Home > Communities > Punjabi Poetry > Forum > messages
bahut vadia likhea hoea g....
mai te ehi kvagi ki eh lines sachai de nede nhi blki bahut vaddi sachai aa..jo sare jande aa pr man na nahi chaunde....so keep it up ...kde ta ehsaas hove sarea nu....eh lines eh v show kr rahia hn ki insaan ne khushiyaan nu khud apne to kinna door kita hoea..
ਜੋ ਵੀ ਲਿਖਿਆ ਹੈ ਤੁਸੀਂ
ਗੱਲ ਸੱਚੀ ੧੬ ਆਨੇ ਜੀ
ਬਿਨਾ ਏਹਸਾਸ ਦੇ ਕੋਈ ਏਨੁ ਸਮਝ ਨੀ ਸਕਦਾ
ਭਾਂਵੇ ਬੀਤ ਜਾਣ ਲਖ ਜਮਾਨੇ ਜੀ...
ਜੋ ਵੀ ਲਿਖਿਆ ਹੈ ਤੁਸੀਂ
ਗੱਲ ਸੱਚੀ ੧੬ ਆਨੇ ਜੀ
ਬਿਨਾ ਏਹਸਾਸ ਦੇ ਕੋਈ ਏਨੁ ਸਮਝ ਨੀ ਸਕਦਾ
ਭਾਂਵੇ ਬੀਤ ਜਾਣ ਲਖ ਜਮਾਨੇ ਜੀ...
28 Mar 2011
-ਸ਼ੁਕਰੀਆ ਖੁਸ਼ ! ਤੁਹਾਡੀ ਗੱਲ ਬਿਲਕੁਲ ਠੀਕ ਹੈ ਕੀ ਇਨਸਾਨ ਨੇ ਆਪ ਹੀ ਖੁਸ਼ੀਆਂ ਨੂੰ ਆਪਣੇ ਆਪ ਤੋਂ ਕੋਹਾਂ ਦੂਰ ਕੀਤਾ ਹੋਇਆ ਹੈ ! ਬਜਾਏ ਕਿ ਆਪਣੇ ਮੁਲਕ ਚ 2 ਫੁਲਕੇ ਸੁਖ ਦੇ ਖਾਣ ਨਾਲੋਂ, ਲੋਕ ਜ਼ਮੀਨਾਂ ਵੇਚ ਮੈਕਸੀਕੋ ਦਾ ਬਾਰਡਰ ਟੱਪਣ ਦਾ ਹੌਂਸਲਾ ਪਤਾ ਨਹੀਂ ਕਿਵੇਂ ਕਰ ਲੈਂਦੇ ਨੇ ..Anyways..Thanx a lott for ur compliments :)
-And ਤੇਜ ਬਾਈ ਧੰਨਵਾਦ ਸਰ !

Yoy may enter 30000 more characters.
28 Mar 2011
Copyright © 2009 - punjabizm.com & kosey chanan sathh