿਆਨ ਨਾਲ ਪੜਨ ਲਈ ! ਵਾਕਿਆ ਈ ਪਰਵਾਸ ਦਾ ਕੋਈ ਇੱਕ ਠੋਸ ਕਾਰਨ ਨਹੀ ਹੈ ! ਹਰ ਇੱਕ ਦਾ ਅੱਡ ਫਉਂਦਾ ਹੈ ! ਪਰ ਉਵਰਆਲ ਮੈਂ ਤਾਂ ਲ ਹੀ ਕਹਿੰਦਾ ਹੁਨਾ ਬਾਹਰਲਿਆਂ ਨੂੰ :)

ਬਾਕੀ ਮਾਵੀ ਸਾਅਬ ਏਨੇ ਕਾਬਿਲ ਤਾ ਨਹੀ ਤੁਹਾਡੀ ਹਾਥੀ ਵਾਲੀ ਕਹਾਵਤ ਦੇ :p ...ਪਰ Thanx ਏਨੇ ਧਿਆਨ ਨਾਲ ਪੜਨ ਲਈ ! ਵਾਕਿਆ ਈ ਪਰਵਾਸ ਦਾ ਕੋਈ ਇੱਕ ਠੋਸ ਕਾਰਨ ਨਹੀ ਹੈ ! ਹਰ ਇੱਕ ਦਾ ਅੱਡ Funda ਹੈ ! ਪਰ ਉਵਰਆਲ ਮੈਂ ਤਾਂ Looser ਹੀ ਕਹਿੰਦਾ ਹੁੰਨਾ ਬਾਹਰਲਿਆਂ ਨੂੰ lolz ...

-ਧੰਨਵਾਦ ਗੁਰਮਿੰਦਰ ਵੀਰ ਆਪਣੇ ਵਿਚਾਰ ਦੇਣ ਲਈ ਸਰ !
-ਅਮਰਿੰਦਰ ਬਾਈ ਮੈਨੂੰ ਯਾਦ ਹੈ ਉਹ ਗੱਲ ਸਾਰੀ ਹਾਹਾ ..ਕਈ ਵਾਰੀ ਡਿਸਕਸ ਹੁੰਦੀ ਹੈ ! ਬਾਕੀ ਅਗਲੀ ਵਾਰੀ ਆਪ ਪੜਾਂਗੇ ਸੁਖ ਰਹੀ ਤਾਂ :) ! ਨਾਲੇ ਏਨੀ ਸਿਫਤ ਨਾ ਕਰਿਆ ਕਰ ਯਾਰ ਬੰਦਾ ਫੀਲਿੰਗ ਲੈ ਜਾਂਦਾ ਹੈ ...:ਪ
-ਹਰਜਿੰਦਰ ਭੈਣਜੀ ਫਤਿਹ ਪਰਵਾਨ ਕਰੋ ! ਗੱਲ ਏਦਾਂ ਕੀ ਪਰਵਾਸੀਆਂ ਵਾਲਾ ਇਸ਼ੂ ਟੇਢ਼ਾ ਜਿਹਾ ਜਾਪਦੈ ! ਹਰ ਇੱਕ ਦਾ ਅੱਡ ਰੀਜ਼ਨ ਹੈ ...ਕਈ ਨੇ ਮੰਦਰ ਮਸੀਤਾਂ ਦੇ ਦਰ ਘਸਾ ਤੇ ਬਾਹਰ ਜਾਣ ਪਿਛੇ ..ਤੇ ਕਈ ਅਨਮਨੇ ਯਾ ਮਜਬੂਰੀਆਂ ਕਾਰਣ ਵੀ ਗਏ ਨੇ ,ਤੇ ਕੁਝ ਸਾਡੇ ਅਰਗੇ ਹਾਰੇ ਹੋਏ ਖਿਡਾਰੀ ਵੀ :) ! ਕੁਲ ਮਿਲਾ ਕੇ ਸੂਈ ਕਰੰਸੀ ਦਰਾਂ ਦੁਆਲੇ ਘੁੰਮਦੀ ਜਾਪਦੀ ਹੈ !
-ਧੰਨਵਾਦ ਗੁਰਮਿੰਦਰ ਵੀਰ ਆਪਣੇ ਵਿਚਾਰ ਦੇਣ ਲਈ ਸਰ ! jeeo..
-ਅਮਰਿੰਦਰ ਬਾਈ ਮੈਨੂੰ ਯਾਦ ਹੈ ਉਹ ਗੱਲ ਸਾਰੀ ਹਾਹਾ ..ਕਈ ਵਾਰੀ ਡਿਸਕਸ ਹੁੰਦੀ ਹੈ ! ਬਾਕੀ ਅਗਲੀ ਵਾਰੀ ਆਪ ਪੜਾਂਗੇ ਸੁਖ ਰਹੀ ਤਾਂ :) ! ਨਾਲੇ ਏਨੀ ਸਿਫਤ ਨਾ ਕਰਿਆ ਕਰ ਯਾਰ ਬੰਦਾ ਫੀਲਿੰਗ ਲੈ ਜਾਂਦਾ ਹੈ ...:p

Kaafi der pehlan Amrinder ne share keeti c eh rachna meri Orkut profile te v....par aaj dubara parhjke hor v vadhia lagga te usde writer "DIVROOP VEER" noo dili shubh kaamnaavan eni sohni rachna likhan te.....umeed hai aggey v issey taran likhde te share karde rehan-gey...
26 Mar 2011
Thanx Balihar ji ..Tuhadiyan shubh kamnavan di hamesha udeek rehndi aa ! Jeeyo ...
27 Mar 2011
bahut wadhia likhia shera
27 Mar 2011
Copyright © 2009 - punjabizm.com & kosey chanan sathh